ਸਤਿ ਸ੍ਰੀ ਅਕਾਲ. ਮੇਰਾ ਨਾਂ ਰਾਜਨ ਸ਼ਰਮਾ ਹਾ. ਮੈ ਉਨਿਵੇਰ੍ਸਿਟੀ ਵਿੱਚ ਪੰਜਾਬੀ ਸਿਖ ਰਿਹਾ ਹੈ. ਮੇਰੀ ਜਿੰਦਗੀ ਦਾ ਸਭ ਵਧੀਆ ਦਿਨ ਸੀ ਜਦੋ ਮੈ ਆਪਣਾ ਰਿਸ਼ਤੇਦਾਰ ਦਾ ਵਿਆਹ ਗਿਆ ਸੀ. ਵਿਆਹ ਪੰਜਾਬ ਵਿੱਚ ਸੀ ਅਤੇ ਮੈ ਪਰਵਾਰ ਨਾਲ ਗਏ ਸੀ. ਸਾਲ ੨੦੦੮ ਮੇਰੀ ਮਾਤਾ ਜੀ ਦੀ ਭੈਣ ਦੀ ਬੇਟੀ, ਨਿੱਦੀ, ਇਕ ਪਿੰਡ ਮੁੰਡਾ ਵਿਆਹ ਕੀਤੀ ਸੀ. ਉਹ ਸਕੂਲ ਵਿੱਚ ਮਿਲਿਏ ਸਨ ਤੇ ਛੇ ਮਹੀਨੇ ਬਾਅਦ, ਉਸਦਾ ਪਰਵਾਰਾ ਮਿਲਿਏ ਤੇ ਉਹ ਕਹੇ ਕਿ ਨਿੱਦੀ ਸਮੀਰ ਵਿਆਹ ਕਰ ਸਕਦੇ ਸਨ. ਮੈ ਬਹੁਤ ਕੁਸ਼ੀ ਸੀ ਕਿਉਂਕੀ ਵਿਆਹ ਭਾਰਤ ਵਿੱਚ. ਅਸੀਂ ਹਵਾਈ ਵਿੱਚ ਭਾਰਤ ਗਏ ਸਨ ਤੇ ਨ੍ਯੂ ਦਿੱਲੀ ਪਹੁਂਚਾਏ.
ਵਿਆਹ ਦਿਨ ਬਹੁਤ ਮਜ਼ਾ ਸੀ. ਮੈ ਬਹੁਤ ਨਵਾ ਰਿਸ਼ਤੇਦਾਰਾ ਮਿਲਿਆ ਸੀ. ਰਿਸ਼ਤੇਦਾਰਾ ਮੈਨੂ ਕਪੜੇ ਤੇ ਮਿਠੀਆਈਆ ਦਿੱਤੇ ਸਨ. ਵਿਆਹ ਦਾ ਰੰਗ ਬਹੁਤ ਖੁਸ਼ਬੂ ਸੀ. ਮੈ ਕਿਹਾ "ਹੈ ਰਬਾ! ਕੁਝ ਸੋਹਨਾ ਰੰਗਾ ਹਨ!" ਨਿੱਦੀ ਲਾਲ ਸਾੜੀ ਪਾਈ ਸੀ ਅਤੇ ਸਮੀਰ ਇੱਕ ਕਨਕ ਕੁਰਤਾ ਪਾਇਆ. ਅਸੀਂ ਇਥੇ-ਉਥੇ ਗਏ ਪਰ ਸਾਰਾ ਰਿਸ਼ਤੇਦਾਰ ਬੋਲੇ ਸੀ. ਮੇਰੀ ਦਾਦੀ ਅੰਗ੍ਰੇਜ਼ੀ ਨਹੀ ਬੋਲ ਸਕਦਾ ਸੀ ਸੋ ਮੇਰੀ ਮਾਤਾ ਜੀ ਅਸੀਂ ਦੀ ਮਦਦ ਕੀਤੀ ਦੀ (ਅਜਕਲ ਮੈ ਸਮਝ ਸਕਦਾ ਹੈ, ਪਰ ਮੈ ਅਜੇ ਥੋੜਾ ਸ਼ਰਮੀਲਾ ਹਾਂ. ਵਿਆਹ ਵਿੱਚ ਅਸੀਂ ਬਹੁਤ ਸਵਾਦ ਖਾਣਾ ਖਾਧੇ ਸੀ. ਲਾਂਗਰੀ ਸਿਰਫ ਵੈਸ਼ਨੋ ਖਾਣਾ ਬਣਿਆ ਸੀ, ਪਾਲਕ ਪਨੀਰ, ਦਾਲ, ਸਮੋਸੇ, ਪਕੋੜੇ, ਰੈਤਾ, ਦੋਸਾ, ਮਲਾਈ ਕੋਫਤਾ, ਅਤੇ ਚਾਰ ਪੰਜ ਸਬਜੀਆਂ ਬਣਿਆ ਸੀ ਖਾਣਾ ਦਾ ਸਭ ਰੰਗ ਸੀ. ਬਹੁਤ ਸੋਹਨੀ ਕੁਸ਼ਬੂ ਆ ਰਿਹਾ ਸੀ. ਰਾਤ ਨੂੰ, ਸਾਰੇ ਲੋਕ ਭੰਗੜਾ ਪਾਉਂਦੇ. ਮੇਰਾ ਪਿਤਾ ਮੀ ਇੱਕ ਗੁਰਦਾਸ ਮਾਨ ਗਾਣਾ ਸੁਣਿਏ ਤੇ ਉਹ ਬਹੁਤ ਕੁਸ਼ੀ ਸੀ.
ਮੇਰਾ ਯਾਤਰਾ ਬਹੁਤ ਚੰਗਾ ਸੀ. ਮੈ ਪਿੰਡ ਗਿਆ ਸੀ ਅਤੇ ਬਹੁਤ ਨਵੇ ਰਿਸ਼ਤੇਦਾਰਾ ਮਿਲਿਆ ਸੀ. ਜਦੋ ਮੈ ਭਾਰਤ ਵਿੱਚ, ਮੈ ਸਮਝਿਆ ਕੇ ਮੈਨੂੰ ਪੰਜਾਬ ਜਾਣਾ ਬਹੁਤ ਪਸੰਦ ਹੈ.
No comments:
Post a Comment