Monday, 14 November 2011

H-W 17 ਮੈਰਾ ਮਨ ਪਸੰਦ ਸ਼ਹਿਰ


ਸਾਤ ਸੑੀ ਅਕਾਲ ਜੀ। ਮੇਰਾ ਨਾਂ ਅਮਰਪਾਲ ਹੈ। ਮੈਂ ਪੰਜਾਬ ਤੋ ਹਾਂ। ਮੇਰਾ ਪਿਰਵਾਰ ਪੰਜਾਬ ਤੋਂ ਹਨ। ਅੱਜ ਮੇਰਾ ਪਿਰਵਾਰ ਦੋਵਾਜੇਕ ਸ਼ਿਹਰ ਰਿਹੰਦੇ ਹਨ ਅਤੈ ਮੈਂ ਵਿਦੀਅਰਥੀ ਹਾਂ। ਅੱਜ ਮੈਂ ਯਨੀਿਵਸਿਤਿ ਦੀ ਿਮਸ਼ੀਗਨ ਵੱਚ ਪੜੑਦਾਂ ਹੈ ਅਤੈ ਮੈਂ ਅੈਨ ਅਾਰਬਰ ਿਵੱਚ ਰਿਹਣਦਾਂ ਹੈ। ਦੋਵਾਜੈਕ ਮੇਰਾ ਮਨ ਪਸੰਦ ਿਸ਼ਹਰ ਨਾ ਹੈ। ਮੈਂ ਅੈਨ ਅਾਰਬਰ ਿਵੱਚ ਰਿਹਣਦਾ ਹੈ ਆਤੈ ਅੈਨ ਅਾਰਬਰ ਮੈਰਾ ਮਨ ਪਸੰਦ ਸ਼ਿਹਰ ਹੈ। ਮੈਂ ਅੈਨ ਅਾਰਬਰ ਿਵੱਚ ਿਵਦੇਸ਼ੀ ਹਾਂ। ਿੲਹ ਮੇਰੇ ਪਿਹਲੇ ਿਤੰਨ ਮਹੀਿਨੇ ਹੈ ਆੈਨ ਅਾਰਬਰ ਿਵੰਚ ਰਿਹਣ ਨੂ। ਮੇਰਾ ਮਨ ਪਸੰਦ ਸ਼ਿਹਰ ਬਹੁਤ ਵਧੀਅਾ ਹੈ। ਅੈਨ ਅਾਰਬਰ ਿਵੱਚ ਵਧੀਆ ਿਵੱਿਦਅਾ ਹੈ। ਮੇਰਾ ਮਨ ਪਸੰਦ ਸ਼ਿਹਰ ਿਵੱਚ ਬਹੁਤ ਵਧੀਅਾ ਯਨੀਿਵਰਸਟੀ ਹੈ। ਮੈਨੂੰ ਅਾਪਣਾ ਸ਼ਿਹਰ ਬਹੁਤ ਪਸੰਦ ਹੈ ਿਕੳੁੰਕੀ ਮੈਂ ਿੲਥੇ ਪੜ੍ਦਾਂ ਹੈ। ਿੲਸ ਯਨੀਿਵਰਿਸਟੀ ਬਹੁਤ ਵਾਡੀ ਅਤੇ ਮਸ਼ਹੂਰ ਹ। ਿੲਸ ਯਨੀਿਵਰਿਸਟੀ ਿਵੱਚ ਬਹੁਤ ਬਾਹਰਲੇ ਦੇਸ਼ਾਂ ਤੋਂ ਿਵਦੀਅਰਤੀਅਾਂ ਹਨ। ਿੲਸ ਯਨੀਿਵਰਿਸਟੀ ਿਵੱਚ ਬਹੁਤ ਸਾਰੇ ਵੱਖ ਵੱਖ ਲੋਕ ਹਨ। ਯਨੀਿਵਰਿਸਟੀ ਦੇ ਿੲਲਾਵਾ ਅੈਨ ਆਰਬਰ ਿਵੱਚ ਬਹੁਤ ਕੁਸ਼ ਹੈ। ਅੈਨ ਅਾਰਬਰ ਬਹੁਤ ਸੋਹਣਾ ਸ਼ਿਹਰ ਹੈ। ਅੈਨ ਅਾਰਬਰ ਿਚੱਚ ਬਹੁਤ ਸੋਹਣੇ ਿੲਮਾਰਤਾਂ ਹਨ। ਿੲੱਕ ਸੋਹਣਾ ਿੲਮਾਰਤ ਨੋਰਥ ਖੌਡ ਹੈ। ਿੲਸ ਿੲਮਾਰਤ ਿਵੱਚ ਮੇਰਾ ਪੰਜਾਬੀ ਕਲਸ ਹੈ। ਮੇਰਾ ਮਨ ਪਸੰਦ ਿੲਮਾਰਤ ਮੋਜੋ ਹੈ ਿਕੳੁਂਕੀ ਿੲਸ ਿੲਮਾਰਤ ਿਵੱਚ ਖਾਣਾ ਹੈ। ਿੲਮਾਤਾਂ ਦੇ ਿੲਲਾਵਾ ਅੈਨ ਅਾਰਬਰ ਿਵੱਚ ਬਹੁਤ ਸਾਰਾ ਵਧੀਅਾਂ ਦੁਕਾਨਾ ਹਨ। ਿੲਸ ਸ਼ਿਹਰ ਿਵੱਚ ਬਹੁਤ ਕੁਸ਼ ਹੈ।

No comments:

Post a Comment