ਮੇਰਾ ਮੰਨ ਪਸੰਦ ਸ਼ੇਹਰ ਛਿਕਾਗੋ ਹੈ. ਮੈ ਛਿਕਾਗੋ ਤਿਨ ਵਾਰ ਘਈ ਹਾਂ. ਛਿਕਾਗੋ ਦਾ ਇਕ ਹੋਰ ਨਾ ਵੀ ਹੈ. ਛਿਕਾਗੋ ਨੂ ਕਹੰਦੇ ਨੇ "ਵਿੰਡੀ ਸਿਟੀ" ਛਿਕਾਗੋ ਬੋਹਤ ਠੰਡਾ ਹੈ. ਛਿਕਾਗੋ ਵਿਚ ਬੋਹਤ ਊਜਿਆਂ ਇਮਾਰਤਾ ਹਨ. ਉਨਿਵੇਰ੍ਸਿਟੀ ਛਿਕਾਗੋ ਵੀ ਛਿਕਾਗੋ ਵਿਚ ਹੈ. ਉਨਿਵੇਰ੍ਸਿਟੀ ਛਿਕਾਗੋ ਬੋਹਤ ਸੋਣਾ ਸਕੂਲ ਹੈ. ਮੈ ਵੀ ਇਕ ਦਿਨ ਓਥੇ ਪਰਨਾ ਚੌਹੰਦੀ ਹਾਂ . ਛਿਕਾਗੋ ਵਿਚ ਬੋਹਤ ਸਾਰੇ ਬਿਜ਼ਨੇਸ ਹਨ. ਛਿਕਾਗੋ ਵਿਚ ਨੇਵੀ ਪੀਰ ਹੈ. ਨੇਵੀ ਪੀਰ ਤੇ ਇਕ ਫੇਰੀਜ਼ ਵੀਲ ਵੀ ਹੈ, ਤੇ ਬੋਹਤ ਸਾਰੇ ਮੁਜਿਯਮ . ਓਥੇ ਬਰੇ ਫੇਸਟਿਵਲ ਹੋਦੇਣ ਨੇ. ਛਿਕਾਗੋ ਇਕ ਪੇਸੇ ਦਾ ਸ਼ੇਹਰ ਹੈ. ਛਿਕਾਗੋ ਵਿਚ ਇਕ ਵਡਾ ਹਵਾਈ ਅਡਾ ਹੈ. ਛਿਕਾਗੋ ਇਲਿਨੋਈ ਦਾ ਸਬ ਤੋਂ ਵਡਾ ਸ਼ੇਹਰ ਹੈ. ਬੋਹਤ ਸਾਰੇ ਲੋਕ ਛਿਕਾਗੋ ਵਿਚ ਰਹੇਂਦੇ ਹਨ. ਓਥੇ ਰੋਜ਼ ਭੀੜ ਹੋਂਦੀ ਹੈ. ਛਿਕਾਗੋ ਲੇਕ ਮਿੱਚਿਗਣ ਦੇ ਨੇੜੇ ਹੈ. ਛਿਕਾਗੋ ਦਰਿਆ ਬੋਹਤ ਵਡਾ ਹੈ. ਛਿਕਾਗੋ ਵਿਚ ਬੋਹਤ ਸਾਰੇ ਰੇਲ ਗੱਡਿਆ ਹਨ, ਤੇ ਬੋਹਤ ਸਾਰੇ ਬਸ ਸ੍ਟੈੰਡ ਹਨ. ਛਿਕਾਗੋ ਵਿਚ ਸੀਰ੍ਸ ਟਾਵਰ ਵੀ ਹੈ. ਛਿਕਾਗੋ ਦਾ ਇਕ ਫੂਟਬਾਲ ਟੀਮ ਵੀ ਹੈ. ਟੀਮ ਦਾ ਨਾ ਹੈ ਛਿਕਾਗੋ ਬਯ੍ਰ੍ਸ. ਛਿਕਾਗੋ ਵਿਚ ਬੋਹਤ ਸਾਰੇ ਟੈਕਸੀਆ ਵੀ ਹਨ.
Wednesday, 16 November 2011
Subscribe to:
Post Comments (Atom)
No comments:
Post a Comment