ਸਤ ਸ਼੍ਰੀ ਅਕਾਲ. ਮੇਂ ਬਤ੍ਤਲੇ ਕ੍ਰੀਕ ਸ਼ਹਿਰ ਵਿਚ ਰੇੰਦਾ ਹਾਂ. ਓਥੇ ਮੇਰਾ ਘਰ ਹੈ. ਮੇਰੇ ਘਰ ਦੇ ਅੱਗੇ ਏਕ ਹੋਰ ਘਰ ਹੈ. ਓਹ ਘਰ ਮੇਰੇ ਮਾਮਾ ਜੀ ਦਾ ਹੈ. ਮੇਰੇ ਘਰ ਵਿਚ ਚਾਰ ਗੁਸਲਖਾਨੇ ਅਤੇ ਸੱਤ ਕਮਰੇ ਹਨ. ਮੇਰੇ ਘਰ ਦੇ ਵਿਚ ਦੋ ਰਸੋਈਆਂ ਹਨ ਅੱਤੇ ਏਕ ਵਿਹੜਾ ਹੈ. ਮੇਰੇ ਘਰ ਦੇ ਪਿੱਛੇ ਜੰਗਲ ਹੈ. ਮੇਰੇ ਘਰ ਦੇ ਸੱਜੇ ਪਾਸੇ ਏਕ ਦਰਿਆ ਬਹਿਨ ਦਾ ਹੈ. ਇਹ ਦਰਿਆ ਬੁਹਤ ਗੰਦਾ ਹੈ. ਮੇਰੇ ਘਰ ਦੇ ਥੋੜੀ ਦੂਰ ਹਵਾਈ ਅੱਡਾ ਵੀ ਹੈ. ਇਸ ਹਵਾਈ ਅੱਡਆਯ ਤੇ ਏਕ ਸਕੂਲ, ਹੈ ਜਿਥੇ ਜਹਾਜ ਉਡਣਾ ਸਿੱਖਦੇ ਹਨ. ਇਸ ਹਵਾਈ ਅੱਡਾ ਦੇ ਨਜਦੀਕ ਏਕ ਵਾਦਾ ਹਸਪਤਾਲ ਹੈ. ਓਸ ਹਸਪਤਾਲ ਵਿਚ ਮੇਂ ਜਾਂਦਾ ਹੈ ਜਾਦੂ ਮੇਂ ਬੀਮਾਰ ਹੁੰਦਾ ਹੈ. ਮੇਰੇ ਘਰ ਦੀ ਗਲੀ ਦਾ ਨਾਂ ਅਬ੍ਬਿਨ੍ਗ੍ਤੋੰ ਸਰ੍ਕਲ ਹੈ. ਇਹ ਗਲੀ ਦੇ ਓਤੇ ਸਿਰਫ ਘਰ ਹਨ. ਏਨਾ ਘਰਆ ਵਿਚ ਭੁਹਤ
ਵਖਰੇ ਲੋਕ ਰਹਿਨੰ ਦੇ ਹਨ. ਕੁਝ ਅਮਰੀਕਨ ਅਤੇ ਕੁਝ ਹਿੰਦੁਸਤਾਨੀ. ਮੇਰੇ ਗੁਆਂਢ ਦੇ ਲੋਕ
ਅਛੇ ਅਤੇ ਈਮਾਨਦਾਰ ਹਨ. ਮੇਰਾ ਏਕ ਦੋਸਤ ਦੋ ਘਰ ਦੂਰ ਦੇ ਵਿਚ ਰਹਿਨੰ ਦਾ ਹੈ. ਓਸ
ਦੇ ਘਰ ਦੇ ਖੋਲ ਇਕ ਬਾਸਕਟਬਾਲ ਦੀ ਗਰਾਊਂਡ ਹੈ. ਮੇਂ ਤੇ ਉਹ ਓਥੇ ਛੋਟੇ ਹੁੰਦੇ ਰੋਜ ਖੇਡੇ ਸੀ. ਮੇਰੇ ਗੁਆਂਢ ਭੁਹਤ ਚੰਗਾ ਅਤੇ ਸਾਫ਼ ਗੁਆਂਢ ਹੈ. ਇਹ ਹੈ ਮੇਰਾ ਸ਼ਹਿਰ ਅਤੇ ਮੇਰਾ ਗੁਆਂਢ.
-ਗੁਰਜੀਤ ਸਿੰਘ
No comments:
Post a Comment