ਮੇਰਾ ਘਰ ਬਹੁਤ ਵੱਡਾ ਹੈ. ਮੇਰਾ ਘਰ ਵਿਚ ਅਠ ਕਮਰੇ ਹਨ. ਮੇਰੇ ਘਰ ਵਿਚ ਦੋ ਸੋਣ ਵਾਲੇ ਕਮਰੇ ਤੇ ਦੋ ਗੁਸਲਖਾਨੇ ਤੇ ਦੋ ਬੈਠਕਾਂ ਤੇ ਇਕ ਖਾਣ ਵਾਲਾ ਕਮਰਾ ਤੇ ਇਕ ਰਸੋਈ ਹੈ. ਮੇਰੇ ਘਰ ਵਿਚ ਦੋ ਮੰਜ਼ਲਾਂ ਹਨ ਤੇ ਇਕ ਬਾਹਰਲੀ ਛਤ. ਮੇਰੇ ਬਗੀਚਾ ਬਹੁਤ ਸੋਹੁਣਾ ਹੈ. ਮੇਰਾ ਬੁਗੀਚਾ ਵਿਚ ਲਾਲ ਫੁਲ ਤੇ ਪੀਲੇ ਫੁਲ ਤੇ ਜਮੁਠੀ ਫੁਲ ਹਨ. ਮੇਰੇ ਗੁਆਢ ਵਿਚ ਪਿੰਡ ਹੈ. ਮੇਰਾ ਪਿੰਡ ਬਹੁਤ ਵਡਾ ਹੈ. ਮੇਰੇ ਸਾਰੇ ਪਰਿਵਾਰ ਰੰਧਾ ਪਿੰਡ ਹਾਂ. ਸਾਰੇ ਪਿੰਡ ਵਿਚ ਮੁੰਡੇ ਬਾਹਰ ਸੜਕ ਤੇ ਕੇਡਦੋ ਹਨ. ਮੇਰੇ ਪਿੰਡ ਵਿਚ ਸੌ ਗਾ ਹੈ. ਮੇਰੇ ਪਿੰਡ ਬੁਤ ਦਾ ਪਾਣੀ ਬਹੁਤ ਗੰਦਾ ਹੈ. ਮੇਰੇ ਪਿੰਡ ਮਸ਼ਹੂਰ ਹੈ ਅਤੇ Miss pooja ਵੀ ਮੇਰਾ ਪਿੰਡ ਤੇ ਹੈ. Miss Pooja ਬਹੁਤ ਚੰਗਾ ਰਾਗੀ ਹੈ. ਮੇਰੇ ਪਿੰਡ ਵਿਚ ਇਕ ਪੰਜਾਬੀ ਸਕੂਲ ਤੇ ਇਕ ਅੰਗਰੇਜ਼ੀ ਸਕੂਲ ਹੈ. ਸਾਰੇ ਪਿੰਡ ਵਿਚ ਮੁੰਡੇ ਬਹੁਤ ਚੰਗੇ ਵਿਦਿਆਰਥੀਆਂ ਹਨ. ਸਾਰੇ ਅਧਿਆਪਕਾ ਬਹੁਤ ਹੁਸ਼ਿਆਰ ਹਨ. ਸਾਰੇ ਅਧਿਆਪਕਾ ਬਹੁਤ ਬਿਰਧ ਹਨ. ਮੇਰੇ ਪਿੰਡ ਵਿਚ ਇਕ ਦੁਕਾਨ ਹੈ. ਮੇਰੇ ਪਿਤਾ ਦੁਕਾਨਦਾਰ ਹੈ. ਮੇਰੇ ਪਰਿਵਾਰ ਬਹੁਤ ਗਰੀਬ ਹੈ. ਮੇਰੇ ਪਿਤਾ ਵੇਚੋ ਫਲ ਤੇ ਕੱਪੜੇ ਤੇ ਸਬਜੀ ਤੇ ਦੁਧ ਤੇ ਮਸਲਾ ਤੇ ਕਿਤਾਬਾਂ ਤੇ ਕਾਪੀਆਂ. ਮੇਰੇ ਪਿਤਾ ਬਹੁਤ ਕਾਮ ਕਰ ਸਾਰੇ ਦਿਨ. ਮੇਰੇ ਪਿਤਾ ਬਹੁਤ ਬੁਢਾ ਹੈ. ਆਜ ਕਲ ਜ਼ਿੰਦਗੀ ਬਹੁਤ ਮੁਸ਼ਕਿਲ ਹੈ. ਮੇਰੇ ਪਿੰਡ ਬਹੁਤ ਚੁੰਗਾ ਰੁਤਬਾ ਹੈ.
Tuesday, 8 November 2011
Subscribe to:
Post Comments (Atom)
No comments:
Post a Comment