Monday, 26 November 2012

ਚਲੋ, ਅਸੀਂ ਪਰਾਂਠੇ ਬਣਾਵਾਂਗੇ! -ਰਾਜਨ ਸ਼ਰਮਾ

ਸਤਿ ਸ੍ਰੀ ਅਕਾਲ! ਅੱਜ ਅਸੀਂ ਆਲੂ ਪਰਾਂਠੇ ਬਣਾਵਾਂਗੇ। ਜੋੜੋ ਕੁਝ ਸਮਗਰੀਆਂ.
ਆਲੂ 
ਆਟਾ 
ਪਾਣੀ 
ਮਸਾਲੇ (ਜੀਰਾ, ਗਰਮ ਮਸਾਲਾ, ਲਾਲਾ ਮਿਰਚ, ਲੂਣ)
ਅਦਰਕ 
ਹਰੀ ਮਿਰਚ
ਬਹੁਤ ਮੱਖਣ

1) ਪਾਣੀ ਅਤੇ ਆਟਾ ਮਿਲਾਓ. ਤੈਨੂੰ ਸੁੱਕਾ ਆਟਾ ਨਹੀਂ ਚਾਹੀਦਾ ਹੈ। ਆਟਾ ਅਤੇ ਪਾਣੀ ਫੈਂਟੋ।

2) ਆਲੂ ਗਰਮ ਕਰ ਕੇ ਚਮੜੀ ਛਿਲੋ।

3) ਆਲੂ ਵਿੱਚ ਹਰ ਮਸਲੇ ਪਾਓ। ਜੇ ਤੈਨੂੰ ਚਟਪਟਾ ਖਾਨਾ ਪਸੰਦ ਹੈ ਫਿਰ ਬਹੁਤ ਮਸਲੇ ਪਾਓ। ਅਦਰਕ ਆਲੂ ਵਿੱਚ ਕਦੂ ਕੱਸ ਕਰੋ। ਕੁਝ ਹਰੀ ਮਿਰਚ ਕੱਟ ਕੇ ਆਲੂ ਵਿੱਚ ਪਾਓ।

4) ਸਾਰੇ ਸਮਗਰੀਆਂ ਫੇਹ ਕੇ ਮਿਲਾਓ।

5) ਕੁਝ ਆਟਾ ਵਿੱਚ ਆਲੂ ਮਿਕਸਚਰ ਪਾਓ। ਆਟਾ ਬੋਰੀ ਬਣਾਓ ਅਤੇ ਸੁੱਕਾ ਆਟਾ ਵਿੱਚ ਪਾਓ ਤਿਨ ਚਾਰ ਵਾਰੀ। ਹੌਲੇ ਹੌਲੇ ਵੇਲੋ। ਪਰਾਂਠਾ ਉਧੇੜ ਸਕਦਾ ਹੈ।

6) ਰੌੰਦ ਪਰਾਂਠਾ ਚੜਾਓ। ਹੋਸ਼ਿਆਰ! ਜੇ ਤਵਾ ਬਹੁਤ ਗਰਮ ਗਰਮ, ਤਾਂ ਪਰਾਂਠਾ ਨਹੀਂ ਚੰਗਾ ਹੋਵੇ। ਕੁਝ ਸਮਾਂ ਪਾ ਕੇ, ਪਰਾਂਠਾ ਬਰ ਮੱਖਣ ਪਾਓ।

7) ਜਦੋ ਪਰਾਂਠਾ ਖੁਬਸੂਰਤ ਬਦਾਮੀ ਰੰਗ, ਤਵਾ ਬੰਦ ਕਰੋ।

8) ਪਰਵਾਰ, ਦੋਸਤਾਂ, ਬਚੇ, ਮਹਿਮਾਨਾਂ, ਮੈਨੂੰ, ਹਰ ਲੋਕ ਪਰਾਂਠੇ ਦੀ ਸੇਵਾ ਕਰੋ। ਪਰਾਂਠਾ ਲੱਸੀ ਨਾਲ ਬਹੁਤ ਚੰਗਾ ਹੈ। 

9) ਸੁਨੋ! ਇਹ ਜਰੂਰੀ ਹੈ ਕਿ ਪੰਜਾਬੀ ਘਰ ਵਿੱਚ, ਤੁਸੀਂ ਪਰਾਂਠਾ ਦੀ ਸੇਵਾ ਕਰੋ ਬਹੁਤ ਮੱਖਣ ਨਾਲ। ਜੇ ਤੁਸੀਂ ਦੋ ਚਮਚਾ ਸਬਜੀ ਪਰਾਂਠਾ ਨਾਲ ਦੀ ਸੇਵਾ ਕਰੋ, ਤਾਂ ਤੁਸੀਂ ਦੋ ਚਮਚਾ ਮੱਖਣ ਪਰਾਂਠਾ ਨਾਲ ਦੀ ਸੇਵਾ ਕਰੋ। 

ਹਾਏ, ਜੇ ਤੁਸੀਂ ਮੇਰਾ ਗਲ ਸੁਨੋ, ਤਾਂ ਤੁਸੀਂ ਬਹੁਤ ਚੰਗੇ ਪਰਾਂਠੇ ਬਣਾ ਸਕਦਾ ਹੈ। ਸੁਭਾਗ।




No comments:

Post a Comment