Monday, 8 April 2013

Rakhri Bare



ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਹੁੰਦੇ ਹਨ।  ਸਾਰੇ ਆਪਣੇ ਆਪਣੇ  ਮਹੱਤਵ ਹੈਗੇ।  ਚੰਦ ਰੁੱਤ ਬਾਰੇ ਹਨ, ਚੰਦ ਕੁਝ ਓਰ ਬਾਰੇ ਹਨ।  ਮੇਰੇ ਮਨ ਪਸੰਦ ਤਿਉਹਾਰ ਰਖੜੀ ਹੈ। ਰਖੜੀ ਅਗਸਤ ਵਿੱਚ ਹੁੰਦਾ ਹੈ। ਕੁੜੀਆਂ ਇਕ ਰਾਖੀ ਲੈਂਦੇ ਤੇ ਇਕ ਆਦਮੀ ਦਾ ਹਥ ਤੇ ਬੰਦੇ ਹਨ।
ਜਦੋਂ ਕੁੜੀ ਰਾਖੀ ਬੰਦੀ ਆਦਮੀ ਨੇ ਉਸਨੂ ਉਪਹਾਰ ਦਿੰਦਾ ਤੇ ਸਹੁੰ ਲਾਂਦੇ। ਸਹੁੰ ਹੈ ਕਿ ਉਹ ਹਮੇਸ਼ਾ ਕੁੜੀ ਨੂੰ ਹ੍ਫਾਜਤ ਕਰੇਗਾ। ਸਧਾਰਨ ਇਹ ਆਦਮੀ ਕੁੜੀ ਦਾ ਭਰਾ ਹੈ ਪਰ ਇਹ ਅਨਿਵਾਰੀ ਨਹੀਂ ਹੈ। ਆਦਮੀ ਕੋਈ ਵੀ ਹੋ ਸਕਦਾ ਹੈ।  ਹਿੰਦੂ ਧਰਮ ਵਿੱਚ ਰਖੜੀ ਦੀ ਤਿਉਹਾਰ ਮਨਾਉਂਦੇ ਹਨ। ਪਰ ਹਿੰਦੂਆਂ ਨੇ ਰਕਸ਼ਾ ਬੰਦਨ ਬੁਲਾਂਦੇ ਹਨ। ਸਿਖ ਧਰਮ ਵਿੱਚ ਇਹ ਤਿਉਹਾਰ ਵੀ ਮਨਾਉਂਦੇ ਹਨ। ਮੇਰੇ ਦੋ ਭਾਣਾ  ਹਨ ਤੇ ਮੈਂ ਸਬ ਤੋਂ ਵਾਡਾ ਹਾਂ।  ਇਸ ਕਰਕੇ ਬਚਪਨ ਤੋਂ ਬਹੁਤ ਸਾਰੇ ਯਾਦਾਂ ਹਨ ਰਖੜੀ  ਬਾਰੇ। ਅਸੀਂ ਤਿਨੋ ਚੋਟੇ ਚੋਟੇ ਸਨ ਤੇ ਨੀਲੇ ਤਾਗੇ ਲੈਕੇ ਮੇਰੇ ਹਥ ਤੇ ਬੰਦੇ ਸਨ। ਤੇ ਮੇਰੇ ਚਾਚਾਜੀ ਤੇ ਭੁਆਜੀ ਦੀ ਬੇਟੀਆਂ ਵੀ ਮੈਨੂ ਰਾਖੀ ਪੇਜਦੇ ਸਨ।  ਜਦੋਂ ਮੈਂ ਚੋਟਾ ਸੀ ਇਹ ਸਬ ਕੁਝ ਮੈਨੂ ਨਹੀਂ ਪਤਾ ਲਗਾ। ਰਾਖੀ ਸਿਰਿਫ ਇਕ ਦਿਨ ਸੀ ਜਦੋਂ ਮੈਂ ਮੇਰੇ ਭਾਨਾ ਨੂੰ ਚੰਗੀ ਤਰਾਂ ਖੇਡਦਾ ਸੀ ਤੇ ਪੈਸੇ ਦੇਣਾ ਚਾਹਿਦਾ ਸੀ।  ਅਸੀਂ ਅਮਰੀਕਾ ਵਿੱਚ  ਰਹੰਦੇ ਹਨ। ਇਥੇ ਅਨਾਰਬਰ ਵਿੱਚ ਦੁਨਿਆ ਕਾਫੀ ਸਲਾਮਤ ਹੈ।  ਭਾਰਤ ਵਿੱਚ  ਵੈਸੇ ਇਹ ਨਹੀਂ ਹੈ। ਕੁੜੀ ਹ੍ਫਾਜਤ ਚਾਹੀਦੀ ਹੈ ਭੈੜਾ ਲੋਕਾਂ ਤੋਂ ਤੇ ਉਸ ਦੀ ਭਰਾ ਇਹ ਹ੍ਫਾਜਤ ਦੇਵੇਗਾ।
ਇਹ ਹੈ ਮੇਰਾ ਮਨ ਪਸੰਦ ਤਿਉਹਾਰ ਹੈ ਕਿਊਂਕਿ ਇਹ ਲੋਕਾਂ ਦੇ ਸੰਬੰਧ ਬਣਾਉਣ ਦੀ ਬਾਰੇ ਹੈ। ਇਸ ਦੁਨਿਆ ਵਿੱਚ ਬਹੁਤ ਸਾਰਾ ਭੈੜਾ ਕਮ ਚਲ ਰਿਹਾ ਹੈ।  ਜੇ ਚੰਦ ਚੀਜ ਹੋਰਿਆ ਕੀ ਇਸ ਦੁਨਿਆ ਵਿੱਚ ਤੋੜੀ ਚੰਗੀ ਰੋਸ਼ਨੀ ਬਣਾਉਂਦੀ, ਚਲ ਇਸ ਦੀ ਬਰੀ ਮੇਹਤਵ ਹੈ। ਭਾਰਤ ਵਿੱਚ  ਬਹੁਤਾਂ ਚੀਜਾਂ ਬਦਲ ਰਹੇ ਹਨ। ਮੇਰਾ ਉਮੀਦ ਹੈ ਕਿ ਇਸ ਤਿਉਹਾਰ ਪਕਾ ਰਿਹਾ ਜਾਂਦਾ. ਮੈਨੂੰ ਨਹੀਂ ਪਤਾ ਜੇ ਹਾਲੇ ਹੋਵੇਗਾ ਜਦੋਂ ਮੇਰੇ ਆਪਨੇ ਬਚੇ ਵਡੇ ਹੋਰੇ ਪਰ ਜੇ ਨਹੀਂ ਹੁੰਦਾ ਮੇਰਾ ਪੀੜੀ ਦੀ ਉਕਾਈ ਹੋਵੇਗਾ। ਚਲੋ ਅਸੀਂ ਦੇਖ੍ਲਾਂਗੇ ਕੀ ਹੋਵੇਗਾ।

No comments:

Post a Comment