Wednesday, 13 April 2011

Homework 14- Story

ਇਕ ਦਿਨ, ਜਦੋਂ ਮੈਂ ਬਹੁਤ ਛੋਟਾ ਸੀ ਮੈਂ ਇਕ ਫੁਟਬਾਲ ਖੇਡ ਚਲੇ ਗਿਆ. ਇਹ ਮੇਰਾ ਪਹਿਲਾ ਫੁਟਬਾਲ ਖੇਡ ਹੈ. ਇਸ ਦਿਨ ਮੇਰਾ ਮਨਪਸੰਦ ਬਚਪਨ ਦਾ ਯਾਦ ਹੈ. ਇਹ ਹੋਈ ਸੀ ਜਦੋਂ ਮੈਂ ਸਤ ਸਾਲ ਹੈ ਜਦੋਂ ਮੈਂ ਨੂ ਯੋਰਕ ਵਿਚ ਰਹਿੰਦੇ ਹੋਏ. ਮੇਰਾ ਬਚਪਨ ਦਾ ਮਨਪਸੰਦ ਫੁਟਬਾਲ ਦਾ ਟੀਮ ਨੂ ਯੋਰਕ ਜੇਟਸ ਹੈ ਅਤੇ ਮੈਂ ਇਹ ਟੀਮ ਦੇਖਿਆ ਗਿਆ. ਇਸ ਲਈ ਮੈਨੂੰ ਬਹੁਤ ਵਲਵਣਾ ਆ ਗਿਆ ਸੀ. ਉਸ ਦਿਨ ਮੈਨੂੰ ਬਹੁਤ ਯਾਦ ਆ ਗਿਆ ਸੀ ਕਿਉਕਿ ਉਹ ਜਦੋਂ ਮੈਂ ਫੁਟਬਾਲ ਦਾ ਪਿਆਰੀ ਸ਼ਰੂ ਹੋਈ ਸੀ. ਜਦੋਂ ਮੈਂ ਫੁਟਬਾਲ ਦਾ ਟਿਕਟ ਮਿਲੇ ਜਾਂਦੀ ਮੈਨੂੰ ਬਹੁਤ ਮਜ਼ਾ ਆਇਆ ਸੀ. ਉਸ ਦਿਨ ਬਹੁਤ ਢੰਡ ਹੈ ਪਰ ਮੈਨੂੰ ਹਾਲੇ ਵੀ ਕੁਸ਼ ਰਹਿੰਦਾ ਸੀ. ਸਟੇਡੀਅਮ ਬਹੁਤ ਭੀੜ ਹੈ ਅਤੇ ਸਦਾ ਟਿਕਟਾ ਬਹੁਤ ਉਚੀ ਹੈ. ਮੇਰਾ ਪਿਤਾ ਜੀ ਇਸ ਖੇਡ ਵਿਚ ਮੈਨੂੰ ਲੈ ਗਿਆ ਸੀ. ਖੇਡ ਤਿਨ ਘੰਟੇ ਵਿਚ ਹੋ ਗਿਆ ਸੀ ਅਤੇ ਅਸੀ ਵਾਪਸ ਆਉਂਦੀ ਮੇਰਾ ਦਾਦਾ ਜੀ ਅਤੇ ਦਾਦੀ ਜੀ ਦਾ ਘਰ. ਉਥੇ ਮੈਂ ਵਧਿਆ ਖਾਣਾ ਖਾਧੀ ਸੀ ਅਤੇ ਗਰਮ ਚੋਕੋਲਤ ਪੀ ਲਿਆ ਸੀ. ਮੈਨੂੰ ਬਹੁਤ ਬਹੁਤ ਕੁਸ਼ ਲਗਦਾ ਪਰ ਮੈਨੂੰ ਵੀ ਬਹੁਤ ਨੀਂਦ ਆਇਆ ਸੀ ਕਿਉਕਿ ਉਸ ਦਿਨ ਬਹੁਤ ਲਮੇ ਹੈ ਛੋਟੇ ਬਚੇ ਲਈ. ਮੈਂ ਸ਼ਾਮ ਤਕ ਸੌਂ ਗਿਆ ਸੀ. ਅਗਲੇ ਦਿਨ ਮੈਂ ਸਾਰੇ ਦੋਸਤਾ ਨੂੰ ਇਸ ਫੁਟਬਾਲ ਖੇਡ ਬਾਰੇ ਦੁਸਿਆ ਗਿਆ ਸੀ.

No comments:

Post a Comment