Thursday, 8 November 2012

ਮੇਰੀ ਜਿੰਗਦੀ ਦਾ ਸੱਭ ਤੇਂ ਜਿਅਾਦਾ ਕੁਸ਼ ਦਿੱਨ

ਸਤ ਸ੍ੀ ਅਕਾਲ ਜੀ ਮੇਰਾ ਨਾਂ ਗੁਨੀਤ ਸਿੰਘ ਹੇ ਅਤੇ ਮੈਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਹਾਂ। ਮੇਰੀ ਜਿੰਗਦੀ ਦਾ ਸੱਭ ਤੇਂ ਜਿਅਾਦਾ ਕੁਸ਼ ਦਿੱਨ ਸੀ ਜਦੋ ਮੈਂ ਓਮੇਸ਼ ਨੂੰ ਮਿਲਿਅਾ। ਅਸੀਂ ੨੦੦੮ ਵਿੱਚ ਇੱਕ ਗ੍ਾਦਵਾਛਨ ਪਾਰਟੀ ਤੇ ਮਿਲੇ ਸੀ। ਉੱਸ ਪਾਰਟੀ ਤੋਂ ਬਾਦ ਅਸੀਂ ੨ ਸਾਲ ਵਸਤੇ ਗੱਲ ਨਹੀਂ ਕੀਤੀ ਕਿਓਕਿ ਅਸੀਂ ਨਹੀਂ ਮਿਲੇ। ਫਿਰ ਬਾਰ੍ਹਵੀ ਕਲਾਸ ਵਿੱਚ ਅਮੀਂ ਬਹੁਤ ਮਿਲੇ ਕਿਓਕਿ ਸਾਡੇ ਕੌਮਨ ਦੋਸਤ ਸਨ। ਉਸ ਗਰਮੀਆਂ ਵਿੱਚ ਓਮੇਸ਼ ਮੇਰੀ ਗ੍ਾਦਵਾਛਨ ਪਾਰਟੀ ਤੇ ਆਇਆ ਤੇ ਅਸੀਂ ਕਾਲਜ ਬਾਰੇ ਗੱਲ ਕੀਤੀ, ਇੱਥੇ ਸਾਡੀ ਅਸਲੀ ਦੋਸਤੀ ਸ਼ੁਰੂ ਜੋਈ। 

ਇਸ ਦਿਨ ਖੁਸ਼ ਸੀ ਕਿਓਕਿ ਓਮੇਸ਼ ਬੜ੍ਹਾ ਚੰਦਾ ਮੁੰਡਾ ਹੈ ਅਤੇ ਅੱਜ ਉਹ ਮੇਰਾ ਚੰਗਾ ਦੋਸਤ ਹੈ। ਜਦੋ ਅਸੀਂ ਮਿਲੇ ਸੀ ਅਸੀਂ ਗੱਲ ਕੀਤੀ ਸੀ ਤੇ ਸਾਨੂੰ ਪੱਤਾ ਚਲ ਗਿਆ ਕੀ ਅਸੀਂ ਫੁਟਬਾਲ ਵਿੱਚ ਖੇਡੇ ਸੀ। ਅਸੀਂ ਹਰਾਨ ਹੇ ਗਏ ਇਸ ਗੱਲ ਕਰਕੇ ਤੇ ਫਿਰ ਅਸੀਂ ਬਹੁਤ ਹਸੇ। ਇੱਸ ਪਾਰਟੀ ਵਿੱਚ ਮੈਨੂੰ ਪੱਤਾ ਚਲ ਗਿਆ ਕੀ ਓਮੇਸ਼ ਅਤੇ ਮੇਰਾ ਕਸਨ ਦੋਸਤ ਹਨ। 

ਮੇਰੀ ਪਹਿਲੀ ਰਾਤ ਕਾਲਜ ਦੇ ਵਿੱਚ ਮੈਂ ਓਮੇਸ਼ ਦੇ ਕਮਰੇ ਵਿੱਚ ਸੀ। ਅਸੀਂ ਅਾਪਣੇ ਦੋਸਤਾ ਦੇ ਨਾਲ ਭੰਗੜਾ ਪਾਇਆਂ ਅਤੇ ਬਹੁਤ ਰੋਲਾ ਰੱਪਾ ਹੋਇਆ। ਨੱਚਣ ਤੋਂ ਬਾਦ ਅਸੀਂ ਸਾਰੇ ਮੁੰਡੇ ਬੁਰੀਟੇ ਖਾਏ ਅਤੇ ਅਸੀਂ ਆਨ ਆਰਬਰ ਘੁਮੇ। ਸਾਡਾ ਪਹਿਲਾਂ ਸਾਲ ਕਾਲਜ ਦੇ ਵਿੱਚ ਅਸੀਂ ਬਹੁਤ ਵਖਤ ਬਤਾਇਆ ਅਤੇ ਬੜ੍ਹਾ ਮੱਜਾ ਆਇਆਂ। ਅਸੀਂ ਦੋਨੋ ਇਕ ਹੋਰ ਮੁੰਡੇ ਦੇ ਨਾਲ ਅਗਲੇ ਸਾਲ ਵਸਤੇ ਇਕ ਘਰ ਕਰਾਇਆ ਤੇ ਲਿਤਾ। ਇਸ ਸਾਲ ਮੈਂ ਓਮੇਸ਼ ਦੇ ਮਾਤਾ ਅਤੇ ਪਿਤਾ ਜੀ ਨੂੰ ਮਿਲਿਆ ਸੀ, ਉਹ ਚੰਗੇ ਲੌਕ ਹਨ। ਓਮੇਸ਼ ਦੇ ਮਾਪੇ ਮਿਲਕੇ ਮੈਂ ਉਮੇਸ਼ ਦੀ ਛੋਟੀ ਭੈਣ ਅਤੇ ਵੱਡਾ ਭਰਾ ਨੂੰ ਮਿਲਿਆ। ਅਸੀਂ ਸਾਰੇ ਬੱਚੇ ਖਾਣਾ ਖਾਣ ਗਏ ਅਤੇ ਗਲਬਾਤ ਕੀਤੀ। 

ਦੋਸਰੇ ਸਾਲ ਕਾਲਜ ਦੇ ਵਿੱਚ ਅਸੀਂ ਇਕੱਠੇ ਰਹੇ ਅਤੇ ਸਾਨੰ ਬੜ੍ਹਾ ਮੱਜਾ ਅਾਇਆ। ਅਸੀਂ ਹਰ ਰਾਤੀ ਗੱਪ- ਸ਼ੱਪ ਕੀਤੀ ਅਤੇ ਅਸੀਂ ਪੰਜਾਬੀ ਕਲਾਸ ਵਸਤੇ ਇਖਟੇ ਭਰਾਈ ਕੀਤੀ। ਇਸ ਸਾਲ ਓਮੇਸ਼ ਦੇ ਦੋਸਤ ਮੇਤੇ ਬਣੇ। ਇਸ ਸਾਲ ਮੈਂ ਓਮੇਸ਼ ਦੇ ਨਾਲ ਨਹੀਂ ਰਹੈਂਦਾ ਹਾਂ ਪਰ ਅਸੀਂ ਬਹੁਤ ਵਖਤ ਬਤਾਉਁਦੇ ਹਨ ਅਤੇ ਓਮੇਸ਼ ਮੇਤੇ ਘਰ ਤੇ ਬਹੁਤ ਅਾਓਂਦਾ ਹੇ।

ਉਹ ਦਿਨ ਜਦੋ ਮੈਂ ਓਮੇਸ਼ ਨੂੰ ਮਿਲਿਆ ਬਹੁਤ ਖੁਸ਼ ਸੀ ਕਿਓਕਿ ਅਸੀਂ ਅੱਜ ਤਕ ਚੰਗੇ ਦੋਸਤ ਹਨ।

No comments:

Post a Comment