ਸਤ ਸ਼੍ਰੀ ਅਕਾਲ ਜੀ, ਮੇਰਾ ਨਾਂ ਅਮਨਜੋਤ ਹੈ. ਮੇਰੇ ਪਰਿਵਾਰ ਵਿਚ ਮੇਰੇ ਮਾਤਾ ਜੀ, ਪਿਤਾਹ ਜੀ, ਅਤੇ ਦੋ ਭਰਾਹ ਹਨ. ਮੇਰਾ ਘਰ ਵੱਡਾ ਹੈ. ਮੇਰੇ ਘਰ ਵਿੱਚ ਪੰਜ ਕਮਰੇ, ਤਿੰਨ ਗੁਸਲਖਾਨੇ, ਦੋ ਬਤਾਕ, ਅਤੇ ਇਕ ਰਸੋਈ ਹੈ. ਪਹਿਲੀ ਮੰਜਿਲ ਦੇ ਥੱਲੇ ਮੇਰੇ ਭ੍ਰਾਹ੍ਵਾਂ ਦੇ ਕਮਰੇ ਹਨ. ਪਹਿਲੀ ਮੰਜਿਲ ਦੇ ਉੱਤੇ ਮੇਰਾ ਕਮਰਾ ਹੈ. ਮੇਰੇ ਘਰ ਦੇ ਸੰਨੀ ਇਕ ਹੋਰ ਘਰ ਹੈ. ਮੇਰੇ ਘਰ ਦੇ ਪਿੱਛੇ ਇਕ ਚੋਟੀ ਦੁਕਾਨ ਹੈ. ਓਹ ਦੁਕਾਨ ਦੇ ਖੱਬੇ ਪਾਸੇ ਇਕ ਵੱਡੀ ਦੁਕਾਨ ਹੈ. ਮੇਰੀ ਸਹੇਲੀ ਦਾ ਘਰ ਮੇਰੇ ਘਰ ਤਨੋਂ ਦੂਰ ਹੈ. ਮੇਰੇ ਘਰ ਦੇ ਸੱਜੇ ਪਾਸੇ ਇਕ ਹੋਰ ਘਰ ਹੈ. ਮੇਰੇ ਘਰ ਦੇ ਖੱਬੇ ਪੱਸੇ ਕੁਛ ਨਹੀ ਹੈ. ਮੇਰੇ ਘਰ ਦੇ ਖੱਬੇ ਪੱਸੇ ਸਿਰਫ ਖਾਲੀ ਜ਼ਾਮੀਨ ਹੈ. ਇਕ ਮੇਰੀ ਦੋਸਤ ਦਾ ਘਰ ਮੇਰੇ ਘਰ ਦੇ ਨਜਦੀਕ ਹੈ. ਓਹਦੇ ਘਰ ਦੇ ਵਿਚ ਛੇ ਕਮਰੇ ਅਤੇ ਚਾਰ ਗੁਸਲਖਾਨੇ ਹਨ. ਓਹਦਾ ਘਰ ਬੋਹੁਟ ਵਾਦਾ ਹੈ. ਓਹਦੇ ਘਰ ਦੇ ਸਾਮਨੇ ਇਕ ਬੋਹੁਟ ਵੱਡੀ ਦੁਕਾਨ ਹੈ. ਸਾਡੇ ਦੋਨਾਂ ਦੇ ਘਰ ਸੋਹਣੇ ਹਨ. ਓਹਦਾ ਘਰ ਮੇਰੇ ਘਰ ਤਨੋਂ ਵੱਡਾ ਹੈ. ਓਹਦਾ ਘਰ ਅਤੇ ਮੇਰਾ ਘਰ ਸਕੂਲ ਤਨੋਂ ਦੂਰ ਹਨ. ਅਸੀਂ ਸਕੂਲ ਨੂੰ ਬੁਸ ਲੇਕੇ ਜਾਂਦੇ ਹਾਂ. ਸਦਾਹ ਸਕੂਲ ਉੱਤਰ ਪੱਸੇ ਹੈ. ਸਾਡੇ ਘਰ ਸਾਡੇ ਸਕੂਲ ਤਨੋਂ ਦਖਣ ਹੈ. ਮੇਰੀ ਇਕ ਹੋਰ ਸਹੇਲੀ ਹੈ ਅਤੇ ਓਹਦਾ ਘਰ ਸਾਡੇ ਸਕੂਲ ਦੇ ਬੋਹੁਟ ਨਜਦੀਕ ਹੈ. ਓਹ ਸਾਡੇ ਸਕੂਲ ਤਕ ਤੁਰਕੇ ਜਾਂਦੀ ਆ. ਅਸੀਂ ਸੁਖੂਲ ਨੂੰ ਠੁਰ ਨਹੀ ਸਕਦੇ.
Subscribe to:
Post Comments (Atom)
No comments:
Post a Comment