ਸੱਤ ਸ੍ਰੀ ਅਕਾਲ, ਹੁਣ ਮੈਂ ਇੱਕ ਕਹਾਣੀ ਲਿਖ ਰਿਹਾ ਹਾਂ। ਮੈਂ ਪਿਛਲੇ ਸਾਲ ਜੂਨ ਵਿੱਚ ਆਫਰਿਕਾ ਗਿਆ। ਆਫਰਿਕਾ ਬਹੁਤ ਬਹੁਤ ਗਾਰਮਿਆ ਸੀ, ਤੇ ਮੈਂ ਬਾਹਰ ਬਹੁਤ ਕੀਤਾ। ਇੱਕ ਦਿਨ ਮੈਂ ਦਰਖਤ ਦੇ ਥੱਲੇ ਸੋ ਗਿਆ। ਉੱਥੇ ਮੈਂ ਇੱਕ ਦਿਵਾਨਾ ਸੁਪਣਾ ਹੋਇਆ। ਮੈਂ ਇਸ ਸੁਪਣਾ ਦੀ ਕਹਾਣੀ ਬਾਰੇ ਲਿਖ ਰਿਹਾ ਹਾਂ।
ਸੁਪਣਾ: ਸੱਤ ਸ੍ਰੀ ਅਕਾਲ, ਮੇਰਾ ਨਾਂ ਬੋਬ ਹੈ। ਮੈਂ ਅਠਾਰਾਂ ਸਾਲ ਹੈ। ਮੈਂ ਬਹੁਤ ਗਾਲੜੀ, ਸ਼ੈਤਾਨ, ਤੇ ਚੁੱਸਤ ਚਲਾਕ ਹਾਂ। ਮੈਂਨੂੰ ਮਜ਼ਾ ਕਰਨਾ ਬਹੁਤ ਪਸੰਦ ਜੈ। ਉਹ ਯਾ ਮੈਂ ਇੱਕ ਭੈਂਸ ਹਾਂ। ਮੈਂ ਭਾਰਤ ਵਿੱਚ ਰਹਿੰਦਾ ਹਾਂ। ਪਰ ਮੈਂ ਸ਼ਹਿਰ ਵਿੱਚ ਨਹੀਂ
ਰਹਿੰਦਾ ਹਾਂ। ਮੈਂ ਵੀ ਜੰਗਲਾ ਵਿੱਚ ਨਹੀਂ ਰਹਿੰਦਾ ਹਾਂ। ਜੰਗਲਾ ਦੇ ਨੇੜੇ ਇੱਕ ਖੇਤਰ ਹੈ, ਤੇ ਮੈਂ
ਉਹ ਖੇਤਰ ਵਿੱਚ ਰਹਿੰਦਾ ਹਾਂ। ਮੇਰੇ ਨਾਲ ਤਿੰਨ ਸਬਸੇ
ਚੰਗੇ ਦੋਸਤਾਂ ਹਨ। ਸਟੀਵ ਜੁੱਲਾ ਹੈ, ਉਹ ਵੀਹ ਹੈ,
ਜੋ ਮੇਰੇ ਦੋ ਮਹੀਨਾ ਛੋਟੇ ਹੈ ਤੇ ਮਾਰਕ ਸਿਰਫ ਸਤਾਰਾਂ ਹੈ। ਸਟੀਵ
ਬਹੁਤ ਜਸਆਣਾ ਤੇ ਸਮਝਦਾਰ ਅਤੇ ਬਹਾਦੁਰ ਹੈ। ਜੋ ਨਿਰਾਸ਼ਾਵਾਦੀ ਪਰ ਦਿਆਲੂ ਹੈ। ਮਾਰਕ ਭੋਲਾ ਅਤੇ ਬਹੁਤ
ਇਮਾਨਦਾਰ ਹੈ।
ਇੱਕ ਦਿਨ ਅਸੀਂ ਬਾਹਰ ਚਕਹਲ ਕਦਮੀ ਕੀਤੇ ਅਤੇ ਗਪ-ਸ਼ਪ ਮਾਰੇ ਸੀ। ਅਸੀਂ ਖੇਤਰ
ਦਾ ਖਤਰਨਾਕ ਜਗ੍ਹਾ
ਵਿੱਚ
ਗਏ। ਮਾਰਕ ਬਹੁਤ ਡਰ ਲਗਿਆ, ਪਰ ਸਟੀਵ ਕਿਹਾ ਉਹ ਚਿੰਤਾ ਨਾ ਕਰੋ। ਉਸ ਨੇ ਇਸ ਜਗ੍ਹਾ
ਤੋ ਗਿਆ ਤੇ ਕੁੱਝ ਨਹੀਂ ਹੋਇਆ। ਮਾਰਕ “ਠੀਕ
ਹੈ” ਕਿਹਾ ਤੇ ਅਸ਼ੀਂ ਚਲੇ ਸੀ।
ਦਸ ਮਿੰਟ ਤੋ ਬਾਅਦ ਜੋ ਇੱਕ ਸ਼ੇਰ ਦੇਖਿਆ।
ਅਸੀਂ ਦੌੜੇ ਪਰ ਸ਼ੇਰ ਬਹੁਤ ਬਹੁਤ ਤੇਜ ਹੈ, ਅਤੇ ਉਸ ਨੇ ਮਾਰਕ ਨੂੰ ਫੜਿਆ। ਕਿਉਂਕਿ ਸਟੀਵ ਬਹੁਤ ਬਹਾਦੁਰ ਹੈ, ਉਸ ਨੇ ਸ਼ੇਰ ਨੂੰ ਲੜਿਆ
ਤੇ ਮੈਂ ਉਸ ਦਾ ਨਾਲ ਲੜਨਾ ਕਰਨਾ ਗਿਆ। ਜੋ ਉੱਥੇ ਤੋ
ਦੌੜਿਆ। ਸ਼ੇਰ ਮਾਰਕ ਤੇ ਸਟੀਵ ਮਾਰਿਆ, ਅਤੇ ਉਸ ਨੇ
ਮੇਰਾ ਲੱਤ ਕੱਟ ਕੀਤਾ।
ਮੈਂ ਜਾਗਿਆ ਤੇ ਬਹੁਤ ਡਰ ਲਗੀ। ਮੈਂ ਉਹ
ਤਰਿਪ ਵਿੱਚ ਕੁੱਝ ਸ਼ੇਰ ਨਹੀਂ ਦੇਖਿਆ, ਤੇ ਸਫਾਰੀ ਵਿੱਚ ਨਾ ਗਿਆ ਕਿਉਂਕਿ ਮੈਂ ਸ਼ੇਰ ਦਾ ਬਹੁਤ ਡਰ ਲਗਿਆ।
No comments:
Post a Comment