Sunday, 25 March 2012

ਪਤਝਡ਼- ਮੇਰਾ ਮਨ ਪਸੰਦ ਰੁੱਤ ਸ਼ਰਨਜੀਤ ਕੌਰ


ਵਸੇ ਤੇ ਮੈਨੂ ਸਾਰੇ ਰੁਤਾਂ ਚੰਗੇ ਲਗਦੇ ਹਨ, ਪਰ ਮੇਰਾ ਮਨ ਪਸੰਦ ਰੁੱਤ ਪਤਝਡ਼ ਹੈ । ਮੈਨੂ ਪਤਝਡ਼ ਚੰਗੀ ਲਗਦੀ ਹੈ ਕਿਉਂਕਿ ਉਹ ਸੰਮੇ ਵਿੱਚ ਦਰਖਤਾਂ ਦੇ ਪੱਤਿਆਂ ਦਾ ਰੰਗ ਬਦਲ ਗੰਦਾ ਹੈ । ਸਾਰੀਆਂ ਥਾਂਵਾਂ ਰੰਗ -ਪਰੰਗੀਆਂ ਲਗਦੀਆਂ ਹਨ । ਮੈਨੂ ਤੇ ਮੇਰੇ ਮਤਾ ਜੀ ਨੂ ਰੰਗ- ਪਰੰਗੀਆਂ ਚੀਜ਼ਾਂ ਬਹੁਤ ਪਸੰਦ ਹਨ । ਪਤਝਡ਼ ਦਾ ਮੌਸਮ ਵੀ ਮੈਨੂ ਬਹੁਤ ਪਸੰਦ ਹੈ । ਕਦੀ ਕਦੀ ਬਹੁਤ ਜਾਦੀ ਠੰਢ ਹੋ ਜਾਂਦੀ ਹੈ ਫਾਰ ਜਾਦਾ ਵਾਰੀ ਮੌਸਮ ਚੰਗੀ ਹੋਂਦਾ ਹੈ; ਨਾ ਜਾਦਾ ਠੰਢ ਨਾ ਜਾਦਾ ਗਰਮੀ, ਪਰ ਵਿਚਕਾਰ । ਪਤਝਡ਼ ਨੇ ਬਹੁਤ ਸਾਰਿਆ ਤੁਫਾਨ ਵੀ ਅੰਡੇ ਹੈ । ਮੇਰਾ ਇੱਕ ਮਨ ਪਸੰਦ ਸੌਕ ਹੈ ਕੇ ਮੈਂ ਬਾਰੀ ਖੋਲ ਬੈਠ ਕੇ ਗਰਮ ਗਰਮ ਚਾਹ ਪੀਨਾ, ਕਿਤਾਬ ਪਡ਼ਨਾ, ਤੇ ਬਾਹਰ ਦੇਖਣਾ ਜਿਦੋਂ ਬਾਹਰ ਝੋਰ ਝੋਰ ਦੀ ਬਾਰਸ਼ ਨੇ ਪਾ ਰਿਹਾ ਹੈ । ਮੈਨੂ ਆਪਣਾ ਬਿਸਤਰਾ ਤੇ ਲਾਮੀ ਪਾਏ ਨੂ ਬਾਹਰ ਬਿਜਲੀ ਗਰਜਦੇ ਸੁਨਾਨ ਵਿੱਚ ਬਹੁਤ ਮਜ਼ਾ ਅੰਦਾ ਹੈ। ਪਤਝਡ਼ ਨੂ ਠੰਦੀ ਠੰਦੀ ਹਵਾ ਵੀ ਚਲਦੀ ਹੈ । ਮੈਨੂ ਬਹੁਤ ਚੰਗੀ ਲਗਦੀ ਹੈ ਜਿਦੋਂ ਇਹ ਹਵਾ ਮੇਰਿਆਂ ਵਾਲਾਂ ਨੂ ਉਦਾਂਦੀ ਹੈ ਤੇ ਮੇਰਾ ਮੁ ਨੂ ਲਗਦਾ ਹੈ । ਮੇਰਾ ਮਨ ਪਸੰਦ ਤਿਓਹਾਰ ਹਲ੍ਲੋਵੀਨ ਹੈ । ਉਹ ਤਿਓਹਾਰ ਪਤਝਡ਼ ਦੇ ਸੰਮੇ ਵਿੱਚ ਅੰਦਾ ਹੈ । ਜਾਦਾ ਲੋਕਾਂ ਨੂ ਪਤਝਡ਼ ਚੰਗੀ ਨਹੀਂ ਲਗਦੀ ਹੈ ਕਿਉਂਕਿ ਓਦੋਂ ਸਕੂਲ ਵੀ ਸ਼ੁਰੂ ਹੋਂਦਾ ਹੈ ਤੇ ਉਸਦੇ ਬਢ ਸਰਦੀਆਂ ਆ ਜਾਂਦੀਆਂ ਹੈ ।

No comments:

Post a Comment