Wednesday, 13 April 2011
Homework 17- Punjabi Festival
ਪੰਜਾਬ ਵਿਚ ਬਹੁਤ ਤਿਉਹਾਰ ਮਨਾਉਂਦੇ ਹੈ. ਇਕ ਤਿਉਹਾਰ ਲੋੜੀ ਹੈਂ. ਅਜੇ ਮੈਂ ਲੋੜੀ ਬਾਰੇ ਗਲ ਕਰਾਂਗਾ. ਇਸ ਤਿਉਹਾਰ ਪੋਹ ਦਾ ਅਕੀਰ ਦਿਨ ਹੁੰਦਾ ਦੇਸੀ ਮਹੀਨੇ ਕਲੰਦਰ ਤੇ. ਸੋਲਰ ਕਲੰਦਰ ਵਿਚ ਪੋਹ ਜਨਵਰੀ ਹੁੰਦੀ. ਲੋੜੀ ਇਕ ਸਮਾਗਮ ਸਰਦੀ ਦਾ ਕਤਮ ਹੋਣ ਲਈ. ਪੰਜਾਬੀ ਵਿਚ ਸਾਰੇ ਲੋਕਾ ਸੋਚਦੇ ਸੀ ਕਿ ਲੋੜੀ ਸਬ ਤੋ ਛੋਟਾ ਦਿਨ ਹੈਂ. ਪੰਜਾਬੀ ਦਾ ਪਰੰਪਰਾ ਹੈ ਕਿ ਲੋੜੀ ਰਾਬੀ ਦਾ ਫਸਲ ਬਣਨ ਵਾਸਤੇ ਮਨਾਉਂਦੇ ਹੋਵੇ. ਕਿਸਾਨ ਵਾਲੇ ਲੋੜੀ ਨੂੰ ਬਹੁਤ ਪਸੰਦ ਆਈ ਕਿਉਕਿ ਇਸ ਦਿਨ ਓਹਨਾ ਦਾ ਮਾਇਕ ਦਾ ਨਵਾ ਸਾਲ ਬਣਾਈ ਹੁੰਦੇ. ਸਾਰੇ ਲੋਕਾ ਨੂੰ ਕਈ ਦਿਨ ਪਹਿਲਾ ਲੋੜੀ ਵਾਸਤੇ ਤਿਆਰ ਕਰਦੇ. ਜਿਹੜਾ ਪਰਿਵਾਰ ਇਕ ਨਵਾ ਬਚਿਆ ਜਮਿਆ ਸੀ ਅਤੇ ਜਿਹੜਾ ਪਰਿਵਾਰ ਨਵਾ ਵਿਆਹ ਹੁੰਦੇ ਸੀ ਲੋੜੀ ਸਬ ਤੋ ਖਾਸ ਹੈ. ਲੋੜੀ ਦਾ ਦਿਨ ਵਿਚ ਸਾਰੇ ਬਚਿਆ ਹਰ ਘਰ ਨੂੰ ਜਾਂਦੀ ਗਚਚਕ, ਮੂੰਗਫਲੀ, ਘੁੜ, ਤਿਲ, ਅਤੇ ਫੁਲਿਆ ਲਈ ਸਾਰੇ ਨੂੰ ਪੁਛਿਆ ਸੀ. ਉਹ ਬਚੇ ਸਾਰੇ ਚੀਜ ਅਤੇ ਖਾਣਾ ਇਕਠੇ-ਇਕਠੇ ਕਰਦਾ. ਜਦੋਂ ਸ਼ਾਮ ਹੁੰਦੀ ਸੀ ਬਚਿਆ ਸਾਰੇ ਚੀਜ ਬਾਕੀ ਔਰਤਾ ਅਤੇ ਆਦਮੀ ਦੇਦੇ. ਸ਼ਾਮ ਵਿਚ ਇਕ ਵਡੇ ਆਗ ਲਗਾ ਅਤੇ ਸਾਰੇ ਤਿਲ, ਘੁਰ, ਫੁਲਿਆ, ਮੂੰਗਫਲੀ, ਅਤੇ ਗਚਚਕ ਆਗ ਨੂੰ ਸੁਟਦਾ. ਹਿੰਦੁਆ ਨੇ ਅਗਨੀ ਨੂੰ ਬਹੁਤ ਬਹੁਤ ਸ਼ੁਕਰਾਨਾ ਵੀ ਕਰਦੀ. ਲੋੜੀ ਪਿੰਦੂ ਲੋਕਾ ਸਿਰਫ ਨਹੀਂ ਮਨਾਉਂਦੇ, ਸ਼ਹੇਰ ਵਾਲੇ ਲੋਕਾ ਲੋੜੀ ਵੀ ਮਨਾਉਂਦੇ. ਕਈ ਸ਼ਹੇਰ ਵਾਲੇ ਲੋੜੀ ਲਈ ਬਹੁਤ ਵਡੇ ਪਾਰਟੀ ਉਹਨਾ ਦੇ ਘਰ ਵਿਚ ਹੁੰਦੇ. ਲੋੜੀ ਸਾਰੇ ਲੋਕਾ ਇਕ ਮੌਕਾ ਦੇਂਦੇ ਕਿ ਸਾਰੇ ਪਰਿਵਾਰ ਅਤੇ ਦੋਸਤਾ ਅਤੇ ਸਹੇਲਿਆ ਨੂੰ ਵੇਕਿਆ ਕੋਈ ਸਮੇ ਤੋ ਬਾਹਦ. ਲੋੜੀ ਵਿਚ ਸਾਰੇ ਲੋਕਾ ਬਹੁਤ ਮਸ਼ਹੂਰ ਗਾਣੇ ਗਾਉਂਦੇ ਹੈ. ਇਕ ਸਬ ਤੋ ਮਸ਼ਹੂਰ ਗਾਣੇ ਸੁੰਦਰੀ ਮੁੰਦਰੀ ਹੈ. ਜਦੋਂ ਰਾਤ ਆਇਆ ਸੀ ਸਾਰੇ ਲੋਕਾ ਰੰਗਣ ਅਤੇ ਸੋਹਣੇ ਕਪੜੇ ਪਾਉਂਦੇ ਸੀ ਅਤੇ ਸਾਰੇ ਨੂੰ ਨਚਦੇ-ਗਾਉਂਦੇ ਹੈ. ਸਾਰੇ ਜਣੇ ਲੋੜੀ ਤੇ ਬਹੁਤ ਮਜ਼ਾ ਆਉਂਦੇ ਹੈ.
Subscribe to:
Post Comments (Atom)
No comments:
Post a Comment