Riddles: Kanika Kochhar
ਅਗ
ਸਾਰੇ ਇਸਨੁ ਕਹੰਦੇ ਤਾਰ
ਹੇਠ ਲਾਵੇ ਤੇ ਦਿੰਦੀ ਮਾਰ
ਸ਼ੀਸ਼ਾ
ਹੇਠ ਲਾਯੰ ਓ ਮਿਲਾ ਹੋਵੇ
ਮੁੰਹ ਲਾਯੰ ਓਹ ਹੱਸੇ
ਕੁਥਾ
ਕਰਮਾਂ ਚੋਕੇਦਾਰ ਆਏ
ਸਭ ਦਾ ਵਫ਼ਾਦਾਰ ਆਏ
ਫਿਰ ਕਯੋਂ ਘਰੋਂ ਬਾਹਰ ਆਏ
ਆਖਾਂ
ਦੋ ਕਬੂਤਰ ਦਬ ਖਾਦਾਬੇ
ਵਖੋ ਵਖ ਓਹਨਾਂ ਦੇ ਖੇਡ
ਉੱਡ ਹਵਾ ਅਸਮਾਨੋ ਆਵਾਂ
ਘਰ ਤੂੰ ਮੂਲ ਨਾ ਜਵਾਨ
ਮਖਣ
ਆਰ ਡਾਂਗਾਂ, ਪਾਰ ਡਾਂਗਾਂ, ਵਿਚ ਬਗਲਾ ਨਹਾਉਂਦਾ
ਉਠ ਨੀ ਮਲੂਕ ਜਾਦੀ ਨਵਾਂ ਹਾਕਮ ਆਉਂਦਾ
No comments:
Post a Comment