ਮੈ ਜ਼ਿੰਦਗੀ ਵਿਚ ਡਾਕਟਰ ਬਣਨਾ ਚਾਹਨਦੀ ਹਾ. ਮੇਨੂ ਸਾਇੰਸ ਬੁਹਤ ਪਸੰਦ ਹੈ. ਮੇਨੂ ਪੜਨਾ ਵੀ ਪਸੰਦ ਹੈ. ਮੇਰੇ ਮਾਤਾ ਪਿਤਾ ਨੂ ਵੀ ਇਹ ਕਮ ਪਸੰਦ ਹੈ. ਜਦੋ ਮੈ ਛੋਟੀ ਸੀ ਤਾਂ ਵੀ ਮੇਨੂ ਡਾਕਟਰ ਬਣਨ ਦਾ ਸ਼ੋਕ ਸੀ. ਮੇਨੂ ਲੋਕਾ ਦੀ ਮਦਦ ਕਰਨਾ ਪਸੰਦ ਹੈ. ਮੈ ਹੋਸਪਿਟਲ ਵਿਚ ਕਾਮ ਕਰਦੀ ਹਾ. ਏਹੇ ਕਮ ਮੇਨੂ ਬੁਹਤ ਪਸੰਦ ਹੈ. ਇਸ ਕਰਕੇ ਮੇਨੂ ਡਾਕਟਰ ਬਣਨਾ ਹੈ. ਮੇਨੂ ਡਾਕਟਰ ਦਾ ਕਮ ਪਸੰਦ ਹੈ. ਮੈ ਪੇਸ਼ੰਟ ਨੂ ਦੇਖਣਾ ਚੌਂਦੀ ਹਾ. ਮੈ ਬਚਿਆ ਦੀ ਡਾਕਟਰ ਬਣਨਾ ਚੌਂਦੀ ਹਾ ਕੋਉਕਿਂ ਮੇਨੂ ਬਚੇ ਪਸੰਦ ਹਨ. ਮੈ ਆਪਨੀ ਡਾਕਟਰ ਨੂ ਪਸੰਦ ਕਰਦੀ ਹਾ. ਇਸ ਕਰਕੇ ਮੈ ਉਸ ਤਰਾ ਬਣਨਾ ਚੌਂਦੀ ਹਾ. ਮੇਨੂ ਦਵਾਇਆ ਵੀ ਪਸੰਦ ਹਨ. ਮੈ ਸਿਖਣਾ ਚੌਂਦੀ ਹਾ ਦਵਾਇਆ ਕਿਸ ਤਰਾ ਕਮ ਕਰਦਿਆਂ ਹਨ. ਮੈ ਡਾਕਟਰ ਬਣਨਾ ਚੌਂਦੀ ਹਾ ਕਿਉਕੀ ਮੈ ਸਿਕਨਾ ਚੌਂਦੀ ਹਾ ਬੀਮਾਰ ਲੋਕਾ ਨੂ ਕਿਸ ਤਰਾ ਠੀਕ ਕਰਦੇ ਹਨ. ਇਹ ਮੇਰਾ ਸ਼ੋਕ ਹੈ. ਜਦੋ ਬੀਮਾਰ ਲੋਕ ਠੀਕ ਹੋਂਦੇ ਹਨ ਤਾ ਮੇਨੂ ਖੁਸ਼ੀ ਹੋਂਦੀ ਹੈ. ਡਾਕਟਰਸ ਨੂ ਬੁਹਤ ਇਜਤ ਵੀ ਮਿਲਦੀ ਹੈ. ਡਾਕਟਰਸ ਨੂ ਨੌਕਰੀ ਵੀ ਮਿਲਦੀ ਹੈ ਕਿਉਕੀ ਦੁਨਿਆ ਵਿਚ ਘਟ ਡਾਕਟਰਸ ਹਨ. ਮੇਨੂ ਬਿਓਲੋਜੀ ਸਿਖਣਾ ਬੁਹਤ ਪਸੰਦ ਹੈ. ਮੇਰੇ ਪਰਿਵਾਰ ਵਿਚ ਬੁਹਤ ਸਾਰੇ ਡਾਕਟਰ ਹਨ.
Monday, 5 March 2012
Subscribe to:
Post Comments (Atom)
No comments:
Post a Comment