Monday, 7 November 2011

HW 16: My Neighborhood and Home

ਸਤ ਸ੍ਰੀ ਅਕਾਲ ਜੀ.  ਮੇਰਾ ਨਾਂ ਅਮਰਿੰਦਰ ਸਿੰਘ ਅਟਲ ਹੈ. ਮਾਂ ਅੰਨ ਅਰ੍ਬੋਰ ਤ੍ਹੋ ਹਾਂ. ਮੇਰਾ ਘਰ ਅੰਨ ਅਰ੍ਬੋਰ ਤ੍ਹੋ ਉੱਤਰ ਤੇ ਪੂਰਬ ਹੈ.  ਕਾਲੋਨੀ ਗੇਡੇਸ ਸਾਰਕ ਤ੍ਹੋ ਹੈ.  ਕਾਲੋਨੀ ਦਾ ਵਿਚ ਵੀ ਮਕਾਨ ਹੈ.  ਕੁਝ ਮਕਾਨ ਨਵੇ ਹੁਨ. ਕੁਝ ਮਕਾਨ ਪੁਰਾਨੇ ਹੁਨ.  ਸਾਰੇ ਮਕਾਨ ਵਖਰੇ ਹੁਨ.   ਮੇਰਾ ਘਰ ਵੱਡਾ ਹੈ.  ਬਗੀਚਾ ਬਹੁਤ ਵੱਡਾ ਹੈ.  ਮੇਰਾ ਘਰ ਥਾ ਇਕ ਪਾਸੇ ਤਿਨ ਗੱਡੀ-ਵਾਲੀ ਕੁਮਰੇ ਹੁਨ.  ਘਰ ਦਾ ਪਿਛੇ ਇਕ ਵਿਹੜਾ ਹੈ.  ਮੇਰਾ ਘਰ ਇਤ ਦਾ ਘਰ ਹੈ. ਮੇਰਾ ਘਰ ਵਿਚ ਬਹੁਤ ਸਾਰੇ ਬਾਰੀਆਂ ਹੁਨ. ਇਸ ਕਰਕੇ ਜਦੂਨ ਦੁਪ ਹੈ ਘਰ ਵਿਚ ਬਹੁਤ ਰਸੋਈ ਹੈ.  ਮੇਰਾ ਘਰ ਵਿਚ ਤਿਨ ਮੰਜ਼ਲ: ਬੇਸਮੇੰਟ, ਪਿਸ਼ਲੀ ਤੇ ਦੂਸਰੀ ਮੰਜ਼ਲ. ਬੇਸਮੇੰਟ ਵਿਚ ਦੋ ਚੀਸਾਂ ਵਾਲੇ ਕੁਮਰੇ ਤੇ ਇਕ ਗੁਸਲਖਾਨਾ ਹੈ.  ਪਿਸ਼ਲੀ ਮੰਜ਼ਲ ਵਿਚ ਇਕ ਰਸੋਈ, ਇਕ ਬੈਠਕ, ਇਕ ਕਮਰਾ, ਇਕ ਪੜਨ-ਵਾਲਾ ਕਮਰਾ, ਦੋ ਗੁਸਲਖਾਨੇ  ਤੇ ਇਕ ਖਾਨ ਵਾਲਾ ਕਮਰਾ ਹੈ. ਊਪਰ ਦੋ ਹੋਰ ਗੁਸਲਖਾਨੇ, ਤੇ ਪੁੰਜ ਸੋਹਣ-ਵਾਲੇ ਕਮਰੇ ਹੁਨ.  ਮੇਰਾ ਘਰ ਵਿਚ ਕੁਝ ਪਰਿਵਾਰਾ ਰਹੰਦੇ ਹੁਨ.  ਮੇਰਾ ਪਰਿਵਾਰ ਵਿਚ ਮਾਤਾਜੀ, ਪਿਤਾਜੀ, ਦਾਦਾਪਾ, ਦਾਦਿਮਾ, ਦੋ ਛੋਟੀਆਂ ਭਾਣਾ ਤੇ ਇਕ ਕੁਤੀ.  ਮੇਰਾ ਮੰਜਾ ਇਤਨੀ ਮੁਲਾਈਮ ਹੈ.  ਮੈਂਨੂ ਬਹੁਤ ਯਾਦ ਆਂਦੀ.  ਇਕ ਦੂਸਰੀ ਚੀਜ, ਦਾਦੀਮਾ ਦਾ ਖਾਨਾ ਮੈਂਨੂ ਬਹੁਤ ਯਾਦ ਆਂਦੀ.

No comments:

Post a Comment