Monday, 7 November 2011

H-W 16 House Composition

ਸਤ ਸ੍ਰੀ ਅਕਾਲ ਮੇਰਾ ਨਾਂ ਅਮਰਪਾਲ ਸਰਾਓ ਹੈ. ਮੈਂ ਦੋਵਾਗੀਆਕ ਵਿਚ ਰੰਦਾ ਹਾਂ. ਮੇਰਾ ਘਰ ਵਿਚ ਪੰਜ ਸੋਨਵਾਲਆ  ਕਮਰੇ ਹਨ ਅਤੇ ਇਕ ਰੁਸੋਈ ਹੈ ਅਤੇ ਤਿੰਨ  ਗੁਸਲਖਅਨੇ ਹਨ. ਮੇਰਾ ਘਰ ਵਿਚ ਇਕ ਬੈਠਕ ਹੈ. ਮੇਰਾ ਪਰੇਵਾਰ ਬੈਤਕ ਵਿਚ ਸਾਮੋਸੇ ਕੰਦਏ ਹਨ. ਮੇਰਾ  ਪਰਿਵਾਰ ਤੀਕ ਘਰ ਵਿਚ ਰੈਨਦੇ ਹਨ. ਸਾਡੇ ਘਰ ਦੇ ਨੇਰੇ ਬੋਹੁਤ ਘਰ ਮੁਖਾਨ ਹਨ. ਮੇਰਾ ਘਰ ਦੇ ਖਾਬੇ ਮੇਰਾ ਯਾਰ ਦਾ ਘਰ ਹੈ. ਮੇਰਾ ਘਰ ਦੇ ਕੋਲ ਦੋ ਲੋਕ ਰੈਨਦੇ ਹਨ. ਇਕ ਅਦਾਮੇ ਮੇਰਾ ਯਾਰ ਹੈ ਅਤੇ ਇਕ ਅਦਾਮੇ ਮੇਰਾ ਯਾਰ ਨਈ ਮੇਰਾ ਯਾਰ ਹੈ. ਮੇਰਾ ਘਰ ਦੇ ਕੋਲ ਬੋਹੁਤ ਲੋਕ ਰੈਨਦੇ ਹਨ. ਮੈਂ ਸਿਰਫ ਮੇਰਾ ਯਾਰ ਨਾਲ ਗਾਲ ਕਰਦਾ ਹੈ. ਇਕ ਵਡਾ ਚਿਟਾ ਘਰ ਮੇਰਾ ਘਰ ਦੇ ਸਾਮਨੇ ਹੈ. ਮੇਰਾ ਯਾਰ ਦਾ ਘਰ ਮੇਰਾ ਘਰ ਦੇ ਖਬੇ ਹੈ. ਮੇਰਾ ਘਰ ਦੇ ਖੋਲ ਬਾਰਾੰ ਮੁਖਾਨ ਹਨ. ਮੇਰਾ ਘਰ ਦੇ ਨਾਲ  ਛੋਠੀ ਸਰਖ ਹੈ. ਮੇਰਾ ਕੋਲ ਟਿਕ ਘਰ ਹੈ ਅਤੇ ਮੇਰਾ ਘਰ ਦੇ ਨੇਰੇ ਵਾਦੀਆਂ ਮੁਖਾਨ ਹਨ. 

No comments:

Post a Comment