Sunday, 2 December 2012

ਰਾਜਾ ਸਿੰਬਾ (Lion King Part 3)


ਇੱਕ ਦਿੰਨ ਇੱਕ ਸ਼ੇਰ ਸੀ। ਸ਼ੇਰ ਦਾ ਨਾਂ ਸਿੰਬਾ ਸੀ। ਸਿੰਬਾ ਸਾਰੇ ਜਾਨਵਰ ਦੇ ਰਾਜਾ ਸੀ। ਸਿੰਬਾ ਇਨਾ ਠੀਕ ਰਾਜਾ ਨਹੀਂ ਸੀ। ਜਦੋਂ ਉਹ ਰਾਜਾ ਸੀ ਉਸਨੂੰ ਲਗਿਆ ਉਹ ਸਾਰੇ ਜਾਨਵਰ ਤੇ ਉੱਤਮ ਸੀ। ਤਾਂ ਉਹ ਸੋਚਣ ਤੋਂ ਬਿਨਾਂ ਕੰਮ ਕਰਦਾ ਸੀ। ਸਾਰੇ ਜਾਨਵਰ ਦੇ ਬਾਰੇ ਨਹੀਂ ਸੋਚਦਾ ਸੀ। ਤਾਂ ਬਹੁਤ ਸਾਰੇ ਜਾਨਵਰ ਸਿੰਬਾ ਦੇ ਕਰ ਕੇ ਬਹੁਤ ਛੇਤੀ ਮਰ ਜੰਦੇ ਸੀ। ਸਾਰੇ ਜਾਨਵਰ ਛੇਤੀ ਮਰ ਜੰਦੇ ਸੀ ਕਿਉਂਕਿ ਸਿੰਬਾ ਸਾਰਾ ਖਾਣਾ ਉਸ ਲਈ ਰਕਦਾ ਸੀ। ਦੂਸਰੇ ਜਾਨਵਰ ਨੂੰ ਉਸ ਤੋਂ ਬਹੁਤ ਡਰ ਲਗਦੇ ਸੀ ਕਿਉਂਕਿ ਸਿੰਬਾ ਕਦੇ-ਕਦੇ ਦੂਸਰੇ ਜਾਨਵਰ ਨੂੰ ਖਾਣਾ ਚਾਹੁੰਦਾ ਸੀ। ਇੱਕ ਦਿਨ ਸਿੰਬਾ ਖੇਤ ਚ ਤੁਰਦਾ ਸੀ। ਉਹ ਸੋਚਦਾ ਸੀ ਕਿ ਉਹ ਇੱਕ ਜਾਨਵਰ ਖਾਵਾਂ ਜਾਂ ਉਹ ਫਲ ਖਾਵਾਂ। ਕਿਉਂਕਿ ਉਹ ਕੱਲ ਫਲ ਖਾਦਾ ਸੀ ਉਸਨੂੰ ਲਗਿਆ ਅੱਜ ਉਸਨੂੰ ਇੱਕ ਜਾਨਵਰ ਖਾਣਾ ਚਾਹੀਦਾ ਹੈ। ਫਿਰ ਉਹ ਇੱਕ ਜਾਨਵਰ ਨੂੰ ਲਬਣ ਗਿਆ। ਪੰਦਰਾਂ ਮਿੰਟ ਲਈ ਤੁਰ ਕੇ ਉਹ ਚਾਰ ਗਊ ਦੇਖਿਆ ਸੀ। ਗਊ ਦੇਕ ਕੇ ਸਿੰਬਾ ਕਿਹਾ ਮੈਂ ਹੈ ਤੁਹਾਡਾ ਰਾਜਾ ਸਿੰਬਾ ਅਤੇ ਮੇਨੂੰ ਇੱਕ ਗਊ ਚਾਹੀਦਾ ਹੈ। ਇੱਕ ਗਊ ਰਨਜੀਤ ਦਾ ਨਾਂ ਸੀ ਅਤੇ ਉਹ ਇੱਕ ਸਵਾਲ ਪੁੱਛਿਆ ਸੀ। ਉਹ ਪੁੱਛਿਆ ਜੇ ਸਾਨੂ ਖਾਣ ਲਈ ਜਰੂਰੀ ਹੈ। ਅਤੇ ਉਹ ਕਿਹਾ ਅਸੀਂ ਸਾਰੇ ਬਚਪਨ ਦੇ ਦੋਸਤਾਂ ਹਾਂ ਅਤੇ ਤੁਸੀਂ ਸਾਨੂੰ ਨਹੀਂ ਖਾ ਸਕਦੇ ਹਨ।ਰਾਜਾ ਇਹ ਗਲ ਨਹੀਂ ਸੁਣਿਆ ਸੀ ਕਿਉਂਕਿ ਉਹ ਰਾਜਾ ਹੈ ਅਤੇ ਦੂਸਰੇ ਜਾਨਵਰ ਦੇ ਵਾਰੇ ਨਹੀਂ ਸੋਚਦਾ ਹੈ। ਤਾਂ ਸਿੰਬਾ ਹਸ ਕੇ ਇੱਕ ਗਊ ਦੇ ਨੇੜੇ ਖੜਨ ਲਗਿਆ। ਤਾਂ ਸਾਰੇ ਗਊ ਛੇਤੀ ਛੇਤੀ ਭੱਜਣ ਦੀ ਸਲਾਹ ਬਣਆਏ ਸੀ। ਸਿੰਬਾ ਉਸਦੇ ਪਿਛਾ ਲਗਿਆ ਸੀ ਅਤੇ ਥੋੜੀ ਦੇਰ ਤੋਂ ਬਾਦ ਰਨਜੀਤ ਤੇ ਉਸਦਾ ਦੋਸਤ ਪਿਛੇ ਮੁਰ ਕੇ ਸਿੰਬਾ ਨੂੰ ਮਾਰੇ ਸੀ। ਸਿੰਬਾ ਰੋਣ ਲਗਿਆ ਸੀ ਅਤੇ ਉਹ ਪਿੱਛੇ ਮੁਰ ਕੇ ਵਾਪਸ ਘਰ ਨੂੰ ਗਿਆ। ਇਸ ਦਿਨ ਤੋਂ ਬਾਦ ਉਹ ਸਿੱਖਿਆ ਸੀ ਕਿ ਉਸਨੂੰ ਠੀਕ ਰਾਜਾ ਬਣਨਾ ਚਾਹੀਦਾ ਹੈ ਕਿਉਂਕਿ ਜੇ ਉਹ ਦੂਸਰੇ ਜਾਨਵਰ ਦੇ ਬਾਰੇ ਨਾ ਸੋਚਾਂਗਾ ਫਿਰ ਦੂਸਰੇ ਜਾਨਵਰ ਉਸਨੂੰ ਮਾਰਾਂਗੇ। 

No comments:

Post a Comment