ਸਤ ਸਰੀ ਅਕਾਲ, ਅਜ ਮੈਂ ਗੋਭੀ ਸਬਜੀ ਬਣਾਣ ਦਾ ਤਰੀਕਾ ਦਸਾਗੀ। ਪਹਿਲਾ
ਤਹੁਨੂ ਇਹ ਸਾਮਾਨ ਚਾਹੀਦਾ ਹੈ :
ਙੁਲ ਗੋਭੀ (1)
ਆਲੂ (~2)
ਤੇਲ
ਲੂਣ
ਮਸਾਲਾ
ਪੇਆਜ
ਤਨੀਆਂ
(cilantro)
ਤੁਲਸੀ
ਲਸਣ
ਅਦਰਕ
ਆਲੂ ਗੋਭੀ ਸਬਜੀ ਬਣਾਨ ਦਾ ਤਰੀਕਾ :
1) ਇਕ ਪੇਆਜ, ਦੋ-ਤਿਨ ਲਸਣ, ਅਤੇ ਦੋ-ਤਿਨ ਅਦਰਕ ਕੜਟੋ
2) ਦੋ-ਤਿਨ ਚਾਮਚ ਤੇਲ ਪਤੀਲੇ ਦੇ ਵਿਚ ਪਾਓ
3) ਤੇਲ ਨੂੰ ਗਾਰਮ ਕਰੋ ਅਤੇ ਪੇਆਜ ਭੁੰਨੋ
4) ਪੇਆਜ ਪੁਨ ਕੇ ਲਸਣ ਅਤੇ ਅਦਰਕ ਪਾਓ ਅਤੇ ਤੋੜੇ ਚਿਰ ਲੲੀ ਪੁਨੋ
5) ਨਾਲ ਦੀ ਨਾਲ ਤੁਸੀ ਇਕ ਙੁਲ ਗੋਭੀ ਦਾ ਵੀ ਕਟੋ ਅਤੇ ਦੋ ਆਲੂ ਵੀ ਕਟੋ
6) ਪੇਆਜ, ਅਦਰਕ, ਅਤੇ ਲਸਣ ਭੁੰਨ ਕੇ ਮਿਰਚ ਵੀ ਪਾ ਸਕ ਦੇ ਹਾਂ (ਹਰੀ ਅਤੇ ਲਾਲ ਮਿਰਚ)
7) ਸਬ ਕੁੱਛ ਭੁੰਨ ਕੇ ਗੋਬੀ ਅਤੇ ਆਲੂ ਪਾ ਦੋ ਅਤੇ ਤੋੜ੍ਹਾ ਪਾਣੀ ਵੀ ਪਾਦੋ
8) ਹਲਾੲੀ ਹਾਇਓ ਅਤੇ ਤਨੀਆਂ ਕਟ ਕੇ ਪਾਦਿਓ
9) ਤੋੜੀ ਦੇਰ ਲੲੀ ਰਿਨ ਦੋ ਅਤੇ ਹਲਾੲੀ ਜਾਓ
10) ਤਿਨ ਚਮਚੇ ਲੂਣ ਦੇ ਪਾਓ
11) ਤੁਸੀ ਹੋਰ ਕੋੲੀ ਮਸਾਲੇ ਅਤੇ ਸਬਜੀਆਂ ਵੀ ਪਾ ਸਕ ਦੇ ਹਾਂ
12) ਗੋਭੀ ਨੂੰ ਸੁਕਣ ਦੋ ਅਤੇ ਖਾਲੋ
No comments:
Post a Comment