Monday, 28 January 2013

Bujarta Jaspreet

1. ਹਥ ਲਆਇਆ ਓਹ ਮਿਲਾ ਹੋਵੇ. ਮੁਹ ਲਆਹ ਓਹ ਹੱਸੇ.    ਜਵਾਬ: ਸ਼ੀਸ਼ਾ.

2. ਏਕ ਗੱਡੇ ਵਿਚ ਦੋ ਰੰਗ ਪਾਣੀ. ਰਾਜਾ ਰਾਣੀ  ਸੁਣਾਓ ਕਹਾਣੀ.      ਜਵਾਬ: ਆਂਡਾ 

3. ਨਿੱਕਾ ਜੇਹਾ ਭਾਈ, ਕਿਚ ਕੇ ਨਿੱਕਰ ਲਾਈ.    ਜਵਾਬ: ਕੇਲਾ.

ਜਸਪ੍ਰੀਤ ਸਿੰਘ  

No comments:

Post a Comment