ਸੱਤ ਸੜੀ ਅਕਾਲ ਜੀ। ਮੇਰਾ ਨਾਂ ਅਮਰਪਾਲ ਹੈ। ਮੈਂ ਐਨ ਆਰਬਰ ਵਿੱਚ ਰਹਿੰਦਾ ਹਾਂ। ਮੈਂ ਯਨੀਵਿਰਸਿਤੀ ਵਿੱਚ ਪੜ੍ਹਦਾਂ ਹੈ। ਮੈਂ ਪੰਜ ਕਲਾਸਾਂ ਵਿੱਚ ਪੜ੍ਹਦਾਂ ਹਾਂ। ਮੈਂ ਰੋਜ਼ ਕਲਾਸ ਜਾਂਦਾ ਹਾਂ। ਹਰ ਰੋਜ਼ ਮੈਂ ਨੌਂ ਵੱਜੇ ਜਾਗਦਾਂ ਹਾਂ। ਉਦੋਂ ਬਾਦ ਮੈਂ ਮੇਰੇ ਦੰਦ ਸਾਫ ਕਰਦਾਂ ਹਾਂ। ਉਦੋਂ ਬਾਦ ਮੈਂ ਨੋਹੁੰਦਾ ਹਾਂ। ਉਦੋਂ ਬਾਦ ਮੈਂ ਛਾਹਵੇਂਲਾ ਖਾਂਦਾਂ ਹਾਂ। ਦਸ ਵੱਜਾ ਮੇਰੀ ਕਲਾਸ ਹੈ। ਬਾਰਾਂ ਵੱਜੇ ਮੇਰੀ ਅਗਲੀ ਕਲਾਸ ਹੈ। ਇੱਕ ਵੱਜੇ ਮੇਰੀ ਤੀਜੀ ਕਲਾਸ ਹੈ। ਉਦੋਂ ਬਾਦ ਚਾਰ ਘੰਟੇ ਲਿਈ ਮੈਂ ਪੜ੍ਹਦਾਂ ਹਾਂ। ਪੜ੍ਹਣਾ ਤੋਂ ਬਾਦ ਮੈਂ ਡਿਨਰ ਕਰਦਾਂ ਹਾਂ। ਮੈਂ ਮੇਰੇ ਦੋਸਤਾਂ ਨਾਲ ਡੀਨਰ ਖਾਂਦਾਂ ਹਾਂ। ਡਿਨਰ ਵਿੰਚ ਵੱਧੀਆ ਖਾਣਾ ਹਨ। ਸੋਮਵਾਰ, ਬੁਧਵਾਰ, ਅਤੇ ਸ਼ੁਕਰਵਾਰ ਮੇਰੀਆਂ ਤਿੰਨ ਕਲਾਸਾਂ ਹਨ। ਮੰਗਲਵਾਰ ਅਤੇ ਵੀਰਵਾਰ ਮੇਰੀ ਸਿਰਫ ਇੱਕ ਕਲਾਸ ਹੈ। ਉਹ ਕਲਾਸ ਮੇਰੀ ਪੰਜਾਬੀ ਕਲਾਸ ਹੈ। ਮੰਗਲਵਾਰ ਅਤੇ ਵੀਰਵਾਰ ਮੈਂ ਦਸ ਵੱਜੇ ਜਾਗਦਾਂ ਹਾਂ। ਮੰਗਲਵਾਰ ਅਤੇ ਵੀਰਵਾਰ ਮੈਂ ਜਿਮ ਜਾਂਦਾਂ ਹਾਂ। ਉਦੋਂ ਬਾਦ ਮੈਂ ਪੜ੍ਹਦਾਂ ਹਾਂ। ਇਥੇ ਮੈਂ ਬਹੁਤ ਪੜ੍ਹਦਾਂ ਹਾਂ। ਸਨਿਚਰਵਾਰ ਮੈਂ ਪੜ੍ਹਦਾਂ ਹਾਂ ਅਤੇ ਮੈਂ ਮੇਰੇ ਦੋਸਤਾਂ ਨਾਲ ਖੇਡਦਾਂ ਹਾਂ। ਐਤਵਾਰ ਮੈਂ ਦਸ ਵੱਜੇ ਜਾਗਦਾਂ ਅਤੇ ਮੈਂ ਜਿਮ ਜਾਂਦਾਂ ਹਾਂ। ਉਦੋਂ ਬਾਦ ਮੈਂ ਪੜ੍ਹਦਾਂ ਹਾਂ। ਇਹ ਯਨੀਵਿਰਸਿਟੀ ਵਿੰਚ ਮੈਂ ਟੈਨਿਸ ਵੀ ਖੇਡਦਾਂ ਹਾਂ। ਵੀਰਵਾਰ ਮੈਂ ਵਾਰਸਿਟੀ ਕਾਂਦਰ ਜਾਂਦਾਂ ਹਾਂ। ਉਥੇ ਮੈਂ ਦੋ ਘੰਟੇ ਲਿਈ ਟੈਨਿਸ ਖੇਡਦਾਂ। ਵਾਰਸਿਟੀ ਕੇਂਦਰ ਵੱਦੀਆ ਇਮਾਰਤ ਹੈ।
Subscribe to:
Post Comments (Atom)
No comments:
Post a Comment