Sunday, 3 April 2011

ਦਿਵਾਲੀ

ਸਤ ਸ੍ਰੀ ਅਕਾਲ. ਮੇਰਾ ਨਾਂ ਨੇਵਨ ਹੈ. ਮੇਰਾ ਮਨ ਪਸੰਦ ਤਿਓਹਾਰ ਦਿਵਾਲੀ ਹੈ. ਦਿਵਾਲੀ ਮੇਲਾ ਦੇ ਰੋਸ਼ਨੀ ਹੈ. ਇਸ ਤਿਓਹਾਰ ਪੰਜ ਦਿਨ ਜਾਂਦਾ ਹੈ. ਇਸ ਤਿਓਹਾਰ ਅਕਤੂਬਰ ਤੇ ਨਵੰਬਰ ਹੁੰਦਾ ਹੈ. ਹਿੰਦੂ ਅਤੇ ਸਿਖਾ ਮਨਾਉਂਦੇ ਹਨ. ਬਹੁਤ ਲੋਕ ਮਨਾਉਂਦੇ ਹਨ ਕਿਓਕੇ ਨੈਪਾਲ, ਸ੍ਰੀ ਲੰਕਾ, ਮਾਲਾਯ੍ਸਿਆ, ਸਿੰਗਾਪੋਰ, ਅਤੇ ਫੀਜੀ ਮਨਾਉਂਦੇ ਹਨ. ਸਿਖਾ ਵਾਸਤੇ ਇਸ ਤਿਓਹਾਰ ਬਹੁਤ ਮਸ਼ਹੂਰ ਹੈ ਕਿਓਕੇ ਸਾਡੇ ਗੁਰੂ ਹਰਗੋਬਿੰਦ ਜਲੇ ਤੇ ਆਜ਼ਾਦੀ ਹੋਇਆ ਸੀ. ਓਹਨਾ ਦੇ ਨਾਲ ੫੨ ਹਿੰਦੂ ਰਾਜੇ ਆਜ਼ਾਦੀ ਹੋਏ ਸਨ. ਇਸ ਲਈ ਅਸੀਂ ਦਿਵਾਲੀ ਮਨਾਉਂਦੇ ਹਨ. ਅਸੀਂ ਦਿਵਾਲੀ ਮਨਾਉਂਦੇ ਕਿ ਛੋਟੇ-ਛੋਟੇ ਤੇਲ ਦੇ ਲੈੰਪ ਲੇਂਦੇ ਹਨ. ਲੈੰਪ ਦੇ ਨਾਲ ਅਗ ਲਾਕੇ ਰੋਸ਼ਨੀ ਹੁੰਦਾ ਹੈ. ਬਹੁਤ ਰੋਸ਼ਨੀ ਪੇਂਦਾ ਹੈ ਫਿਰ ਇਸ ਵਾਸਤੇ ਅਸੀਂ ਰੋਸ਼ਨੀ ਦੇ ਤਿਓਹਾਰ ਬੋਲਾਉਂਦੇ ਹਨ. ਓਹਨਾ ਦੇ ਨਾਲ ਲੋਕ ਨਮੇ ਕਪਰੇ ਪਾਉਂਦੇ ਹਨ. ਲੋਕ ਦੁਝੇ ਲੋਕ ਨੂ ਮਿਤੀਆਈ ਦੇਂਦੇ ਹਨ. ਪੰਜਾਬੀ ਲੋਕ ਦੇ ਦੁਕਾਨਾ ਇਸ ਦਿਨ ਵਿਚ ਨਮਾ ਪੈਸਾ ਸਾਲ ਸ਼ੁਰੂ ਹੁੰਦੇ ਹਨ. ਹਿੰਦੂਆ ਹੋਰ ਕੁਝ ਮਨਾਉਂਦੇ ਹਨ. ਓਹ ਰਾਮਾ ਮਨਾਉਂਦੇ ਹਨ ਕਿਓਕੇ ਓਹ ਛੋਡਾ ਸਾਲ ਬਾਰ ਗਾਇਆ ਸੀ ਫਿਰ ਓਹ ਵਾਪਸ ਆਈਆ ਸੀ. ਓਹ ਰਾਵਨਾ ਮਾਰ ਦਿਥਾ ਫਿਰ ਓਹਨਾ ਦਾ ਪਤਨੀ ਅਯੋਧ੍ਯਾ ਨੂ ਵਾਪਸ ਲਾਇਆ ਸੀ. ਅਸੀਂ ਇਸ ਤਿਓਹਾਰ ਵਾਸਤੇ ਤੀਕ ਕਰ ਸਕਦੇ ਕਿਓਕੇ ਸਿਰਫ ਇਕ ਦਿੰਨ ਦਿਵਾਲੀ ਵਾਸਤੇ ਚਹੀਦਾ. ਜੇ ਦਿਵਾਲੀ ਇਕ ਦਿਨ ਸਿਰਫ ਚਲਦਾ ਫਿਰ ਅਸੀਂ ਚਾਰ ਦਿਨ ਹੋਰ ਕੰਮ ਕਰ ਸਕਦੇ ਹਨ. ਓਸ ਤੋ ਬਾਅਦ ਅਸੀਂ ਦਿਵਾਲੀ ਦਿਨ ਵਿਚ ਪੰਜਾਬੀ ਮੇਲਾ ਕਰ ਸਕਦੇ. ਮੇਲੇ ਵਿਚ ਅਸੀਂ ਕਬੱਡੀ ਕੇਡ ਸਕਦੇ ਅਤੇ ਭੰਗੜਾ ਤੇ ਗਿੱਧਾ ਕਰ ਸਕਦੇ ਹਨ.

1 comment: