ਸਤ ਸ੍ਰੀ ਅਕਾਲ ਜੀ ਮੇਰਾ ਨਾਂ ਅਮਰਿੰਦਰ ਸਿੰਘ ਹੈ. ਜਾਦੂਨ ਮਾਂ ਦਸ ਸਾਲ ਦੇ ਸੀ ਮੇਰਾ ਪਰਿਵਾਰ ਇਟਲੀ ਗਿਆ ਸੀ. ਅਸੀ ਰੋਮ, ਨਾਪ੍ਲੇਸ, ਫ੍ਲੋਰੇੰਸ, ਤੇ ਵੇਨਿਸ ਗੇਈ ਸੀ ਪਰ ਵੇਨਿਸ ਮੇਰਾ ਮਨ ਪਸੰਦ ਸੀ. ਸ਼ਹਿਰ ਬਹੁਤ ਸੋਹਨਾ ਹੈ. ਵੇਨਿਸ ਕਾਫੀ ਪੁਰਾਣਾ ਸ਼ਹਿਰ ਹੈ. ਉੱਥੇ ਸਰਕ ਤੋਂ ਇਲਾਵਾਂ ਕੈਨਾਲ ਹਨ. ਗੱਡੀ ਤੋਂ ਇਲਾਵਾਂ ਛੋਟੇ ਬੋਟਾਂ ਹੈਗੇ , ਗੋੰਦੋਲਾ ਕਾਨਦੇ ਹਨ. ਘਰਾਂ ਤੇ ਬਹੁਤ ਸਾਰੇ ਇਮਾਰਤ ਪਾਣੀ ਦੇ ਉਤੇ ਹੈਗੇ. ਇਸ ਕਰਕੇ ਵੇਨਿਸ ਇਕ ਮਸ਼ਹੂਰ ਸ਼ਹਿਰ ਹੈ. ਉੱਥੇ ਬਹੁਤ ਸਾਰੇ ਆਰਟ ਅਜੈ ਘਰ ਹਨ. ਉੱਥੇ ਖਾਨਾ ਬਹੁਤ ਸ੍ਵਾਦ ਸੀ. ਪਾਸਤਾ ਤੇ ਜਲਤੋ ਮੰਨੂ ਪਸੰਦ ਆਂਦੀ. ਵੇਨਿਸ'ਚ ਕਚਚ ਦੀ ਮਸ਼ੀਆਂ ਹਨ. ਉੱਥੇ ਬਹੁਤ ਸਾਰੇ ਕਚਚ ਦੀ ਚੀਸਾਂ ਬਾਨੋੰਡੇ ਹਨ. ਮੈਂ ਇਕ ਚੋਟੀ ਕਚਚ ਥੀ ਚਿਰੀ ਖਾਰੀਡਿਥਾ. ਚਿਰੀ ਨੀਲਾ ਰੰਗ ਦਾ ਸੀ. ਕਚਚ ਦਾ ਵਿੱਚ ਰੰਗ ਪੋੰ ਦੀ ਗਲ ਬਹੁਤ ਮੁਸ਼ਕਿਲ ਹੈ. ਭਾਂਤ ਭਾਂਤ ਦੇ ਧਾਤ ਚੇਦੀਆਂ ਹਨ. ਲਾਲ ਰੰਗ ਦੀ ਗੋਲ੍ਡ ਚੇਦੀ, ਨੀਲਾ ਰੰਗ ਕੋਬਾਲਟ ਚੇਦੀ, ਹਰਾ ਰੰਗ ਇਰਾਨ ਚੇਦੀ. ਦੇਖ ਭਾਲ ਕਰਨਾ ਬਹੁਤ ਦਿਲਚਸਪ ਸੀ. ਰਾਤ ਦੇ ਵੇਲੇ ਸ਼ਹਿਰ ਵਿੱਚ ਇਤਨੀ ਸਾਰੀ ਰੋਸ਼ਨੀਆਂ ਹਨ. ਸ਼ਹਿਰ ਦਾ ਨਜ਼ਾਰਾ ਬਹੁਤ ਖੂਪ੍ਸੂਰਤ ਹੈ. ਇਮਾਰਤ ਤੋਂ ਇਲਾਵਾ ਲੋਕੀ ਬਾਰੇ ਚੰਗੇ ਹਨ. ਜੇ ਸਬਬ ਨਾਲ ਮੈਂ ਜਾ ਸਕਦਾ ਇਕ ਹੋਰ ਵਾਰੀ ਮੈਂ ਜ਼ਰੂਰ ਜਾਵੇਗਾ.
Subscribe to:
Post Comments (Atom)
No comments:
Post a Comment