ਜਦੋ ਮੈਂ
ਸੀਡਰ ਪੋਇੰਟ ਗਿਆ ਸੀ। ਉਸ ਦਿਨ ਮੈਂ ਆਪਣੇ ਜ਼ਿੰਦਾਗੀ ਵਿੱਚ ਸੁਬ ਤੋਂ ਖੁਸ਼ ਸੀ। ਉਸ ਦਿਨ ਮੇਰੇ ਪਰਿਵਾਰ
ਮੇਰੇ ਨਾਲ ਸੀ ਅੱਤੇ ਮੇਰੇ ਪਰਿਵਾਰ ਮੇਰੇ ਨਾਲ ਸੀਡਰ ਪੋਇੰਟ ਗਏ ਸੀ। ਅਸੀਂ ਇਖ ਦਿਨ ਮੇਰੇ ਜਨਮ ਦਿਨ
ਤੋਂ ਬਾਦ ਗਏ ਸੀ ਅਤੇ ਮੇਰਾ ਜਨਮ ਦਿਨ ਮਈ ਵਿੱਚ ਹੈ ਤਈ ਤਾਰੀਖ ਤੇ। ਅਸੀਂ ਸਵੇਰ ਸਾਰ ਉਠ ਕੇ ਸੀਡਰ
ਪੋਇੰਟ ਗਏ ਸੀ। ਸਾਨੂ ਸਵੇਰ ਸਾਰ ਉਠਣਾ ਪੈਣਾ ਸੀ ਕਿਉਂਕਿ ਸੀਡਰ ਪੋਇੰਟ ਸਾਡੇ ਸ਼ਹਿਰ ਤੋਂ ਬਹੁਤ ਦੂਰ
ਸੀ। ਮੇਨੂ ਲਗਦਾ ਸਾਨੂ ਪੰਜ ਘੰਟੇ ਲਗੇ ਸੀ। ਅਸੀਂ ਪੰਜ ਵੱਜੇ ਗਏ ਸੀ ਤੇ ਅਸੀਂ ਨੌਂ ਵੱਜੇ ਪਹੁੰਚੇ
ਸੀ। ਜਦੋਂ ਮੈਂ ਸੀਡਰ ਪੋਇੰਟ ਵਿੱਚ ਅੰਦਰ ਆਇਆ ਸੀ ਮੈਂ ਫੁਲਕੇ ਭੜੋਲਾ ਹੋਇਆ ਸੀ। ਇਹ ਬਹੁਤ ਵੱਡੀ ਗਲ
ਹੈ ਕਿਉਂਕਿ ਮੈਂ ਪਹਿਲਾ ਕਸਰਤ ਕਰ ਕੇ ਬਹੁਤ ਤਖਿਆ ਹੋਇਆ ਸੀ ਅਤੇ ਮੈਂ ਸੀਡਰ ਪੋਇੰਟ ਜਾ ਕੇ ਬਹੁਤ ਤੇਜ਼
ਖ਼ੁਸ਼ ਹੋਇਆ ਸੀ। ਸਿਡਰ ਪੋਇੰਟ ਵਿੱਚ ਬਹੁਤ ਕੁੱਝ ਸੀ। ਸੀਡਰ ਪੋਇੰਟ ਵਿੱਚ ਰਈਡਾਂ ਸੀ ਗੇਮਾ ਸੀ ਅੱਤੇ
ਬਹੁਤ ਕੁਝ ਦੁਕਾਨ ਸੀ। ਦੁਕਾਨ ਵਿੱਚ ਬਹੁਤ ਕੁਝ ਚੀਜਾਂ ਸੀ। ਕੋਈ ਦੁਕਾਨ ਖਾਣਾ ਵੇਚਦਾ ਸੀ ਅੱਤੇ ਕੋਇ
ਦੁਕਾਨ ਖ਼ਿਡਾਣੇ ਵੇਚਦੇ ਸੀ ਤੇ ਕੋਈ ਦੁਕਾਨ ਕਪਰੇ ਵੀ ਵੇਚਦੇ ਸੀ। ਪਹਿਲਾ ਮੇਨੂ ਬਹੁਤ ਭੁਖ ਲਗਦਾ ਸੀ।
ਫਿਰ ਅਸੀਂ ਖਾਨਾ ਦਾ ਦੁਕਾਨ ਵਿੱਚ ਗਏ ਸੀ। ਉਸ ਦੁਕਾਨ ਵਿੱਚ ਪੀਜ਼ਾ ਸੀ ਅਤੇ ਪਿਜ਼ਾ ਦੇਖ ਕੇ ਮੇਰਾ ਮੁੰਹ
ਵਿੱਚ ਪਾਣੀ ਭਰ ਆਇਆ ਸੀ। ਪੀਜ਼ਾ ਖਾ ਕੇ ਅਸੀਂ ਸਾਰੇ ਰਇਡਾ ਗਏ ਸੀ। ਮੇਰੇ ਮਾਤਾ ਜੀ ਅੱਤੇ ਮਾਰਾ ਵੱਡਾ
ਭਰਾ ਰਇਡਾ ਨਹੀਂ ਗਏ ਸੀ। ਮੇਰੇ ਮਾਤਾ ਜੀ ਨੂੰ ਰਈਡਾ ਤੋਂ ਬਹੁਤ ਡਰ ਆਈਏ ਸੀ ਅਤੇ ਮੇਰਾ ਵੱਡਾ ਭਰਾ
ਨੂੰ ਵੀ ਬਹੁਤ ਡਰ ਆਇਆ ਸੀ। ਅਸੀਂ ਸਾਰੇ ਦਿਨ ਲਈ ਸੀਡਰ ਪੋਇੰਟ ਵਿੱਚ ਸੀ। ਮੇਨੂੰ ਲਗਦਾ ਅਸੀਂ ਉਥੇ
ਸ਼ੇ ਘੰਟੇ ਰਹੇ ਸੀ। ਇਸ ਦਿੰਨ ਮੇਰਾ ਮਨ ਪਸੰਦ ਦਿਨ ਹੈ ਕਿਉਂਕਿ ਇਸ ਦਿਨ ਵਿੱਚ ਮੇਨੂੰ ਬਹੁਤ ਮਜ਼ਾ ਆਇਆ
ਸੀ ਅਤੇ ਮੇਰੇ ਪਰਿਵਾਰ ਮੇਰੇ ਨਾਲ ਸੀ। ਤਾਂ ਮੇਰੇ ਪਰਿਵਾਰ ਨੂੰ ਵੀ ਬਹੁਤ ਮਜ਼ਾ ਆਇਏ ਸੀ।
Subscribe to:
Post Comments (Atom)
No comments:
Post a Comment