Wednesday, 7 November 2012

ਮੇਰੀ ਜਿੰਗਦੀ ਦਾ ਸੱਭ ਤੇਂ ਜਿਅਾਦਾ ਕੁਸ਼ ਦਿੱਨ

ਸਤ ਸ੍ਰੀ ਅਕਾਲ ਮੇਰਾ ਨਾਂ ਓਮੇਸ਼ ਹੈ ਅਤੇ ਮੈ ਯੂਨੀਵਰਸਿਟੀ ਮਿਚਿਗਨ ਵਿਚ ਵਿਦਿਆਰਥੀ ਹਾਂ.  ਆਜਕਲ ਮੇਰਾ ਜ਼ਿੰਦਗੀ ਬਹੁਤ ਅੱਛਾ ਹੈ।  ਕਲ ਮੈ ਖੀਆਲ ਹੈ ਕੀ ਕਿਹੜਾ ਦਿਨ ਮੇਰਾ ਮਨਪਸੰਦ ਹੈ? ਮੇਰਾ ਮਨਪਸੰਦ ਦਿਨ ਹੈ ਇਹ ਦਿਨ ਮੈ ਗੁਨੀਤ ਨੂ ਮਿਲਿਆ ਸੀ.  ਗੁਨੀਤ ਬਹੁਤ ਚੰਗਾ ਆਦਮੀ ਹੈ ਅਤੇ ਉਹ ਬਿਹਤਰ ਦੋਸਤ ਹੈ।  ਮੇਰਾ ਪਹਿਲਲੀ ਵਾਰ ਗੁਨੀਤ ਨੂ ਮਿਲਿਆ ਅੱਸੀ ਸੰਦੀਪ ਦਾ ਗ੍ਾਦਵਾਛਨ ਪਾਰਟੀ ਵਿਚ.  ਗੁਨੀਤ ਦਾ ਭਰਾ ਸੰਦੀਪ ਹੈ ਅਤੇ ਉਹ ਮੇਰਾ ਦੋਸਤ ਹੈ.   ਪਾਰਟੀ ਵਿਚ ਬਹੁਤ ਖਾਣਾ ਸੀ ਅਤੇ ਬਹੁਤ ਗੇਮ ਸੀ ਅਤੇ  ਅੱਸੀ ਮੂਨ ਬਉੰਸ ਦੇ ਵਿਚ ਮਿਲਿਆ ਸੀ।  ਮੂਨ ਬਉੰਸ ਖੇਡਣ ਤੋਂ ਬਾਅਦ ਅੱਸੀ ਕੁਰਸੀ ਬੈਠ ਕੇ ਗਲ-ਬਾਤ ਕੀਤੀ ਸੀ.   ਪਾਰਟੀ ਤੋਂ ਬਾਅਦ ਅੱਸੀ ਦੋ ਸਾਲ ਨਹੀਂ ਮਿਲਿਆ.  ਏਕ ਵਾਰ, ਸਾਡਾ ਸਕੂਲ ਦਾ ਫੁਟਬਾਲ ਟੋਲਿਆ ਏਕ ਗਾਮੇ ਵਿਚ ਖੇਡੇ ਸੀ.  ਇਹ ਗੇਮ ਵਿਚ ਅੱਸੀ ਦੂਜੀ ਵਾਰੀ ਮਿਲੇ ਸੀ।  ਗੇਮ ਤੋਂ  ਬਾਅਦ ਅੱਸੀ ਬਹੁਤ ਗਲ-ਬਾਤ ਕੀਤੀ ਸੀ ਅਤੇ ਗੁਨੀਤ ਮੇਨੂ ਸੱਦਾ ਦਿਤਾ ਆਪਣੇ ਘਰ ਤੇ.  ਏਸ ਵਾਰੀ ਮੈ ਫੁਲ ਕੇ ਬੜੋਲਾ ਹੋਇਆ.  ਮੈ ਗੁਨੀਤ ਦਾ ਘਰ ਜਾਂ ਕੇ ਗੁਨੀਤ ਦਾ ਪਰਿਵਾਰ ਸਾਰੇ ਮਿਲਿਆ ਸੀ.  ਉਸਦਾ ਪਰਿਵਾਰ ਬਹੁਤ ਚੰਗਾ ਹੈ ਅੱਤੇ ਮੈ ਗੁਨੀਤ ਦਾ ਪਰਿਵਾਰ ਦੇ ਨਾਲ ਖਾਣਾ ਖਾਧਾ ਸੀ.  ਉਸ ਦਾ ਘਰ ਬਹੁਤ ਵਾਡਾ ਹੈ ਅੱਤੇ ਗੁਨੀਤ ਇਕ ਲੰਬਾ ਸੈਰ ਦਿਤਾ ਸੀ।  ਇਹ ਗਰਮੀ ਵਿਚ ਮੈ ਗੁਨੀਤ ਦੀ ਗ੍ਾਦਵਾਛਨ ਪਾਰਟੀ ਗਿਆ ਅੱਤੇ ਮੈ ਗੁਨੀਤ ਦਾ ਦੋਸਤਾਂ ਮਿਲਿਆ.  ਮੈ ਤੇ ਗੁਨੀਤ ਤੇ ਗੁਨੀਤ ਦਾ ਦੋਸਤਾਂ ਬਹੁਤ ਗਲ-ਬਾਤ ਕੀਤੇ ਸਨ ਅਤੇ ਅੱਸੀ ਗਲ ਕੀਤੇ ਯੂਨੀਵਰਸਿਟੀ ਮਿਚਿਗਨ ਦੇ ਬਾਰੇ.  ਏਸ ਵਾਰੀ ਮੈ  ਬੜਾ ਦੋਸਤਾਂ ਬਣਾਇਆ.  ਗੁਨੀਤ ਬਹੁਤ ਖਾਸ ਦੋਸਤ ਹੈ ਕਿਉਕਿ ਉਸ ਦੇ ਦੋਸਤਾਂ ਮੇਰੇ ਦੋਸਤਾਂ ਵੀ ਹਨ। ਏਸ ਸਾਲ ਅਤੇ ਪਿਛਲੇ ਸਾਲ ਅੱਸੀ ਪੰਜਾਬੀ ਕਲਾਸ ਇਕੱਠੇ ਲੈਂਦੇ.  ਆਜਕਲ ਮੈ ਅਤੇ ਗੁਨੀਤ ਨੂੰ  ਬਹੁਤ ਦੇਖਦਾ ਹੈ ਅੱਤੇ ਪਿਛਲੇ ਸਾਲ ਅੱਸੀ ਘਰ ਇਕੱਠੇ ਵਿਚ ਰਹਿੰਦਾ ਸੀ.  ਹੁਣ ਅੱਸੀ ਨਹੀਂ ਇਕੱਠੇ ਰਹਿੰਦਾ ਹੈ ਪਰ ਅੱਸੀ ਹੁਣ ਵੀ ਚੰਗਾ ਦੋਸਤਾਂ. 

No comments:

Post a Comment