ਜੇ ਮੈਂ ਪੰਜਾਬ ਜਾਵਾਂ
ਜੇ ਮੈਂ
ਪੱਜਾਬ ਜਾਵਾਂ, ਮੈਂ ਆਪਣੇ ਪਰਿਵਾਰ ਨੂੰ ਮਿਲਾਂਗਾ। ਮੇਰੇ ਪਰਿਵਾਰ ਪਿੰਡ ਵਿੱਚ ਰਹਿੰਦੇ ਹਨ। ਮੇਰੇ
ਪਿਤਾ ਜੀ ਦੇ ਪਰਿਵਾਰ ਚੜੀ ਵਿੱਚ ਰਹਿੰਦੇ ਹਨ ਅਤੇ ਮੇਰੇ ਮਾਤਾ ਜੀ ਦੇ ਪਰਿਵਾਰ ਹਵਾਰਾ ਵਿੱਚ ਰਹਿੰਦੇ
ਹਨ। ਤਾਂ ਜੇ ਮੈਂ ਪੰਜਾਬ ਜਾਵਾਂ ਮੈਂ ਸਿਧਾ ਪਿੰਡ ਤੇ ਜਾਵਾਂਗਾ ਮੇਰੇ ਪਰਿਵਾਰ ਮਿਲਣ ਲਈ। ਚੜੀ ਵਿੱਚ
ਮੇਰੇ ਤਾਇਆ ਤੇ ਤਾਈ ਜੀ ਰਹਿੰਦੇ ਹਨ। ਮੇਰੇ ਤਾਇਆ ਤੇ ਤਾਈ ਤੋਂ ਇਲਾਵਾਂ ਮੇਰੇ ਚਾਚਾ ਅਤੇ ਚਾਚੀ ਜੀ
ਵੀ ਇਥੇ ਰਹਿੰਦੇ ਹਨ। ਚੜੀ ਵਿੱਚ ਮੈ ਆਪਣੇ ਪੈਣ ਭਰਾ ਨੂੰ ਵੀ ਮਿਲ ਸਕਦਾ ਹਾਂ। ਹਵਾਰਾ ਵਿੱਚ ਮੇਰੇ
ਮਾਮਾ ਜੀ ਰਹਿੰਦੇ ਹਨ ਅਤੇ ਮੇਰਾ ਬਬੂ ਵੀਰਾ ਰਹਿੰਦਾ ਹੈ। ਜੇ ਮੈਂ ਚੜੀ ਜਾਵਾਂ ਮੈਂ ਪਿੰਡ ਦੀਆਂ ਚੀਜਾ
ਕਰ ਸਕਾਗਾਂ। ਚੜੀ ਵਿੱਚ ਮੈਂ ਸਾਜਰੇ ਉਠ ਕੇ ਪਾਠ ਸੁਨ ਸਕਦਾ ਹਾਂ ਅਤੇ ਮੈਂ ਆਪਣੇ ਤਾਈ ਜੀ ਦੇ ਸਵਾਦ
ਖਾਣਾ ਖਾ ਸਕਦਾ ਹਾਂ। ਜੇ ਮੈਂ ਪੁੰਜਾਬ ਜਾਵਾਂ ਮੈਂ ਪੰਜਾਬ ਵਿੱਚ ਕੁਮਨ ਵੀ ਕਰ ਸਕਦਾ ਹਾਂ। ਪਿੰਡ ਵਿੱਚ
ਰਹਿਣ ਨੂੰ ਜਰੂਰੀ ਨਹੀਂ ਹੈ। ਮੇਰੇ ਸਾਰੇ ਪਰਿਵਾਰ ਮੇਰੇ ਨਾਲ ਪੰਜਾਬ ਵਿੱਚ ਯਾਤਰਾ ਕਰ ਸਕਦੇ ਹਨ। ਅਸੀਂ
ਬਹੁਤ ਕੁਝ ਚੀਜਾ ਦੇਖ ਸਕਦੇ ਹਾਂ। ਪਹਿਲਾ ਅਸੀਂ ਅਮਰਿਤਸਾਰ ਤੇ ਜਾ ਸਕਦੇ ਹਾਂ। ਅਮਰਿਤਾਰ ਵਿੱਚ ਅਸੀਂ
ਸਰੀ ਹਰਮੰਦਰ ਸਾਹਿਬ ਦੇਖ ਸਕਦੇ ਹਾਂ। ਹਰਮੰਦਰ ਸਾਹਿਬ ਤੋਂ ਬਾਅਦ ਅਸੀਂ ਜਲਿਆਂ ਵਾਲਾ ਬਾਗ ਵੀ ਦੇਖ
ਸਕਦੇ ਹਾਂ। ਜੇ ਮੈਂ ਪੁੰਜਾਬ ਜਾਵਾਂ ਮੈਂ ਪੰਜਾਬ ਵਿੱਚ ਹੋਰ ਚੀਜਾ ਮੇਰੇ ਪਰਿਵਾਰ ਨਾਲ ਦੇਖ ਸਕਦੇ ਹਾਂ।
ਅਸੀਂ ਵਾਗਾਹ ਬੌਰਡਰ ਤੇ ਜਾ ਸਕਦੇ ਹਾਂ। ਵਾਗਾਹ ਬੋਰਡਰ ਅਮਰਿਤਸਾਰ ਤੋਂ ਇਨਾ ਦੂਰ ਨਹੀਂ ਹੈ। ਵਾਗਾਹ
ਬੋਰਡਰ ਜਾਣ ਨੂ ਸ਼ਾਇਦ ਤੀਹ ਮਿੰਤ ਲਗਦਾ ਹੈ। ਵਾਗਾਹ ਬੋਰਡਰ ਤੇ ਅਸੀਂ ਪਰੇਡ ਦੇਖ ਸਕਦੇ ਹਾਂ। ਕੁਮਨ
ਤੋਂ ਇਲਾਵਾਂ ਅਸੀ ਵਡੇ-ਵਡੇ ਸ਼ਹਿਰ ਜਾ ਕੇ ਸ਼ਾਪੀਂਗ ਕਰ ਸਕਦੇ ਹਨ। ਜੇ ਅਸੀਂ ਚੰਗੇ ਚੀਜਾ ਖਰੀਦਨ ਚਾਹੁੰਦੇ
ਹਨ ਫਿਰ ਸਾਨੂੰ ਵੱਡੇ ਸ਼ਹਿਰ ਜਾਣਾ ਪੈਣਾ ਹਨ ਕਿਉਂਕਿ ਵੱਡੇ ਸ਼ਹਿਰ ਵਿੱਚ ਵੱਡੇ ਦੁਕਾਨ ਹਨ। ਤਾਂ ਜੇ
ਮੈਂ ਪੰਜਾਬ ਜਾਵਾਂ ਮੈਂ ਇਹ ਤਿੰਨ ਚੀਜਾ ਕਰਾਗਾਂ। ਇਹ ਸਾਰੇ ਚੀਜਾ ਕਰ ਕੇ ਮੇਨੂੰ ਬਹੁਤ ਕੁਸ਼ੀ ਆਵਾਗਾਂ
ਪਰ ਮੇਰਾ ਪਰਿਵਾਰ ਦੇਖ ਕੇ ਮੇਨੂੰ ਸੁਬ ਤੋਂ ਜ਼ਿਆਦਾ ਕੁਸ਼ੀ ਆਵਾਗਾਂ।
No comments:
Post a Comment