Wednesday, 7 November 2012

ਮੇਰੀ ਿਜ਼ੰਦਗੀ ਦਾ ਸੱਭ ਤੋਂ ਵਧੀਆ ਿਦਨ - ਹਰਲੀਨ ਕੌਰ



ਿਜਸ ਿਦਨ ਮੈਂ ਯੂਨੀਵਰਿਸਟੀ ਿਮਛੀਗਨ ਿਵੱਚ ਦਾਖਲਾ ਿਮਿਲਆ ਸੀ ਉਹ ਿਦਨ ਮੇਰੀ ਿਜ਼ੰਦਗੀ ਦਾ ਸੱਭ ਤੋਂ ਵਧੀਆ ਿਦਨ ਸੀ  । ਮੈਂਨੂੰ ਉਹ ਿਦਨ ਅੱਜੇ ਵੀ ਯਾਦ ਹੈ ਿਕਉਂਿਕ ਮੇਰੇ ਵਾਸਤੇ ਬਹੁਤ ਮਹੱਤਵਪੂਰਨ ਿਦਨ ਸੀ । ਦੋ ਸਾਲ ਪਿਹਲਾਂ ਸੋਲਾਂ ਿਡਸੈਂਬਰ ਨੰੂ ਮੈਂ ਸਾਰਾ ਿਦਨ ਸਕੂਲ ਿਵੱਚ ਸੀ । ਬਹੁਤ ਬੇਚੈਨੀ ਕਰਕੇ ਮੇਰਾ ਿਦਮਾਗ ਸਹੀ ਿਟਕਾਣੇ ਤੇ ਨਹੀ ਸੀ । ਜੇ ਮੈਂਨੂੰ ਿਮਛੀਗਨ ਿਵੱਚ ਦਾਖਲਾ ਨਹੀਂ ਿਮਲਦਾ ਫੇਰ ਮੈਂਨੂੰ ਿਮਛੀਗਨ ਸਟੇਟ ਜਾਣਾ ਪੈਣਾ ਸੀ । ਿਮਛੀਗਨ ਸਟੇਟ ਦਾ ਮਾਹੌਲ ਮੈਨੂੰ ਪਸੰਦ ਨਹੀ ਸੀ ਇਸ ਨਾਲ ਮੈਂਨੂੰ ਸਾਰਾ ਿਦਨ ਇਹੀ ਿਫਕਰ ਸੀ ਿਕ ਮੈਂਨੂੰ ਯੂਨੀਵਰਿਸਟੀ ਿਮਛੀਗਨ ਿਵੱਚ ਦਾਖਲਾ ਿਮਲ ਜਾਵੇ । ਮੈਂ ਯੂਨੀਵਰਿਸਟੀ ਿਮਛੀਗਨ ਦੇ ਫੈਸਲੇ ਦੀ ਉਡੀਕ ਕਰ ਕੇ ਘਰੀ-ਘਰੀ ਮੇਰੇ ਫੋਨ ਤੇ ਈਮੇਲ ਦੇਖ ਰਹੀ ਸੀ । ਜਦੋਂ ਮੈਂਨੂੰ ਪਤਾ ਲੱਗ ਿਗਆ ਿਕ ਮੈਂਨੂ ਦਾਖਲਾ ਿਮਲ ਿਗਆ ਮੈਂ ਖੁਸ਼ੀ ਨਾਲ ਫੁਲ ਗਈ ਸੀ । ਮੈਂਨੂੰ ਬਚਪਨ ਤੋਂ ਹੀ ਯੂਨੀਵਰਿਸਟੀ ਿਮਛੀਗਨ ਬਹੁਤ ਚੰਗੀ ਲੱਗਦੀ ਸੀ । ਮੇਰਾ ਿਪਤਾ ਜੀ ਜਦੋਂ ਭਾਰਤ ਤੋਂ ਪਿਹਲੀ ਵਾਰੀ ਆਏ ਸਨ ਇਹੀ ਉਹਨਾਂ ਦਾ ਪਿਹਲਾ ਸਕੂਲ ਸੀ । ਉਹਨਾਂ ਨੇ ਉਹਦੀ ਪੀ-ਏਚ-ਡੀ ਯੂਨੀਵਰਿਸਟੀ ਿਮਛੀਗਨ ਤੋਂ ਪੂਰੀ ਕੀਤੀ ਸੀ । ਉਹ ਇਕਲੇ ਭਾਰਤ ਤੋਂ ਇੱਕ ਟਰੰਕ ਲੈ ਕੇ ਆਏ ਸੀ । ਉਹਨੇ ਵੀ ਯੂਨੀਵਰਿਸਟੀ ਿਮਛੀਗਨ ਿਵੱਚ ਪੜ੍ਾਈ ਬਹੁਤ ਸਫਲਤਾ ਪੂਰੀ ਕੀਤੀ । ਮੇਰੇ ਵਾਸਤੇ ਇਸ ਤਰਾਂ ਸੋਚਣਾ ਵੀ ਬਹੁਤ ਮੁਸ਼ਕੁਲ ਹੈ ਿਕਉਂਿਕ ਮੈਂਨੂੰ ਮੇਰੇ ਪਿਰਵਾਰ ਨਾਲ ਬਹੁਤ ਲਗਾਅ ਹੈ । ਜਦੋਂ ਬਚਪਨ ਿਵੱਚ ਅਸੀਂ ਿਵਸਕੌਨਿਸਨ ਰਿਹੰਦੇ ਸੀ ਭਾਂਵੇ ਮੈਂ ਕਾਫੀ ਛੋਟੀ ਸੀ ਿਫਰ ਵੀ ਮੈਂ ਮੇਰੇ ਿਪਤਾ ਜੀ ਦੇ ਨਾਲ ਟੀਵੀ ਦੇ ਮੂਰੇ ਬੈਠ ਕੇ ਿਮਛੀਗਨ ਦੀਆਂ ਗੇਮਾਂ ਵੇਖਦੇ ਸੀ । ਜਦੋਂ ਅਸੀਂ ਪੰਜ ਸਾਲ ਪਿਹਲਾਂ ਿਮਛੀਗਨ ਆਏ ਤਾਂ ਟੀਵੀ ਦੀ ਜਗਾ ਅਸਲੀ ਖੇਡਾਂ ਵੇਖ ਕੇ ਹੋਰ ਮਜ਼ਾ ਆਇਆ । ਮੈ ਵਾਿਹਗੁਰੂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਿਕ ਮੈਂਨੂੰ ਯੂਨੀਵਰਿਸਟੀ ਿਮਛੀਗਨ ਜਾਣ ਦੀ ਮੌਕਾ ਿਮਿਲਆ ਿਜਸ ਨਾਲ ਮੇਰੀ ਮਨ ਦੀ ਤਮੰਨਾ ਪੂਰੀ ਹੋ ਗਈ । ਮੇਰੀ ਖੁਸ਼ੀ ਦੇ ਨਾਲ ਨਾਲ ਮੇਰਾ ਪਰਿਵਾਰ ਵੀ ਬਹੁਤ ਖੁਸ਼ ਹੈ ।

No comments:

Post a Comment