Wednesday, 12 December 2012

 ਜੇ ਮੈਂ  ਪੰਜਾਬ ਜਾਵਾਂ
ਜੇ ਮੈਂ ਪੰਜਾਬ  ਜਾਵਾਂ ਪਹਿਲਾਂ ਮੈਂ ਆਪਣੇ ਸਾਰਿਆਂ ਰਿਸ਼ਤੇਦਾਰਾਂ  ਨੂ ਮਿਲਾ . ਮੈਂ ਉਹਨਾ ਨਾਲ ਬਹੁਤ ਸਮਾਂ ਬਿਤਾਵਾਂ । ਮੈਂ ਉਤੇ ਦਾ ਹਰ ਸ਼ੇਰ ਘੁੰਮਾ । ਮੈਂ ਬਜਰਾਂ ਵਿਚ ਜਾ ਕੇ ਸਾਰੀਆਂ ਦੁਕਾਨਾਂ ਵਿਚੋਂ ਕੱਪੜਾ ਖਰੀਦਾਂ । ਮੈਂ ਆਪਣੇ  ਹਰ ਰਿਸ਼ਤੇਦਾਰਾਂ ਜੋ ਅਮਰੀਕਾ ਵਿਚ ਹੁਣ ਉਹਨਾ ਵਾਸਤੇ ਕੱਪੜੇ ਖਰੀਦਾਂ । ਮੈਂ ਓਥੇਦੀ ਮੁਸਹੂਰ  ਹਾਵੇਲੀ ਤੇ ਜਾਵਾਂ ।  ਉਥੇ ਸੁਣਿਆਂ ਹੈ ਕੇ ਪਿੰਡ ਵਰਗੀ ਮੋਮ ਦੇ ਮੂਰਤੀਆਂ ਭਨਾਇਆ ਹਨ । 
ਮੈਂ ਪੰਜਾਬ ਜਾ ਕੇ ਗੰਨੇ ਦਾ ਰਾਸ ਜਰੂਰ ਪੀਵਾ । ਉਥੇ ਦਾ ਰਾਸ ਸਬ ਤੋ ਵਾਖਰਾ ਅਤੇ ਸੁਆਦ ਹੈ। ਜਦੋ ਮੈਂ ਨਿਕਾ ਹੁੰਦਾ ਸੀ ਉਸ ਵੇਲੇ ਸਾਡੇ ਘਰ ਦੇ ਲਾਗੇ ਇਕ ਗੰਨਾ ਖੇਤ ਸੀ । ਮੈਨੂ ਲਗਦਾ ਹੈ ਉਹ ਖੇਤ ਅੱਜ ਨਹੀਂ ਰਹਿਆ । 

ਮੈਂ ਆਪਣੇ ਪਿੰਡ ਵੀ ਜਾਵਾਂ । ਉਥੇ ਮੇਰਿਆ ਕਾਈ ਯਾਦਾ ਜੋੜੀਆ ਹੁਨ । ਮੈਂ ਜਾਤੇ ਦੁਕਾਨ ਵਿਚ ਪਿਤਾ ਜੀ ਮਾਰ ਤੋ ਜਾ ਕੇ ਲੋਕ ਜਾਂਦਾ ਸੀ ਉਥੇ ਜਰੂਰ ਜਾ ਕੇ ਯਾਦ ਤਾਜੀ ਕਰਾ । ਮੈਂ ਜੇੜੇ ਵੇੜੇ ਵਿਚ ਖੇਡ ਦਾ ਸੀ ਉਸ ਵਿਚ ਜਾ ਕੇ ਇਕ ਵਾਰੀ ਫਿਰ ਖੇਦਾ । ਪੰਜਾਬ ਜਾ ਕੇ ਹਰਮਨਦਰ ਸਾਹਿਬ ਜਾਣਾ ਨਾ ਭੁਲਾ। ਮੈਨੂ ਯਾਦ ਹੈ ਕੇ ਮੇਰੀ ਮਾਤਾ ਜੀ ਮੈਨੂ ਇਥੇ ਲੇ ਕੇ ਉਦੀ ਸੀ । ਮੈਂ ਪ੍ਰਸ਼ਾਦ ਪਾਣੀ ਦੀਆਂ ਮੱਛੀਆ ਨੂ  ਖਾਉਦਾ ਸੀ । ਮੱਛੀਆ ਪਾਣੀ ਸਾਫ ਕਰਨ ਲੇ ਸਰੋਵਰ ਵਿਚ ਪਾਈਆ ਸੀ । ਹਨ ਉਥੇ ਪਾਣੀ ਦੇ ਫਿਲਟਰ ਲਾਗ ਗੇ ਹਨ । ਇਹ ਚੰਗਾ ਹੈ ਕੇ ਪੰਜਾਬ ਨਵੇ ਤਰੀਕੇ ਜੋ ਲੋਕਾ ਵਾਸਤੇ ਚੰਗੇ ਹਨ ਉਹ ਵਰਤ ਰਹੇ ਹਨ । 

ਮੈਂ ਜੇ ਪੰਜਾਬ ਜਾਵਾਂ ਤਾ ਹਰ ਬੰਦੇ ਨਾਲ ਸਿਰਫ ਪੰਜਾਬੀ ਹੀ ਬੋਲਾ ।ਅਮਰੀਕਾ ਵਿਚ ਅੰਗਰੇਜ਼ੀ ਬੋਲ ਕੇ ਮੈਂ ਥੱਕਿ ਗਿਆ ਹਾ । ਉਥੇ ਸੁਣੀਆ ਹੈ ਕੇ ਪੰਜਾਬੀ ਚਡ  ਕੇ ਉਥੇ ਹਿੰਦੀ ਯਦਾ ਤਾਰ ਬੋਲਦੇ ਹਨ । ਪਰ ਮੈਂ ਉਥੇ ਸਿਰਫ ਪੁਨਾਬੀ ਹੀ ਬੋਲਾਗਾ । 

No comments:

Post a Comment