Thursday, 8 November 2012

My Happiest Day: Amanjot Sarao


ਮੇਰਾ ਸਬ ਤੋਂ ਖ਼ੁਸ਼ੀ ਦਾ ਦਿਨ

ਮੇਰਾ ਸਬ ਤੋਂ ਖ਼ੁਸ਼ੀ ਦਾ ਦਿਨ ਸੀ ਜਦ ਮੈਂ ਅਮਰੀਕਾ ਤੋਂ ਪੰਜਾਬ ਵਾਪਸ ਗੲੀ ਸੀ ਸਤ ਸਾਲ ਬਾਦ। ਮੇਰਾ ਪਰਿਵਾਰ ਅਮਰੀਕਾ ਤੇ ਆਇਸੀ ਜਦ ਮੈਂ ਸਿਰਙ ਸ਼ੇ ਸਾਲ ਦੀ ਸੀ। ਮੈਂ ਉਦੋਂ ਬਹੁਤ ਛੋਟੀ ਸੀ ਅਤੇ ਮੇਨੂੰ ਇਨਾਂ ਖ਼ੁਸ਼ ਯਾਦ ਨਹੀਂ। ਮੇਰਾ ਪਰਿਵਾਰ ਪਹਿਲਾਂ ਪੰਜਾਬ ਰਹਿੰਦੇ ਸੀ ਅਤੇ ਸਾਡੇ ਸਾਰੇ ਰਿਸ਼ਤੇਦਾਰ ਪੰਜਾਬ ਤੋਂ ਹਾਂ। ਜਦ ਅਸੀਂ ਅਮਰੀਕਾ ਆਇਸੀ, ਸਾਦੇ ਰਿਸ਼ਤੇਦਾਰ ਤੇ ਅਸੀਂ ਵੀ ਬਹੁਤ ਉਦਾਸ ਸੀ ਕਿਉਂਕਿ ਸਾਨੂੰ ਨਹੀਂ ਪਤਾ ਸੀ ਵੀ ਅਸੀਂ ਕਦੋਂ ਮਿਲਾਂਗੇ। ਅਸੀਂ ਅਮਰੀਕਾ ਆਕੇ ਇਥੇ ਦੀ ਜ਼ਿੰਦੀਗੀ ਸ਼ੂਰੂ ਕਰ ਲੲੀ। ਅਸੀਂ ਅਕਸਰ ਅਪਣੇ ਰਿਸ਼ਤੇਦਾਰਾਂ ਨੂੰ ਙੋਣ ਕਰ ਦੇ ਹੰਦੇ ਹਾਂ। ਸਾਨੂੰ ਪਤਾ ਨਹੀਂ ਸੀ ਵੀ ਆਸੀਂ ਉਹਨਾਂ ਨੂੰ ਕਦੇ ਮਿਲਾਂਗੇ।
ਪਰ ਇਕ ਦਿਨ ਆਇਆ ਸੀ ਜਦ ਮੈਂ ਤੇਰਾਂ ਸਾਲ ਦੀ ਸੀ ਅਤੇ ਮੇਰੇ ਪਿਤਾ ਜੀ ਨੇ ਮੇਨੂੰ ਦਸਇਆ ਵੀ ਅਸੀਂ ਵਾਪਸ ਪੰਜਾਬ ਜਾਵਾਂਗੇ ਮੇਰੇ ਭੈਂਣ (cousin) ਦੇ ਵਿਆਹ ਦੇ ਲੲੀ। ਮੈਂ ਬਹੁਤ ਖ਼ੁਸ਼ ਸੀ ਕਿਉਕਿ ਮੈ ਮੇਰੇ ਰਿਸ਼ਤੇਦਾਰਾਂ ਨੂੰ ਮਿਲਨਾਂ ਚੌਂਹਦੀ ਸੀ ਅਤੇ ਮੈਂ ਪੰਹਾਬ ਦੇਖਣਾ ਚੌਂਹਦੀ ਸੀ।
ਅਸੀਂ ਪਲੈਂਣ ਤੇੜ੍ਹ ਕੇ ਦਿਲਹੀ ਪਹਿੰਚਗੇ ਸੀ ਅਤੇ ਉਥੇ ਮੇਰੇ ਤਾਇਆ ਜੀ ਆਇਸੀ ਸਾਨੂੰ ਲੈਣ। ਅਸੀ ਦਿਲਹੀ ਤੋਂ ਸਾਡਾ ਪਿੰਦ ਤੇ ਗੲੇ ਸੀ ਅਤੇ ਮੈਂ ਬਹੁਤ ਖ਼ੁਸ਼ ਸੀ। ਜਦ ਅਸੀਂ ਪਿੰਦ ਪਹਿੰਚੇ, ਮੇਰੇ ਸਾਰੇ ਰਿਸ਼ਤੇਦਾਰ ਸਡੇ ਘਰ ਆਇ ਸੀ। ਮੈਂ ਮੇਰੇ ਭੈਂਣ ਭਰਾਵਾਂ ਨੂੰ ਮਿਲਕੇ ਬਹੁਤ ਖ਼ੁਸ਼ ਸੀ ਅਤੇ ਅਸੀਂ ਖ਼ੁਸ਼ੀ ਦੇ ਨਾਲ ਰੋਣ ਵੀ ਲਗ ਪੲੇ ਸੀ। ਅਸੀਂ ਸਾਰਿਆਂ ਨੂੰ ਮਿਲਕੇ ਬਹੁਤ ਖਾਣਾ ਖਾਦਾ ਸੀ ਅਤੇ ਬਹੁਤ ਸਾਰੀਆਂ ਗਲਾਂ ਵੀ ਕੀਤੀਆਂ ਸੀ। ਉਸ ਦਿਨ ਅਸੀਂ ਬਹੁਤ ਥਕੇ ਹੋਇ ਸੀ, ਤਾਂ ਕਰ ਕੇ ਅਸੀਂ ਕਿਤੇ ਬਹਰ ਨਹੀਂ ਗੲੇ ਸੀ। ਅਸੀਂ ਸਾਰੇਆਂ ਦੇ ਨਾਲ ਗਲਾਂ ਕੀਤਾ ਸੀ ਅਤੇ ਪਿੰਡ ਦੇਖਿਆ ਸੀ। ਮੈ ਉਹ ਦਿਨ ਕਦੇ ਨਹੀਂ ਭੁਲਾਂਗੀ। ਅਸੀਂ ਉਥੇ ਦੋ ਮਹਿਣੇ ਲੲੀ ਰਹੇ ਸੀ ਅਤੇ ਮੈਂ ਅਮਰੀਕਾ ਵਾਪਸ ਨਹੀਂ ਆਣਾ ਚਹਿੰਦੀ ਸੀ। ਅਸੀਂ ਉਹ ਟਰਿਪ ਤੋਂ ਬਾਦ ਅਸੀਂ ਚਾਰ ਸਾਲ ਬਾਦ ਙਿਰ ਗੲੇ ਸੀ ਅਤੇ ਇਸ ਸਾਲ ਅਸੀਂ ਙਿਰ ਜਾਵਾਂਗੇ। ਮੈਂ ਙਿਰ ਬਹੁਤ ਖ਼ੁਸ਼ ਹਾਂ ਉਥੇ ਜਾਣ ਲੲੀ। 

No comments:

Post a Comment