ਮੇਨੂੰ ਵਿਆਹ ਵੇਖਣ ਪਸੰਦ ਲਗਦਾ ਹੇ. ਪੰਜਾਬੀ ਵਿਆਹ ਵਿੱਚ ਬਹੁਤ ਸੰਸਕਾਰ ਹਨ ਅਤੇ ਹਰ ਸੰਸਕਾਰ ਦਾ ਖਾਸੀ ਮਤਲਬ ਹੇ. ਪੰਜਾਬੀ ਵਿਆਹ ਦਾ ਨਾਂ ਅਨੰਦ ਕਾਰਜ ਹੇ। ਪੰਜਾਬੀ ਵਿਐ ਵਿੱਚ ਕੁੜੀ ਲਾਲ ਰੰਗ ਦੀ ਸੂਟ ਪੈਂਦੀ ਹੇ ਅਤੇ ਮੁੰਡਾ ਲਾਲ ਪੱਗ ਬੰਦਾ ਹੇ। ਮੁੰਡਿਆ ਸਿਹਰਾ ਵੀ ਬਣਦੇ ਹਨ. ਮੇਰਾ ਮਨਪਸੰਦ ਸੰਸਕਾਰ ਲਾਵਾ ਫੇਰੇ ਹੇ ਕਿਓਕਿ ਇਥੇ ਦੋਨੋ ਬੰਦਿਆ ਦੀ ਜੋੜਾ ਹੋਂਦੀ ਹੇ। ਲਾਵਾ ਫੇਰੇ ਵਿੱਚ ਦੋਨੋ ਬੰਦੇ ਗੁਰੂ ਗਰੰਥ ਸਾਹਿਬ ਜੀ ਦੇ ਬਾਹਰ ਚਾਰ ਲਾਵਾ ਕਰਦੇ ਹਨ। ਜਦੋ ਓਹ ਲਾਵਾ ਲੈਂਦੇ, ਇਕ ਗਰੰਥੀ ਹਰਮੋਨੀਮ ਤੇ ਕੀਰਤਨ ਕਰਦਾ ਹੇ। ਲਾਵਾ ਫੇਰੇ ਤੋਂ ਬਾਦ ਸਾਰੀ ਸੰਗਤ ਲੰਗਰ ਛਕਦੀ ਹੇ. ਗੁਰੂ ਅਮਰਦਾਸ ਜੀ ਨੇ ਅਨੰਦ ਕਾਰਜ ਸ਼ੁਰੂ ਕੀਤਾ ਸੀ.
ਲਾਵਾ ਫੇਰੇ ਮੇਰਾ ਮਨਪਸੰਦ ਸੰਸਕਾਰ ਹੇ ਕਿਓਕਿ ਇਸ ਵੇਲੇ ਸਾਰੇ ਲੋਕ ਖੁਸ਼ ਹਨ ਅਤੇ ਨਵੀ ਜੋੜੀ ਲੇਈ ਦੂਸਰੀ ਜਿੰਦਗੀ ਸ਼ੁਰੂ ਹੋਣ ਵਾਲੀ ਹੇ ਅਤੇ ਓਹਨਾ ਦੇ ਪਰਿਵਾਰ ਮਦਦ ਕਰਨਗੇ. ਲਾਵਾ ਫੇਰੇ ਤੋਂ ਪਹਿਲਾਂ ਮੁੰਡਾ ਘੋੜੇ ਤੇ ਚਰਦਾ ਹੇ ਸਰਬਾਲਾ ਦੇ ਨਾਲ। ਜਦੋ ਇਹ ਹੋ ਰਿਹਾ ਹੇ ਢੋਲੀਵਾਲਾ ਢੋਲ ਵਜਾ ਰਿਹਾ ਹੇ.
ਅਮਰੀਕਨ ਵਿਆਹ ਵਿੱਚ ਔਰਤ ਚਿਟੀ ਪੁਸ਼ਾਕ ਪੇਂਦੀ ਹੇ ਅਤੇ ਓਹ ਆਪਣੇ ਮਉਹ ਨੂੰ ਵੀ ਛੁਪਾ ਕਰਦੀ ਹੇ। ਅਮਰੀਕਨ ਵਿਆਹ ਵਿੱਚ ਕੁੜੀ ਦਾ ਪਿਤਾ ਜੀ ਓਸਦੀ ਮਦਦ ਕਰਦਾ ਹੇ ਤੁਰਨ ਵਿੱਚ. ਇਸ ਵਿਆਹ ਵਿੱਚ ਕੁਝ ਲਾਵਾ ਨਹੀਂ ਹਨ, ਓਹ ਸਿਰਫ ਇਕ ਲਫਸ "I do" ਕਿਹੰਦੇ. ਇਹ ਵਿਆਹ ਵਿੱਚ ਮੁੰਡੇ ਕਾਲੇ ਸੂਟ ਪੈਂਦੇ. ਇਕ ਹੋਰ ਫਰਕ ਹੇ ਕੀ ਅਮਰੀਕਨ ਵਿਐ ਵਿੱਚ ਮੁੰਡੇ ਦਾ ਪਰਿਵਾਰ ਅਤੇ ਕੁੜੀ ਦਾ ਪਰਿਵਾਰ ਇਕੱਠੇ ਨਹੀਂ ਬੈਟਦੇ.
ਪੰਜਾਬੀ ਅਤੇ ਅਮਰੀਕਨ ਵਿਐ ਵਿੱਚ ਬਹੁਤ ਫਰਕ ਹਨ ਪਰ ਬਹੁਤ ਚੰਗੇ ਹਨ।

No comments:
Post a Comment