Monday, 13 September 2010
Sanjeet Singh- Summer 2010
ਸਤ ਸ੍ਰੀ ਅਕਾਲ. ਮੈਂ ਗਰਮੀਆ ਦੀਆਂ ਛੁਟੀਆਂ ਵਿਚ ਮੇਂ ਬਹੁਤ ਕੁਛ ਕੀਤਾ. ਮਈ ਅਤੇ ਜੂਨ ਵਿਚ ਮੇਂ ਇਕ ਈਕੋਨੋਮਿਕ੍ਸ ਦਾ ਕਲਾਸ ਅੰਨ ਆਰਬਰ ਵਿਚ ਲਿਆਇਆ ਸੀ. ਮੇਂਨੂ ਉਸ ਦਾ ਕਲਾਸ ਬਹੁਤ ਪਸੰਦ ਆਉਣਾ ਹਾ. ਫਿਰ ਮੇਂ ਵਾਪਸ ਗੀਆ ਸੀ ਬਲੂਮਫੀਲਡ ਹਿਲ੍ਸ ਵਿਚ ਜੁਲਾਈ ਲਈ. ਉਤੇ ਮੇਂ ਬਹੁਤ ਅਰਾਮ ਕੀਤਾ ਅਤੇ ਮੇਂ ਪੁਰਾਣੇ ਹਾਈ ਸਕੂਲ ਦੋਸਤਾ ਮਿਲੀਆ ਸੀ. ਮੇਰਾ ਛੋਟੇ ਭਰਾ ਹਾਈ ਸਕੂਲ ਤੋਂ ਗ੍ਰਾਦੁਅਤ ਕੀਤਾ ਸੀ ਜੁਲਾਈ ਵਿਚ. ਉਹ ਵੀ ਯੂਨਿਵੇਰ੍ਸਿਟੀ ਆਫ ਮਿਚਿਗਣ ਆਈਆ ਸੀ. ਉਹ ਡਾਕਟਰ ਬਣਨਾ ਚੌਂਦਾ ਹੈ. ਓਸ ਤੋ ਬਹਾਦ ਮੇਂ ਆਪਣਾ ਪਰਿਵਾਰ ਦੇ ਨਾਲ ਇੰਡੀਆ ਗੀਆ ਸੀ ਤਿਨ ਹਫਤੇ ਵਿਚ. ਉਹ ਹਫਤੇ ਮੇਰੇ ਸਬ ਤੋ ਕਾਸ ਹਫਤੇ ਗਰਮੀਆ ਵਿਚ. ਪਹਿਲਾ ਹਫਤਾ ਵਿਚ ਮੇਂ ਹੇਮ ਕੁੰਟ ਸਾਹਿਬ ਗੀਆ ਸੀ. ਹੇਮ ਕੁੰਟ ਸਾਹਿਬ ਬਾਹਰੀਆ ਨੂ ਬਹੁਤ ਊਪਰ ਹੈ. ਮੇਂ ਅਤੇ ਮੇਰਾ ਪਰਿਵਾਰ ਬਹੁਤ ਦਰ ਲਗੀਆ ਸੀ ਕਿਊਂਕੀ ਬਾਹਰੀਆ ਦੀਆ ਸੜਕਾ ਬਹੁਤ ਕਰਾਬ ਹੈ ਅਤੇ ਬਹੁਤ ਜਿਆਦਾ ਲੈੰਡ ਸਲਾਈਦ ਹੋਈਆ ਸੀ. ਉਸ ਲਈ ਬਹੁਤ ਗਡੀਆ ਦਿਗੀਆ ਸੀ ਬਾਹਰੀਆ ਤੋ. ਅਗਲੇ ਹਫਤੇ ਮੇਂ ਚੰਡੀਗੜ ਗੀਆ ਸੀ. ਉਤੇ ਮੇਂ ਇਕ ਹਫਤੇ ਰਹੇਨੀਆ ਸੀ ਮੇਰਾ ਪੀਤਾ ਜੀ ਦਾ ਨਾਨਾ ਜੀ ਦਾ ਘਰ ਵਿਚ. ਸਾਰੇ ਚੰਡੀਗੜ ਦੇਖੀਆ ਤੋ ਬਹਾਦ ਮੈ ਦਿਲੀ ਗੀਆ ਸੀ. ਉਤੇ ਮੇਂ ਆਪਣਾ ਰਿਸ਼ਤੇਦਰ ਨੂ ਮਿਲੀਆ ਸੀ ਇਕ ਹਫਤੇ ਵਿਚ. ਉਸ ਤੋ ਬਹਾਦ ਮੇਂ ਅੰਨ ਆਰਬਰ ਨੂ ਵਾਪਸ ਆਈਆ ਸੀ.
Subscribe to:
Post Comments (Atom)
No comments:
Post a Comment