ਸ਼ੇਰ ਦਾ ਸ਼ਿਕਾਰ ।
ਉਹ ਦਿਨ ਫਿਰ ਆ ਗਿਆ ਜਦੋਂ ਜੰਗਲ ਦਾ ਰਾਜਾ ਬੱਬਰ ਸ਼ੇਰ ਭੁੱਖਾ ਜਾਗ ਉੱਠਾ । ਬੱਬਰ ਸ਼ੇਰ ਨੇ ਉਚੀ ਬੜ੍ਹਕ ਮਾਰੀ ਜੋ ਸਾਰੇਆਂ ਜੰਗਲ ਦੇ ਜਾਨਵਰਾਂ ਦੇ ਕੰਨਾ ਵਿਚ ਆ ਗੂੰਜੀ । ਉਸੇ ਵਕਤ ਸਬ ਨੂ ਪਤਾ ਲਾਗ ਗਿਆ ਕੇ ਅਜ ਸ਼ੇਰ ਇਕ ਹੋਰ ਸ਼ਿਕਾਰ ਕਰੇਗਾ ਆਪਣੀ ਭੁੱਖ ਮਿਟਾਉਣ ਵਾਸਤੇ । ਉਹ ਸਬ ਜਾਨਵਰ ਜਲਦੀ- ਜਲਦੀ ਆਪਣੇ-ਆਪਣੇ ਘਰਾਂ ਵਿਚ ਵੜ ਗੇ । ਸ਼ੇਰ ਆਪਣੀ ਥੋਰ ਵਿਚ ਸ਼ਿਕਾਰ ਕਰਨ ਤੁਰ ਪਿਆ ।
ਨੇੜ ਹੀ ਪਿੰਡ ਵਿਚ ਚਾਰ ਗਾਂਵਾਂ ਸ਼ੇਰ ਦੀ ਉਚੀ ਬੜ੍ਹਕ ਸੁਣ ਕੇ ਇਕ ਦੂਜੇ ਨੂ ਕਿਹਨ ਲਗੀਆਂ "ਸ਼ੇਰ ਨੇ ਤਾ ਸਦਾ ਜੀਨਾ ਹਰਾਮ ਕਰਤਾ ਹੈ, ਇਸ ਨੂ ਸਬਕ ਜਰੂਰ ਸਿਖਾਉਣਾ ਪੈਣਾ ਹੈ । ਇਸ ਦੀ ਮਨ ਮਰਜੀ ਹਰ ਰੋਜ ਨਹੀਂ ਚਲੇਗੀ" ।
ਸ਼ੇਰ ਜੰਗਲ ਵਿਚੋਂ ਹੋਲੀ-ਹੋਲੀ ਲੰਘਾ ਤੇ ਵੇਖਿਆ ਸਾਰੇ ਜਾਨਵਰ ਆਪਣੇ-ਆਪਣੇ ਵਿਚ ਲੁਕ ਗੇ । ਸ਼ੇਰ ਨੇ ਹੱਸ ਕੇ ਕਿਹਾ "ਕੀਨੀ ਦੇਰ ਲੁਕੋ ਗੇ ਇਕ ਨਾ ਇਕ ਦਿਨ ਤੇ ਬਾਹਰ ਆਉ ਗੇ " । ਸ਼ੇਰ ਜਦੋਂ ਜੰਗਲ ਚਦ ਕੇ ਨਾਲ ਦੇ ਪਿੰਡ ਵੜਿਆ ਉਸਨੇ ਵੇਖਿਆ ਚਾਰ ਗਾਂਵਾਂ ਖੇਤ ਵਿਚ ਘਾਹ ਖਾ ਰਹੀਆਂ ਸੀ । ਹੈਰਾਨ ਸ਼ੇਰ ਕੂਲ ਜਾ ਕੇ ਪੁੱਛਣ ਲਗਾ " ਤੁਸੀਂ ਆਪਣੇ ਘਰਾਂ ਵਿਚ ਕਿਓੰ ਨਹੀਂ ਲੋ ਗੇ । ਮੇਂ ਅਜ ਤੁਹਾਦੇ ਇਕ ਵਿਚੋ ਇਕ ਨੂ ਮਾਰ ਕੇ ਖਾ ਜਾਵਾਂਗਾ ।
ਸ਼ੇਰ ਸਾਨੂ ਤੂ ਇਕ ਕਰ ਜਰੂਰ ਹਾਰਾ ਸਕਦਾ ਹੈ ਪਰ ਜੇ ਅਸੀਂ ਚਾਵਾਂ ਤਾ ਅਸੀਂ ਤੇਨੂ ਅਪਣੇ ਪੈਰਾ ਤਲੇ ਕੁਚਲ ਦਾਂ ਗੇ ।
ਸ਼ੇਰ ਨੂ ਭੁੱਖ ਬਹੁਤ ਲਾਗੀ ਸੀ, ਹੁਣ ਉਸਨੂ ਗੁਸਾ ਵੀ ਆਗਿਆ। ਉਸ ਨੇ ਉੱਛਲਣ ਇਕ ਗਾਂ ਦੇ ਉਤੇ ਮਾਰੀ । ਤਿਨ ਬਾਕੀ ਗਾਵਾਂ ਆਪਣੇ ਸਾਥੀ ਦੀ ਸੱਟ ਲਗਦੇ ਵੇਖਕੇ ਪਹਿਲਾਂ-ਪਹਿਲ ਡਰ ਗਾਇਆ । ਉਹ ਭੱਜਣ ਨੂ ਗਾਇਆ । ਪਰ ਫਿਰ ਜਦ ਸ਼ੇਰ ਹੋਰ ਮਾਰਨ ਲਗਾ ਇਕ ਗਾਂ ਨੇ ਆਪਣੇ ਸਿੰਗਾ ਨਾਲ ਸ਼ੇਰ ਨੂ ਮਾਰਿਆ । ਉਸਤੋ ਬਾਦ ਬਾਕੀ ਗਾਵਾਂ ਇਹ ਵੇਖਕੇ ਸ਼ੇਰ ਵਾਲ ਆਪਨੇ ਸਿੰਗਾ ਨਾਲ ਭੱਜੀਆ ।
ਹੁਣੇ ਹੀ ਸ਼ੇਰ ਇਕ ਸਿੰਗ ਮਰਾ ਕੇ ਹਟਿਆ ਸੀ । ਪਰ ਹੁਣ ਉਸ ਦੇ ਆਲੇ-ਦੁਵਾਲੇ ਚਾਰ ਸਿੰਘ ਸਾਮਨੇ ਹੋ ਗੇ । ਉਹ ਸ਼ੇਰ ਉਥੋ ਫਿਰ ਮਾਫ਼ੀ ਮੰਗ ਗੇ ਚਲ ਗੇ। ਖੁਸ਼ੀ ਨਾ ਗਾਵਾਂ ਵਾਪਸ ਗਾਹ ਖਾ ਲਗਨ ਪਇਆ

No comments:
Post a Comment