Thursday, 10 November 2011

My House and Neighbors/Neighborhood REVISED

ਮੈਂ ਵਾਲ੍ਲੇਯ੍ਵਿਯੂ ਦ੍ਰਿਵੇ ਵਿਚ ਰਹਿੰਦੀ ਹਾਂ. ਮੇਰਾ ਘਰ ਵਡਾ ਤੇ ਲਾਲ ਹੈ. ਬਾਹਰਲੀ ਛਤ ਕਾਲੀ ਹੈ. ਬੂਹਾ ਸਲੇਟੀ ਹੈ. ਮੇਰੇ ਘਰ ਵਿਚ ਛੇ ਗੁਸਿਲ੍ਖਾਨੇ ਹਨ. ਮੇਰੇ ਘਰ ਵਿਚ ਇਕ ਵਡਾ ਤਰਿਖਾਨਾ ਹੈ. ਤਲਾ ਤੇ ਬਗੀਚਾ ਪਿਛਲੇ ਦੇ ਘਰ ਹੈ. ਮੇਰਾ ਘਰ ਵਿਚ ਪੰਜ ਸੋਣ ਵਾਲਾ ਕਮਰੇ ਹਨ.  ਇਕ ਕਮਰਾ ਨਾਨਕੀ ਦਾ ਹੈ, ਮੇਰੀ ਛੋਟੀ ਭੈਣ. ਇਕ ਕਮਰਾ ਅਮਰ ਦਾ ਹੈ, ਮੇਰਾ ਵਡਾ ਭਰਾ. ਇਕ ਕਮਰਾ ਮੇਰਾ ਹੈ, ਤੇ ਇਕ ਕਮਰਾ ਮੇਰੇ ਮਾਪੇਆਂ ਦਾ ਹੈ, ਤੇ ਇਕ ਕਮਰਾ ਦਾ ਮੇਰੇ ਦਾਦਾ-ਦਾਦੀ ਹੈ. ਮੇਰੇ ਘਰ ਇਕ ਰਸੋਈ ਤੇ ਦੋ ਬੈਠਕ ਹਨ. ਰਸੋਈ ਵਿਚ ਖਾਣਾ ਮੈਨੂੰ ਬਹੁਤ ਪਸੰਦ ਹੈ. ਮੇਰੀ ਦਾਦੀਮਾ ਬਹੁਤ ਸਵਾਦ ਖਾਣਾ ਬਣਾੳਂਦੀ. ਬੁਸਦੀਆਂ ਰੋਟੀਆਂ ਫ਼ਰ੍ਸ੍ਟ ਕਲਾਸ ਹਨ. ਦੂਸਰਾ ਜਨਤਾ ਵਾਲ੍ਲੇਯ੍ਵਿਯੂ ਦ੍ਰਿਵੇ ਵਿਚ ਰਹੰਦੇ ਹਨ ਬਹੁਤ ਬੁਢ ਵਰੇਸ ਹਨ. ਛੋਟੇ ਬਚੇ ਵਾਲ੍ਲੇਯ੍ਵਿਯੂ ਦ੍ਰਿਵੇ ਅਤੇ ਰਹਿੰਦੇ ਹਨ. ਕਈ ਬਚੇ ਬਾਹਰ ਕੇਡ ਤੇ ਕਈ ਜਨਤਾ ਕੁਹਤੇ ਨਾਲ ਸੈਰ. ਦੂਸਰਾ ਘਰ ਮੇਰਾ ਨੇਇਘ੍ਬੋਰ੍ਹੂਦ ਵਿਚ ਵੁਡੇ ਹਨ. ਸਿਦੇਵਾਲ੍ਕਸ ਨਹੀ ਹੈ, ਸਗੋਂ ਵਡਾ ਹਰਾ ਲਾਨਸ ਹਨ. 


No comments:

Post a Comment