ਜੇ ਮੇਂ ਪੰਜਾਬ ਜਾਵਾਂ
ਜੇ ਮੇਂ ਆਜ ਪੰਜਾਬ ਜਾਵਾਂ, ਸਾਰੀਆਂ
ਤੋਂ ਪਹਲਾ ਮੇਂ ਆਪਣੇ ਨਾਨਾ - ਨਾਨੀ ਜੀ ਨੂੰ ਮਿਲਣ ਉਰ੍ਮਾਰ ਟਾਂਡਾ, ਹੋਸ਼ਿਆਰਪੂਰ ਜਾਵਾਂਗੀ । ਉਹ ਮੈਂਨੂੰ ਬਹੁਤ ਪਿਆਰ ਕਰਦੇ
ਹਨ ਤੇ ਜਿਦੋਂ ਵੀ ਮੇਂ ਉਹਨਾ ਕੋਲ ਜਾਂਦੀ ਹੈ, ਉਹ ਮੈਂਨੂੰ ਬਹੁਤ ਘੁਮਾਂਦੇ
ਹਨ । ਮੇਰੀ ਮਾ ਕਹਿੰਦੀ ਹੈ ਕਿ, “ਬਾਹਰੋਂ ਆਏ ਲੋਕਾਂ
ਵਾਸਤੇ ਜਰੂਰ ਹੈ ਕਿ ਉਹਨਾਂ ਦੇ ਨਾਲ ਕੋਈ ਭਾਰਤ ਵਿਚ ਰਹਿਣ ਵਾਲੇ ਬੰਦੇ ਹੋਵੇ । ਥਾਨ ਕਿ ਕੋਈ ਉਹਨਾਂ ਦਾ ਫਾਇਦਾ ਨਾ ਉਤਾਵੇ ।” ਇਸੇ ਲਿਆ ਜਿਦੋਂ ਵੀ ਮੇਰੇ ਪਰੀਵਾਰ ਵਿਚੋਂ
ਕੋਈ ਪੰਜਾਬ ਜਾਂਦਾ ਹੈ ਤੇ ਮੇਰੇ ਪਿਤਾ ਜੀ ਉਹਨਾਂ ਦੇ ਨਾਲ ਨਹੀਂ ਜਾਂਦੇ, ਫਿਰ ਮੇਰੇ ਨਾਨਾ ਜੀ, ਜੋ ਪੰਜਾਬ ਵਿਚ
ਰਹਿੰਦੇ ਹਨ, ਉਹ ਸਾਰੀ ਥਾਵਾਂ ਸਾਨੂੰ ਕਮੰਦੇ ਹਨ
।
ਅਗਲੀ ਵਾਰੀ, ਮੈਂ ਜਿਦੋਂ ਪੰਜਾਬ ਜਾਵਾਂਗੀ, ਥਾਨ ਫਿਰ
ਮੇਂ ਬਹੁਤ ਸਾਰੀਆਂ ਥਾਵਾਂ ਫਿਰ ਦੁਬਾਰਾ ਦੇਖਾਂਗੀ ਜਿਹੜੀਆਂ ਮੈਂ ਬਚਪਨ ਵਿਚ
ਦੇਖੀਆਂ ਸੀ ਭਰ ਹੁਣ ਮੈਂਨੂੰ ਯਾਦ ਨਹੀਂ ਹਾਂ । ਪਹਲਾ ਮੇਂ ਅਮ੍ਰਿਸ੍ਤ੍ਸਾਰ
ਘੁਮਾਣ ਜਾਵਾਂਗੀ । ਉਥੇ ਸਵੇਰੇ ਹਰਿਮੰਦਰ ਸਾਹਿਬ, ਸ਼ਾਮਨੂ ਜਲਿਆਂ ਵੇਲੇ ਭਾਗ, ਤੇ ਫਿਰ ਸਮਾਂ ਖ਼ਰੀਦਨ ਜਾਵਾਂਗੇ । ਹੇਮਕੁੰਟ ਸਾਹਿਬ ਅੱਸੀ ਕਾਫੀ ਵਾਰੀ ਗਾਏ ਹਾਂ
। ਅਗਰ ਵਕਤ ਹੋਇਆ ਤੇ ਅੱਸੀ
ਫਿਰ ਦੁਬਾਰਾ ਜਾਵਾਂਗੇ, ਭਰ ਹਜੂਰ ਸਾਹਿਬ ਜਰੂਰ ਜਾਵਾਂਗੇ ਕਿਉਂਕਿ ਮੈਂਨੂੰ ਕੁਝ ਯਾਦ
ਨਹੀਂ ਹੈ ਜਿਦੋਂ ਅੱਸੀ ਬਚਪਨ ਵਿਚ ਗਾਏ ਸੀ । ਅਗਰ ਵਕਤ ਮਿਲਿਆ ਫਿਰ ਮੈਂ
ਪੰਜ ਤਖ਼ਤ ਵੀ ਦੇਖਣਾ ਚੰਵਾਂਗੀ । ਇਹ ਮੇਰੀ ਇਕ ਇਛਾ ਹੈ ਤੇ ਇਹ ਮੈਂ
ਜਰੂਰ ਪੂਰੀ ਕਰਾਂਗੀ । ਵਿਚ ਕਾਹਦੀ-ਕਾਹਦੀ ਜਲੰਦਰ,
ਚੰਡੀਗੜ੍ਹ, ਤੇ ਲੁਦਿਆਨਾ ਖਰੀਦਾਰੀ ਕਰਨ ਜਾਵਾਂਗੀ । ਮੇਰੀ ਮਾ ਦੀ ਇਛਾ
ਹੈ ਕੇ ਅੱਸੀ ਪੂਰਾ ਪਰੀਵਾਰ ਦੇ
ਨਾਲ ਇਕ ਵਾਰੀ ਤਾਜ ਮਹਲ ਵੀ ਦੇਖਣ ਜਾਇਆ । ਮੇਰੀ ਮਾਂ ਕਹਿੰਦੀ ਹੈ ਕੇ ਉਹ ਹਜੂਰ ਸਾਹਿਬ ਦੇ ਰਸਤੇ ਵਿਚ ਅੰਦਾ ਹੈ ਤੇ
ਹਜੂਰ ਸਾਹਿਬ ਜਾਨ ਨੂੰ ਕਾਮ ਸੇ ਕਾਮ ਦਸ ਦਿਨ ਲਗਦੇ ਹਾਂ ਓਹਵੀ ਟਰੈਨ ਤੇ । ਮੈਂਨੂੰ ਯਾਦ ਨਹੀਂ
ਅਗਰ ਅੱਸੀ ਕਾਹਦੀ ਭਾਰਤ ਦੀ ਟਰੈਨ ਤੇ ਸਫ਼ਰ ਕਿਥਾ ਹੈ ਕੇ ਨਹੀਂ । ਅੱਸੀ ਹਮੇਸਾ ਗੱਡੀ,
ਔਟੋ, ਜਾ ਰਿਕਸ਼ਾ ਤੇ ਹੀ ਬੈਠੇ ਹਾਂ । ਤੇ ਸਾਨੂ ਨਾਨਾ
ਜੀ, ਪਿਤਾ ਜੀ, ਤੇ ਮਾ ਸਾਨੂ ਬੁਸ
ਤੇ ਸਫ਼ਰ ਕਰਨ ਨਹੀਂ ਡੰਡੇ । ਮੈਂ ਪਟਨਾ ਸਾਹਿਬ ਵੀ ਦੇਖਣਾ ਚਾਹਨੀ ਹਾਂ । ਉਥੇ ਜਾਨ ਨੂੰ ਵੀ
ਦਸ ਦਿਨ ਲਗਦੇ ਹਾਂ ਗੱਡੀ ਤੇ ਅਗਰ ਅੱਸੀ ਜਾਇਆ । ਇਹ ਸਾਰਾ ਕੁਝ ਕਰਨ ਨੂੰ ਮੈਂਨੂੰ ਬਹੁਤ ਲੰਬੀ ਛੁਟੀ ਲਾਨੀ ਪਵੇਗੀ ।
No comments:
Post a Comment