ਸਤ ਸ੍ਰੀ ਅਕਾਲ, ਮੇਰਾ ਨਾ ਰਾਜਨ ਹਾਂ. ਉਨਿਵੇਰ੍ਸਿਟੀ ਵਿੱਚ ਪੰਜਾਬੀ ਸਿਖ ਰਿਹਾ ਹਾਂ. ਸਾਲ ੨੦੦੮ ਮੈ ਪੰਜਾਬ ਗਿਆ ਸੀ. ਇਹ ਬਹੁਤ ਵਧੀਆ ਵਾਰੀ ਸੀ. ਜੇ ਮੈ ਪੰਜਾਬ ਜਾਵਾਂ ਤਾਂ ਮੈ ਰਿਸ਼ਤੇਦਾਰ ਮਿਲਾਂ . ਮੇਰੇ ਪਿਤਾ ਜੀ ਦੇ ਭਰਾਵਾਂ, ਭੈਣਾਂ, ਤੇ ਦੂਸਰੋ ਰਿਸ਼ਤੇਦਾਰ ਪੰਜਾਬ ਵਿੱਚ ਰਹਿੰਦੇ ਹਨ. ਅੱਸੀ ਦੇਤ੍ਰੋਇਤ ਹਵਾਈ ਅਡਾ ਤੋ ਛਡਆਂਗੇ ਤੇ ਦਿੱਲੀ ਪੁਜਾਂਗੇ. ਯਾਤਰਾ ਚੌਦਾਂ ਘੰਟੇ ਹੈ ਤੇ ਹਵਾਈ ਵਿੱਚ ਖਾਣਾ ਬਹੁਤ ਖਰਾਬ ਹੈ. ਜਦੋ ਅੱਸੀ ਪੁਜਾਂਗਾ, ਅੱਸੀ ਪੰਜ-ਛੇ ਘੰਟੇ ਗਡੀ ਚਲਾਉਣਾ ਪਵੇਗੇ. ਹਰ ਵਾਰੀ ਅੱਸੀ "ਗੁਲਸ਼ਨ ਢਾਬਾ" ਖਾਣਾ ਖਾਦੇ ਹੈ. ਜੇ ਮੈ ਪੰਜਾਬ ਜਾਵਾਂ ਤਾਂ ਮੈ ਪਟਿਆਲਾ, ਲੁਧਿਆਣਾ, ਚੰਡੀਗੜ੍ਹ, ਤੇ ਇਕ-ਦੋ ਪਿੰਡ ਜਾਵਾਂਗਾ. ਇਸ ਸਹਿਰਾਂ ਵਿੱਚ ਮੇਰੇ ਪਿਤਾ ਜੀ ਦੇ ਪਰਵਾਰ ਰਹਿੰਦੇ ਹਨ. ਮੇਰੇ ਰਿਸ਼ਤੇਦਾਰ ਭਾਰਤ ਵਿੱਚ ਬਹੁਤ ਖੁਸ਼ੀ ਹਨ. ਊਹ ਬਹੁਤ ਕਮ ਕਰਦੇ ਲੇਕਨ ਰਾਤ ਨੂੰ ਆਪਣਾ ਪਰਵਾਰ ਨਾਲ ਬੈਠ ਕੇ ਖੇਡ ਖੇਡਦੇ. ਜੇ ਮੈ ਪੰਜਾਬ ਜਾਵਾਂ ਮੈ ਚਾਹੁੰਦਾ ਹਾਂ ਕਿ ਮੈ ਪਿੰਡ ਜਾਣਾ ਸਕਦਾ ਹਾਂ. ਮੈਨੂੰ ਪਿੰਡ ਬਹੁਤ ਪਸੰਦ ਹੈ. ਬਚਪਨ ਨੂੰ ਮੈ ਦੋ ਵਾਰੀ ਪਿੰਡ ਗਿਆ ਸੀ. ਮੈ ਪਰਵਾਰ ਨਾਲ ਖੇਤ ਵਿੱਚ ਚਲਾਂਗੇ ਤੇ ਮੈ ਸਵਾਦ ਖਾਨਾ ਖਾਵਾਂ. ਸਵੇਰ ਨੂੰ ਮੈ ਤਿਨ-ਚਾਰ ਪਰਾਂਠਾ ਖਾ ਕੇ ਲੱਸੀ ਪੀ ਕੇ ਰਿਸ਼ਤੇਦਾਰ ਨਾਲ ਬੋਲਾਂਗਾ. ਰਾਤ ਨੂ ਅੱਸੀ ਬਹੁਤ ਸਬਜਿਆਂ ਤੇ ਦਾਲ ਖਾਵਾਂਗੇ. ਹੁਣ ਮੈ ਪੰਜਾਬੀ ਸਿਖ ਰਿਹਾ ਹਾਂ ਕਿਉਂਕਿ ਪਰਵਾਰ ਨਾਲ ਮੈ ਬੋਲ ਕੇ ਸਮਾਜ ਸਦਕਾ ਹੋਵੇਗਾ. ਸ਼ਾਹਿਦ ਮੈ ਸਰਦੀ ਨੂੰ ਪੰਜਾਬੀ ਜਾਣਾ ਹੋਵੇ. ਮੇਰੇ ਪਿਤਾ ਜੀ ਦਾ ਭਤੀਜਾ ਦਾ ਵਿਆਹ ਹੋਵੇਗਾ ਤੇ ਮੈ ਆਪਣੇ ਮਾਤਾ-ਪਿਤਾ ਜੀ ਨਾਲ ਜਾਣਾ ਚਾਹਿਦਾ ਹਾਂ ਲੇਕਨ ਮੈ ਸਕੂਲ ਵੀ ਜਾਣਾ ਪਵੇਗਾ. ਜੇ ਮੈ ਪੰਜਾਬ ਜਾਵਾਂ ਤਾਂ ਮੈ ਯਾਤਰਾ ਭੁਲ ਨਹੀਂ ਹੋਵੇਗਾ. ਹੁਣ ਮੈ ਬਹੁਤ ਜਾਣਾ ਚਾਹਿਦਾ ਹਾਂ ਤਾਂ ਬੀਹ-ਤੀਹ ਸਾਲ ਨੂੰ ਮੈ ਆਪਨੇ ਬੱਚੇ ਪੰਜਾਬ ਲੈਣਾ ਸਕਦਾ ਹਾਂ.
Monday, 5 November 2012
Subscribe to:
Post Comments (Atom)
No comments:
Post a Comment