ਮੇਰਾ ਨਾਂ ਅਮਨਜੋਤ ਹੈ ਅਤੇ ਮੈਂ ਿਮਿਸ਼ਗਾਨ ਯੁਨੀਿਵਰਿਸਟੀ ਿਵੱਚ ਿਵਿਦਅਾਰਥੀ ਹਾਂ। ਿਮਿਸ਼ਗਾਨ ਯੁਨੀਿਵਰਿਸਟੀ ਅੈਨ ਅਾਰਬਰ ਿਵੱਚ ਹੈ। ਮੈਂ ਰੋਜ਼ ਕਲਾਸ ਜਾਂਦੀ ਹਾਂ। ਨਾਸ਼ਤਾ ਕਰਕੇ, ਮੈਂ ਕਲਾਸ ਤੇ ਤੁਰਕੇ ਜਾਂਦੀ ਹਾਂ। ਸੋਮਵਾਰ ਅਤੇ ਬੁੱਧਵਾਰ ਮੇਰੇ ਲੲੀ ਬੋਹੁਤ ਅੌਖੇ ਿਦਨ ਹੁੰਦੇ ਹਨ। ੳੁਹ ਦੋ ਿਦਨ ਮੈਂ ਸਾਰੇ ਸਮੇ ਕਲਾਸ ਿਵੱਚ ਹੁੰਦੀ ਹਾਂ। ਮੰਗਲਵਾਰ ਨੂੰ ਮੇਰੀ ਸਿਰਫ ਇੱਕ ਕਲਾਸ ਹੁੰਦੀ ਹੈ। ਮੇਰੀ ਸਭ ਤੋਂ ਮਨਪਸੰਦ ਕਲਾਸ ਪੰਜਾਬੀ ਦੀ ਕਲਾਸ ਹੈ। ਕਲਾਸ ਤੋਂ ਬਅਾਦ ਮੈਂ ਮੇਰੀਅਾਂ ਸਹੇਲੀਅਾਂ ਨਾਲ ਪੜਦੀ ਹਾਂ। ਕਦੇ-ਕਦੇ ਮੇਰੀਅਾਂ ਮੀਿਟਗਾਂ ਵੀ ਹੁੰਦੀਅਾਂ ਹਨ। ਮੀਿਟਗਾਂ ਤੋਂ ਬਅਾਦ ਮੈਂ ਅਪਾਰਟਿਮੰਟ ਤੇ ਜਾਂਦੀਂ ਹਾਂ ਅਤੇ ਖਾਣਾ ਖਾਂਦੀਂ ਹਾਂ।
ਕਲਾਸ ਤੋਂ ਿੲਲਾਵਾਂ ਮੇਨੂੰ ਹੋਰ ਚੀਜਾਂ ਵੀ ਪਸੰਦ ਹਨ। ਮੈ ਟੈਿਨਸ ਬਹੁਤ ਪਸੰਦ ਕਰਦੀ ਹਾਂ। ਬਾਸੁੰਰੀ ਵਜਾੳੁਣਾ ਵੀ ਮੇਰਾ ਸ਼ੌਕ ਹੈ। ਮੇਨੂੰ ਿਪਅਾਨੋ ਵਜਾੳਣਾ ਨਹੀਂਂ ਅਾੳੁਂਦਾ ਹੈ, ਪਰ ਮੈਂ ਿਸੱਖਣਾ ਚਾਹੁੰਦੀ ਹਾਂ। ਜਾਦ ਮੇਰੇ ਕੋਲ ਟਾੲੀਮ ਹੈ, ਮੈਂ ਮੇਰੇ ਅਪਾਰਟਿਮੰਟ ਤੇ ਟੀ ਵੀ ਦੇਖਦੀ ਹਾਂ। ਿੲਸ ਤੋਂ ਿੲਲਾਵਾਂ, ਮੇਨੂੰ ਭੰਗੜਾ ਬਹੁਤ ਪਸੰਦ ਹੈ। ਭੰਗੜਾ ਤੇ ਿਗਧਾ ਪਾੳੁਣਾ ਮੇਰਾ ਸ਼ੌਕ ਹੈ। ਮੈਂ ਕਦੇ-ਕਦੇ ਸ਼ੁਕਰਵਾਰ ਨੂੰ ਘਰ ਜਾਂਦੀ ਹਾਂ ਅਤੇ ਅਾਪਣੇ ਪਿਰਵਾਰ ਨੂੰ ਿਮਲਦੀ ਹਾਂ। ਿਫਰ ਮੈਂ ਐਤਵਾਰ ਨੂੰ ਵਾਪਸ ਆੳਂਦੀ ਹਾਂ। ਮੇਰਾ ਘਰ ਇੱਕ ਛੋਟੇ ਸ਼ਹਿਰ ਵਿੱਚ ਹੈ। ਐਤਵਾਰ ਨੂੰ ਮੈਂ ਮੇਰੇ ਪਿਰਵਾਰ ਨਾਲ ਗੁਰਦੁਆਰਾ ਜਾਂਦੀ ਹਾਂ। ਮੈ ਗੁਰਦੁਆਰਾ ਤੇ ਸੇਵਾ ਕਰਕੇ ਵਾਪਸ ਅੈਨ ਅਾਰਬਰ ਆੳਂਦੀ ਹਾਂ। ਗੁਰਦੁਆਰੇ ਦਾ ਖਾਣਾ ਬਹੁਤ ਵਧੀਆ ਹੈ।
i don't know why two siharis showed up for some words!
ReplyDelete