ਸਤ ਸ੍ਰੀ ਅਕਾਲ ਮੇਰਾ ਨਾਮ ਨਿਖਿਲ ਸ਼ਾਹ ਹੈ. ਮੇਰੇ ਬਚਪਨ ਵਿਚ ਮੈ ਬਹੁਤ ਮਸਤੀ ਕਰਦਾ ਸੀ. ਮੈ ਆਪਣੀ ਭੈਣ ਦਾ ਨਾਲ ਬਹੁਤ ਲੜਦਾ ਸੀ. ਮੇਰੀ ਭੈਣ ਨੇਹਾ ਬਹੁਤ ਰੋਂਦੀ ਸੀ ਤਾਂ ਕਰ ਕੇ ਮੇਰੇ ਮਾਤਾ ਜੀ ਬਹੁਤ ਨਰਾਜ਼ ਹੋਂਦੇ ਸੀ. ਮੈ ਆਪਣੇ ਦੋਸਤ ਨਾਲ ਬੋਹਤ ਖੇਡਦੇ ਸੀ। ਅਸੀਂ ਬਹੁਤ ਫੁਟਬਾਲ ਤੇ ਬਾਸਕਿਟਬਾਲ ਖੇਡਦੇ ਸੀ। ਅਤੇ ਮੈਂ ਬਹੁਤ ਬਹੁਤ ਕਰਿਕਟ ਖੇਡਦਾ ਸੀ। ਮੇਰਾ ਟੀਮ ਬਹੁਤ ਚੰਗਾ ਸੀ। ਮੇਰਾ ਟੀਮ ਚਿਕਾਗੋ ਬਹੁਤ ਗਿਆ ਸੀ। ਅਸੀਂ ਵੀ ਇੱਕ ਵਾਰ ਕਾਲਿਫੋਰਨੀਆ ਗਿਆ। ਕਾਲਿਫੋਰਨੀਆ ਵਿੱਚ ਟੂਰਨਾਮੈਂਟ ਸੀ। ਟੂਰਨਾਮੈਂਟ ਵਿੱਚ ਬਹੁਤ ਟੀਮਾਂ ਥਰ-ਥਰ ਅਮਰੀਕਾ ਤੋਂ ਆਈ।
ਮੈਂ ਆਪਣੀ ਮਮੀ ਦੀ ਕੋਲ ਗੁਲਾਬ ਜਮੁਨ ਬਾਨੋਉਂਦਾ ਸੀ. ਮੈਂ ਹਰ ਰੋਜ਼ ਨਾਸ਼੍ਤਾ ਬਾਰੇ ਬ੍ਰੇਦ ਅਤੇ ਸਿਰੀਆਲ ਕਹਾਉਂਦਾ ਸੀ ਅਤੇ ਚਾ ਪੀਂਦਾ ਸੀ ਸਕੂਲ ਵੀ ਜਾਂ ਤੋਂ ਪਹਿਲਾ. ਸਕੂਲ ਦੇ ਵਿਚ ਮੈ ਬਹੁਤ ਮਸਤੀ ਕਰਦਾ ਸੀ ਅਤੇ ਟੀਚਰ ਨੂੰ ਹੇਰਾਣ ਕਰਦਾ ਸੀ. ਘਰ ਜਾ ਕੇ ਮੈ ਵੇਫਰ ਖਾਂਦਾ ਸੀ. ਫਿਰ ਮੈ ਘਰ ਦਾ ਕੰਮ ਕਰਦਾ ਸੀ। ਮੈਂ ਰੋਜ ਘਾਹ ਕੱਟ ਕਰਦਾ ਸੀ। ਮੈਂ ਆਪਣਾ ਕਲੇਰਿਨੇਠ ਰੋਜ ਬਹੁਤ ਵਜਉਂਣਾ ਸਾਧਦਾ ਸੀ। ਫਿਰ ਮੈਂ ਬਹਾਰ ਜਾ ਕੇ ਖੇਡਦਾ ਸੀ ਅਤੇ ਸਕੂਲ ਦਾ ਕੰਮ ਕਰਦਾ ਸੀ. ਸ਼ਾਮ ਨੂੰ ਮੇਰੀ ਮਾਤਾ ਜੀ ਨੂੰ ਬਹੁਤ ਤੰਗ ਆਉਂਦਾ ਸੀ ਕਿਉਂਕਿ ਮੈਂ ਬਹੁਤ ਮਸਤੀ ਕਰਦੀ ਸੀ। ਮੈਂ ਆਪਣੇ ਬਚਪਨ ਵਿਚ ਬਹੁਤ ਮਜਾ ਕਰਦਾ ਸੀ. Wednesday, 11 April 2012
Subscribe to:
Post Comments (Atom)
No comments:
Post a Comment