Sunday, 25 March 2012

My Favorite Season

ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨੀਤ ਹੈ। ਮੈਂ ਯੂਨੀਵਰਸਿਟੀ ਵਿੱਚ ਵਿਦਿਅਾਰਥੀ ਹਾਂ ਅਤੇ ਮੈਂ ਪੰਜਾਬੀ ਪੜ੍ਹਦਾ ਹਾਂ। ਮੇਰੀ ਮਨਪਸੰਦ ਰੁੱਤ ਬਸੰਤ ਹੈ। ਬਸੰਤ ਵਿੱਚ ਮੌਸਮ ਬਹੁਤ ਚੰਗਾ ਹੈ। ਬਸੰਤ ਵਿੱਚ ਫੁੱਲ ੳੁਗਦੇ ਹਨ। ਇਹ ਫੁੱਲ ਬਹੁਤ ਸੌਹਨੇ ਹਾਂ। ਬਸੰਤ ਵਿੱਚ ਮੈਂ ਬਾਹਰ ਬਹੁਤ ਜਾਂਦਾ ਹਾਂ। ਜਦੋ ਮੈਂ ਬਾਹਰ ਜਾਂਦਾ ਹਾਂ ਮੈਂ ਦੋਸਤਾ ਦੇ ਨਾਲ ਫੁਟਬਾਲ ਖੇਡਦਾ ਹਾਂ ਅਤੇ ਮੈਂ ਸਾਈਕਲ ਚਲਾੳਂਦਾ ਹਾਂ। ਕੋਈ ਦਿਣ ਬਸੰਤ ਵਿੱਚ, ਬਹੁਤ ਮੀਂ ਪੈਂਦੀ ਹੈ ਅਤੇ ਕੋਈ ਦਿਣ ਅਾਸਮਾਨ ਬਹੁਤ ਬੱਦਲ ਹੈ ਅਤੇ ਅਸੀਂ ਸੂਰਜ ਨਹੀਂ ਦੇਖ ਸਕ ਦੇ ਹਾਂ। ਕੇਈ ਦਿਣ ਬਸੰਤ ਵਿੱਚ ਬਹੁਤ ਰੋਸ਼ਨੀ ਪੈਂਦੀ ਹੈ ਅਤੇ ਲੌਕ ਬਾਹਰ ਜਾਂਦੇ ਹਨ। ਬਹੁਤ ਲੌਕ ਕਰਦੇ ਹਨ ਅਤੇ ਬਾਹਰ ਬੈਠਦੇ ਹਨ। ਕੋਈ ਲੌਕ ਜਿਮ ਜਾਂਦੇ ਹਨ ਕਿੳਂਕਿ ਸਰਦੀਅਾਂ ਵਿੱਚ ਖਾ- ਖਾ ਕੇ ਭਾਰ ਵਦ ਜਾਂਦਾ ਹੈ। ਬਸੰਤ ਵਿੱਚ ਮੇਰਾ ਪਰਿਵਾਰ ਬਾਰ ਬਿ ਕੱੳ ਕਰ ਦੇ ਹਨ ਅਤੇ ਅਸੀਂ ਮੁਰਗੀ ਬਨਾੳਂਦੇ ਹਾਂ। ਮੈਂ ਅਤੇ ਮੇਤਾ ਛੋਟਾ ਭਰਾ ਬਹੁਤ ਮਸਤੀ ਕਰਦੇ ਹਾਂ ਅਤੇ ਮੇਰੇ ਪਿਤਾ ਜੀ ਸਾਡੇ ਨਾਲ ਵੀ ਖੇਡਦਾ ਹੈ।

No comments:

Post a Comment