Monday, 26 March 2012

Favorite Season: Amanjot


ਸਤ ਸਰੀ ਅਕਾਲ ਜੀ। ਮੇਰਾ ਨਾਂ ਅਮਨਜੋਤ ਹੈ। ਮੇਰਾ ਮਨ ਪਸੰਦ ਰੁਤ ਗਰਮੀਆਂ ਹੈ। ਮੈਂ ਮਿਸ਼ੀਗਨ ਦੀ ਗਰਮੀਆਂ ਬਹੁਤ ਪਸੰਦ ਕਰਦੀ ਹਾਂ। ਙਲੋਰਿਡਾ ਅਤੇ ਿੲੰਦੀਆ ਦੀ ਗਰਮੀਆਂ ਮੈਨੂੰ ਨਹੀਂ ਪਸੰਦ ਹਨ ਕਿੳਂਂਕਿ ਮੈਨੂੰ ਉਥੇ ਬਹੁਤ ਜ਼ਾਦਾ ਗਰਮੀ ਹੁੰਦੀ ਹੈ। ਇਥੇ ਦੀ ਗਰਮੀ ਬਹੁਤ ਚੰਗੀ ਹੁੰਦੀ ਹੈ। ਮੈਂ ਗਰਮੀਆਂ ਵਿੱਚ ਘਮਨ ਜਾਂਦੀ ਹੁੰਦੀ ਹਾਂ। ਗਰਮੀਆਂ ਵਿੱਚ ਮੈਂ ਬਾਹਰ ਙਿਰਦੀ ਹੰਦੀ ਹਾਂ ਅਤੇ ਮੇਰੀਆਂ ਸਹੇਲੀਆਂ ਦੇ ਨਾਲ ਮੈਂ ਠੰਡੀਆਂ ਚੀਜਾਂ ਖਾਂਦੀ ਹਾਂ। ਗਰਮੀ ਵਿੱਚ ਮੈਂ ਮੇਰੀ ਗਡੀ ਦੀ ਕਿੜਕੀ ਖੋਲ ਕਿ ਬਹੁਤ ਜਾਗਾ ਜਾਦੀ ਹਾਂ। ਮੈਂ ਬਾਰਙ ਨਹੀਂ ਪਸੰਦ ਕਰਦੀ ਕਿੳਂਕਿ ਮੈਂ ਹਮੇਸ਼ਾ ਬਮਾਰ ਹੋ ਜਾਂਦੀ ਹਾਂ। ਗਰਮੀ ਵਿੱਚ ਲੋਕ ਬਹੁਤ ਖੁਸ਼ ਹੰਦੇ ਹਨ ਅਤੇ ਬਹੁਤ ਖੁਛ ਕਰਨ ਨੂੰ ਹੰਦਾ ਹੈ। ਮੈਂ ਗਰਮੀਆਂ ਵਿੱਚ ਕਦੇ-ਕਦੇ ਅਨਾਰ੍ਬਰ ਤੇ ਰਹਿੰਦੀ ਹਾਂ ਅਤੇ ਕਦੇ-ਕਦੇ ਮੈਂ ਮੇਰੇ ਘਰੇ ਜਾਂਦੀ ਹਾਂ ਮੇਰੇ ਪਰਿਵਾਰ ਨੂੰ ਮਿਲਨ। ਮੈਂ ਤੇ ਮੇਰਾ ਪਰਿਵਾਰ ਕਦੇ-ਕਦੇ ਘਮਨ ਜਾਂਦੇ ਹਨ। ਅਸੀਂ ਸੀਡਰਪੋਇਟ ਜਾਂਦੇ ਹਨ। ਸੀਡਰਪੋਇਟ ਤੇ ਬਹੁਤ ਰਾੲੀਡਾ ਹੰਦੀਆਂ ਹਨ। ਗਰਮੀਆਂ ਵਿੱਚ ਤਾਜ਼ੀਆਂ ਸਬਜ਼ੀਆਂ ਬਾਹਰ ਵੀ ਹੰਦੀਆਂ ਹਨ। ਮੇਰੇ ਮਾਤਾ-ਜੀ ਅਤੇ ਪਿਤਾ-ਜੀ ਘਰੇ ਕਦੇ-ਕਦੇ ਬਹਾਰ ਸਬਜ਼ੀਆਂ ਲਾਂਦੇ ਹਨ। ਮੇਰੇ ਪਿਤਾ-ਜੀ ਨੂੰ ਙੁਲ ਲਾਨਾ ਪਸੰਦ ਹੈ। ਗਰਮੀਆਂ ਦੇ ਙੁਲ ਮੈਨੂੰ ਬਹੁਤ ਪਸੰਦ ਹਨ ਅਤੇ ਗਰਮੀਆਂ ਦੇ ਦਰਖਤ ਦੇ ਥਲੇ ਬੈਠਣਾ ਪਸੰਦ ਹੈ। ਗਰਮੀਆਂ ਵਿੱਚ ਸਕੂਲ ਵੀ ਨਹੀਂ ਹੁੰਦਾ। ਮੈਂ ਬਹੁਤ ਖ਼ੁਸ਼ ਹੰਦੀ ਹਨ ਅਤੇ ਮਿਸ਼ੀਗਨ ਵਿੱਚ ਮੌਸਮ ਬਹੁਤ ਚੰਗਾ ਹੰਦਾ ਹੈ ਗਰਮੀਆਂ ਵਿੱਚ। 

No comments:

Post a Comment