ਮੇਰਾ ਨਾਂ ਅਮਨਜੋਤ ਹੈ। ਮੈਂ ਮੇਰੀ ਜਿੰਦਗੀ ਵਿੱਚ ਬਹੁਤ ਕੁੱਝ ਕਰਨਾ ਚਾਹੁੰਦੀ ਹਾਂ। ਮੈਂ ਲੋਕਾਂ ਦੇ ਨਾਲ ਕੰਮ ਕਰਨਾ ਪਸੰਦ ਕਰਦੀ ਹਾਂ। ਮੈਂ ਡੈਂਟਿਸਟ ਬਵਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਦੰਦ ਬਹੁਤ ਚੰਗੇ ਲਗਦੇ ਹਨ। ਮੈਂ ਲੋਕਾਂ ਦੀ ਮਦਤ ਕਰਨਾ ਪਸੰਦ ਕਰਦੀ ਹਾਂ। ਮੈਂ ਲੋਕਾਂ ਨੂੰ ਕੁੱਝ ਦੇਖਨਾ ਚਾਹੁੰਦੀ ਹਾਂ। ਕੋੲੀ ਲੋਕ ਆਪਣੇ ਦੰਦ ਸਾਙ ਨਹੀਂ ਰਾਖਦੇ, ਪਿਰ ਉਹਨਾਂ ਦੇ ਦੰਦ ਬਹੁਤ ਖੁਰਾਬ ਹੁੰਦੇ ਹਨ। ਪਰ ਕੋੲੀ ਲੋਕਾਂ ਵਿੱਚ ਕੋੲੀ ਦੰਦਾਂ ਦੀ ਬਮਾਰੀ ਹੁੰਦੀ ਹੈ ਅਤੇ ਉਹਨਾਂ ਨੂੰ ਡੈਂਟਿਸਟ ਦੀ ਲੋੜ ਹੁੰਦੀ ਹੈ। ਕੋੲੀ ਬਮਾਰੀਆਂ ਕੈਨਸਿਰ ਤਾਕ ਜਾ ਸਾਕ ਦੀਆਂ ਹਨ, ਅਤੇ ਹੋਰ ਸ਼ਰੀਰ ਤੇ ਜਾ ਸਾਕ ਦੀਆਂ ਹਨ। ਮੈਂ ਡੈਂਟਿਸਟ ਬਣਕੇ ਲੋਕਾਂ ਦੀ ਮਦਤ ਕਰਨਾ ਚਾਹੁੰਦੀ ਹਾਂ।
ਮੈਂ ਮੇਰੇ ਬਚਪਨ ਵਿੱਚ ਵੀ ਡਾਕਟਿਰ ਬਣਨਾ ਚਾਹੁੰਦੀ ਸੀ, ਪਰ ਮੈਨੂੰ ਪਤਾ ਨਹੀਂ ਸੀ ਵੀ ਕੇੜਾ ਡਾਕਟਿਰ। ਮੈਂ ਛੋਟੇ ਬਚੇਆਂ ਦਾਂ ਡਾਕਟਿਰ ਬਣਨਾ ਚਾਹੁੰਦੀ ਸੀ। ਹੁਨ ਵੀ ਮੈਂ ਛੋਟੇ ਬਚੇਆਂ ਦਾਂ ਡੈਂਟਿਸਟ ਬਣਨਾ ਚਾਹੁੰਦੀ ਹਾਂ। ਮੈਂ ਬਚੇਆਂ ਨਾਲ ਕੰਮ ਕਰਨਾ ਬਹੁਤ ਪਸੰਦ ਕਰਦੀ ਹਾਂ। ਛੋਟੇ ਬਚੇਆਂ ਮੈਨੂੰ ਪਸੰਦ ਕਰਦੇ ਹਾਂ।
ਡੈਂਟਿਸਟ ਬਣਨਾ ਕੋੲੀ ਸੋਖਾ ਕੰਮ ਨਹੀਂ ਹੈ। ਡੈਂਟਿਸਟ ਬਣ ਵਾਸਤੇ ਬਹੁਤ ਪੜਾੲੀ ਅਤੇ ਮਹਿਨਤ ਕਰਨੀ ਪੈਨੀ ਹੈ। ਮੈਂ ਕਾਲਿਜ ਤੋਂ ਬਾਦ ਡੈਂਟਲ ਸਕੂਲ ਜਾਣਾ ਚਾਹੁੰਦੀ ਹਾਂ। ਸਕੂਲ ਤੋ ਬਾਦ ਮੈਂ ਕੋੲੀ ਕਲਿਨਿਕ ਵਿੱਚ ਕੰਮ ਕਰਨਾ ਚਾਹੁੰਦੀ ਹਾਂ, ਪਿਰ ਮੈਂ ਆਪਨੇ ਕਲਿਨਿਕ ਵਿੱਚ ਕੱਮ ਕਰਨਾ ਚਾਹੁੰਦੀ ਹਾਂ।
No comments:
Post a Comment