ਸਤ
ਸੀ੍ ਅਕਾਲ। ਮੇਰਾ ਨਾਂ ਨਿਖਿਲ ਸ਼ਹਾ ਹੈ। ਮੈ ਯੂਨਿਵਰਸਿਟੀ of ਮਿਸ਼ਿਗਨ ਵਿੱਚ ਪੜ੍ਹ ਰਿਹਾ ਹਾਂ। ਜਾਲਾਂਕਿ
ਮੈਂ ਗੁਜਰਾਤੀ ਹਾਂ ਮੈਂ ਪੰਜਾਬੀ ਪੜ੍ਹ ਰਿਹਾ ਹਾਂ।
ਜੇ ਮੈਂ ਪੰਜਾਬ ਜਾਵਾਂ ਮੈਨੂੰ ਬਹੁਤ ਬਹੁਤ ਕਰਨਾ ਚਾਹੀਦਾ ਹੈ। ਮੈਂ ਐਮਾਰਿਠਸ ਐਇਰਲਾਈਨਸ ਲੈਵਾਂ ਨਯੂ ਯੋਰਕ ਦਾ ਹਾਵਾਈ ਅਡਾ
ਤੋ। ਮੈਂ ਪੰਜਾਬ ਵਿੱਚ, ਅੰਮ੍ਰਿਤਸਰ ਦਾ ਹਾਵਾਈ ਅਡਾ ਲਾਂਡ ਕਰਾਂ। ਮੈਂ ਤੱਤ ਪਿੰਡ ਜਾਵਾਂ ਕਿਉਂਕਿ ਮੈਂ ਪਿੰਡ ਨਾਹੀਂ ਗਿਆ।
ਪਿੰਡ ਵਿੱਚ ਮੈਨੂੰ ਬਹੁਤ ਦੇਖਣਾ ਚਾਹੀਦਾ
ਹੈ। ਮੈਂ ਇੱਕ ਨਵੀਂ ਕੈਮਰਾ ਖਰੀਦਾਂ। ਮੇਰਾ ਪੁਰਾਣਾ ਕੈਮਰਾ ਬਹੁਤ ਖਰਾਬ ਹੈ। ਸਾਰੇ ਬੁਠਿਨ ਨਾਹੀਂ ਚਹਲਦੇ, ਤੇ ਫੋਠੋ ਦਾ ਖਾਸੀਅਤ
ਬਹੁਤ ਬਹੁਤ ਬਹੁਤ ਖਰਾਬ ਹੈ। ਮੇਰਾ ਮਾਤਾ ਜੀ
ਮੇਰਾ ਜਨਮ ਦਿਨ ਲੀਏ ਨਵੀਂ ਕੈਮਰਾ ਦਾ ਪੈਸਾ ਦਿਤੀ ਤੇ ਮੈਂ ਪੰਜਾਬ ਜਾਣਾ ਦਾ ਪਹਿਲਾਂ ਮੈ ਇੱਕ
ਕੈਮਰਾ ਖਰੀਦਾਂਗਾ। ਮੈਂ ਪਿੰਡ ਵਿੱਚ ਸਾਰੇ ਪੇਂਡੂ
ਦੇ ਕੋਲ ਮੈਨੂੰ ਗਪ ਸ਼ਪ ਕਰਨਾ ਚਾਹੀਦਾ ਹੈ। ਪੇਂਡੂ ਦੇ ਕੋਲ ਮੈਂ ਬਹੁਤ ਪੰਜਾਬੀ ਬੋਲਣਾ ਸਾਧ ਕਰਾਂ।
ਪਿੰਡ ਵਿੱਚ ਮੈ ਅਤੇ ਕੰਮ ਕਰਾ। ਮੈਂ ਉਹ
ਪੇਂਡੂ ਦੇ ਜਿੰਦਾਗੀ ਮਹਾਰਤ ਕਰਾਂ। ਮੈਨੂੰ ਸਾਰੇ
ਕਰਨਾ ਚਾਹੀਦਾ ਹੈ, ਵੀ ਮੱਖਣ ਬਣਉਂਦਾ।
ਦੋ ਹਫਤੇ ਦਾ ਬਾਅਦ ਮੈਂ ਅੰਮ੍ਰਿਤਸਰ ਵਾਪਸ ਜਾਵਾਂ। ਅੰਮ੍ਰਿਤਸਰ ਵਿੱਚ ਬਹੁਤ ਕਰਨਾ ਚਾਹੀਦਾ ਹੈ।
ਪਹਿਲਾ ਮੈਂ ਹਰਿਮੰਦਰ
ਸਾਹਿਬ ਜਾਵਾਂ।
ਮੈਂ ਦਸਿਆ ਹਰਿਮੰਦਰ ਸਾਹਿਬ
ਬਹੁਤ ਖੁਬਸੂਰਤ ਹੈ। ਹਰਿਮੰਦਰ ਸਾਹਿਬ ਪ੍ਰਤਿਸ਼ਠਿਤ ਵੀ ਹੈ। ਬਹੁਤ ਲੋਗ ਵਿਸ਼ਵ ਤੇ ਉਸ ਦਾ ਕੀਅਲ ਹਨ। ਮੇਰਾ ਦੋਸਤਾਂ ਪੁਚਿਆ ਬਹੁਤ ਫੋਠੋ ਲੈਓ, ਕਿਉਂਕਿ ਉਹ ਵੀ
ਹਰਿਮੰਦਰ ਸਾਹਿਬ ਦੇਖਣਾ ਚਾਹੀਦੇ ਹਨ। ਮੈ ਅੰਮ੍ਰਿਤਸਰ ਵਿੱਚ ਵੀ ਹਾਤੀ ਚੜ੍ਹਾਂ।
ਮੈਨੂੰ ਜਾਨਵਰਾਂ ਬਹੁਤ ਪਸੰਦ ਹੈ ਤੇ ਹਾਤੀ ਚੜ੍ਹਾਂ ਬਹੁਤ ਮਾਜਾ ਆਵਾਂ।
ਮੈਂ ਵੀ ਮੁੰਬਾਈ ਜਾਵਾਂ। ਮੇਰਾ ਸਾਰੇ ਪਾਰਿਵਾਰ ਉੱਥੇ ਰਹਿੰਦੇ, ਤੇ ਉਹ ਬਹੁਤ
ਗੁਸਾ ਬਣਾਂ। ਕਿਉਂਕਿ ਮੈਂ ਭਾਰਤ ਜਾਣਾ ਤੇ ਸਿਰਫ
ਪੰਜਾਬ ਜਾਣਾ ਅਤੇ ਉਹਨਾਂ ਨਾਂ ਮਿਲਦਾ। ਮੈ ਆਪਣੇ
ਕਸਿਨ ਦੇ ਨਾਲ ਬਹੁਤ ਮਜ਼ਾ ਕਰੀਏ। ਅਸੀਂ ਬਹੁਤ ਰੈਸਟਰਾਨਠ
ਜਾਈਏ ਤੇ ਬਹੁਤ ਚੰਗਾ ਖਾਣਾ ਖਾਈਏ। ਵੀ ਅਸੀਂ
ਜੂਹੂ ਸਾਹਿਲ ਜਾਈਏ। ਜੂਹੂ ਸਾਹਿਲ ਮੁੰਬਾਈ ਵਿੱਚ
ਮੇਰਾ ਮਨ ਪਸੰਦ ਜਗਾ ਹੈ। ਅਸੀਂ ਸਾਹਿਲ ਤੇ ਬਹੁਤ
ਕਰਿਕੇਟ ਖੇਡੀਏ।
ਜੇ ਮੈਂ ਪੰਜਾਬ ਤੇ ਮੁੰਬਾਈ ਜਾਵਾਂ ਬਹੁਤ
ਮਜ਼ਾ ਆਵਾਂ।
No comments:
Post a Comment