ਸਤ ਸ੍ਰੀ ਅਕਾਲ।
ਮੇਰਾ ਨਾਂ ਨਿਖਿਲ ਸ਼ਾਹ ਹੈ। ਮੈ ਯੂਨਿਵਰਸਿਟੀ of ਮਿਸ਼ਿਗਨ ਵਿੱਚ ਪੜ੍ਹ ਰਿਹਾ ਹਾਂ। ਮੇਰਾ ਜਨਮ ਵਿੱਚ ਬਹੁਤ ਮਜਾ ਹੈ। ਮਜ਼ਾ ਦੇ ਇਲਾਵਾ ਮੇਰਾ ਜਨਮ
ਬਹੁਤ ਖੁਸ਼ੀ ਹੈ। ਪਰ ਤਿੰਨ ਮਜੀਨਾ ਪਹਿਲੇ ਇੱਕ ਦਿਨ
ਸੀ। ਇਹ ਦਿਨ ਮੇਰਾ ਜਨਮ ਵਿੱਚ ਬਿਲਕੁਲ ਮਜ਼ਾ ਦਾ ਦਿਨ
ਤੇ ਬਿਲਕੁਲ ਖੁਸ਼ੀ ਦਿਨ ਸੀ। ਇਹ ਦਿਨ ਬਾਰਾਂ ਜੁਲਾਈ ਸੀ। ਮੈਂ ਹੁਣ ਇਹ ਦਿਨ ਬਾਰੇ ਲਿਖ
ਰਿਹਾ ਹਾਂ।
ਮੈਂ
ਦੁਪਹਿਰ ਇੱਕ ਵਜੇ ਜਾਗਿਆ। ਮੈਂ ਪਿਛਲੇ ਦਿਨ ਰਾਤ ਗਿਆਰਾਂ ਸੌ ਗਿਆ। ਮੈਨੂੰ ਨੀਂਦ ਬਹੁਤ ਬਹੁਤ ਪਸੰਦ ਹੈ ਤੇ ਇਹ ਦਿਨ ਮੈਂ
ਚੌਦਾਂ ਘੰਟੇ ਸੌ ਗਿਆ। ਮੈਂ ਉੱਠ ਗਿਆ ਅਤੇ ਰਸੋਈ
ਤੇ ਬਹੁਤ ਸੋਹਣੀ
ਖੁਸ਼ਬੂ ਆਇਆ। ਮੈਂ ਰਸੋਈ ਤੋ
ਗਿਆ ਤੇ ਮੇਰਾ ਮਾਤਾ ਜੀ ਮੇਰਾ ਬਿਲਕੁਲ ਮਨਪਸੰਦ ਖਾਣਾ ਬਣਾਈ। ਪਾਲਕ ਪਨੀਰ, ਤੇ ਗਰਮ ਗਰਮ ਲਸਣ ਦਾ ਨਾਨ। ਮੈਂ ਸਾਰੇ ਖਾਣਾ ਖਾਧਾ, ਤੇ ਮੇਰਾ ਮੂੰਹ ਪੈ ਬਹੁਤ
ਮੁਸਕਾਰਾਇਾ।
ਮੈਂ ਬਹੁਤ
ਖੁਸ਼ੀ ਹੋਇਆ ਤੇ ਮੈਂ ਘਰ ਤੋ ਬਹਾਰ ਜਾਕੇ ਗੱਡੀ ਵਿੱਚ ਬੈਠਕੇ ਤੇ ਮੇਰਾ ਚੰਗਾ ਦੋਸਤਾਂ ਦੇ ਘਰ ਗੱਡੀ
ਚਲਾਇਆ। ਮੈਂ ਇੱਕ ਪੈਠਰੋਲ ਪੰਪ ਵਿੱਚ ਰੁਖਿਆ ਤੇ
ਮੈਂ ਅੰਦਰ ਗਿਆ। ਮੇਰਾ ਦਿਨ ਬਹੁਤ ਬਹੁਤ ਖੁਸ਼ੀ ਸੀ ਤਾਂ ਮੈਂ ਪੰਜ ਲੋਠਰੀ
ਦੀਆਂ ਠਿਕੇਟਾਂ ਖਰੀਦਿਆ। ਉਹ ਲੋਠਰੀ ਦੀਆਂ
ਠਿਕੇਟਾਂ ਝਰੀਟ ਵਾਲੀ ਹਨ। ਫਿਰ ਮੈਂ ਗੱਡੀ ਵਿੱਚ
ਬੈਠ ਕੇ ਚਲਾਇਆ। ਮੈਂ ਫਰੀਵੈ ਤੇ ਇੱਕ ਸੋ ਮੀਲ ਪਰ ਘੱਟਾ ਚਲਾਇਆ। ਪਰ ਕੁੱਝ ਪੋਲੀਸ ਮੈਂ ਕਾਚ ਨਾ ਕੀਤਾ। ਗੱਡੀ ਇਤਨਾ ਜਲਦੀ ਚਲਾਉਣਾ ਬਹੁਤ ਬਹੁਤ ਮਜ਼ਾ ਹੈ। ਮੈਂ ਰੇਸ ਕਾਰ ਦਰਾਈਵਰ ਲਗਿਆ। ਫਿਰ ਮੈਂ ਆਪਣੇ ਦੋਸਤ ਦਾ
ਘਰ ਆਇਆ।
ਮੇਰੇ ਦੋਸਤੇ
ਦੇ ਨਾਂ ਜੇਕਬ ਤੇ ਜੋਰਜ ਹਨ। ਅਸੀਂ ਤਿੰਨ ਦੋਨੋ
ਬਹੁਤ ਬਹੁਤ ਚੰਗੇ ਦੋਸਤੇ ਹਨ। ਮੈਂ ਉਜਨਾਂ ਦੇ ਨਾਲ ਉਜ ਲੋਠਰੀ ਦੀਆਂ ਠਿਕੇਟਾਂ ਝਰਿ ਰਹੇ (scratch)
ਹਾਂ। ਅਸੀਂ ਜਿੱਤ ਗਏ!! ਅਸੀਂ ਇੱਕ ਸੋ ਵੀਹ ਦੋਲਰ ਜਿੱਤੇ!!! ਅਸੀਂ
ਇੱਕਦਮ ਮੌਲ ਜਾਕੇ ਤੇ ਕਾਲਿਫੋਰਨੀਆ ਪੀਜ਼ਾ ਕਿਚਨ ਵਿੱਚ ਖਾਧੇ। ਕਾਲਿਫੋਰਨੀਆ ਪੀਜ਼ਾ ਕਿਚਨ ਦੇ ਬਾਅਦ ਅਸੀਂ ਦੇਰੀ ਮਾਠ ਜਾ
ਕੇ ਕੁਲਫ਼ੀ ਖਾਧੇ। ਮੈਂ ਕੁਲਫ਼ੀ ਖਾਕੇ ਬਾਆਦ ਘਰ
ਜਾਕੇ ਬਹੁਤ ਖੁਸ਼ਿਆ ਸੁੱਤਾ
No comments:
Post a Comment