Monday, 16 January 2012

Rajan Sharma Favorite Place

ਮੇਰਾ ਮਨ ਪਸੰਦ ਅਸਥਾਨ ਮੇਰਾ ਮਾਸੀ ਤੇ ਮਸੇਰ ਦੇ ਘਰ ਹੈ. ਮੇਰਾ ਮਾਸੀ ਦੀ ਘਰ ਝੀਲ ਉਤੇ ਹੈ. ਝੀਲ ਸਾਫ ਤੇ ਨੀਲਾ ਹੈ. ਘਰ ਵਿਚ ਮੇਰਾ ਨਾਨੀ, ਮਾਸੀ, ਮਾਸੜ, ਤੇ ਓਸਦਾ ਬਚੇ ਹੈ. ਓਸਦਾ ਘਰ ਝੀਲ ਅਗੇ ਹੈ. ਓਸਦਾ ਘਰ "ਸੋਉਥ ਹਾਵੇਨ" ਵਿਚ ਹੈ. ਮੇਰਾ ਘਰ "ਬਤ੍ਤਲੇ ਕ੍ਰੀਕ" ਵਿਚ ਹੈ. ਮੇਰਾ ਪਰਿਵਾਰ, ਮੇਰਾ ਮਾਤਾ, ਮੇਰਾ ਪਿਤਾ, ਮੇਰਾ ਬਡਾ ਭਰਾ, ਤੇ ਮੇਰਾ ਬਡੀ ਭੈਣ ਸੈਰ ਕਰਨੇ ਦੋ ਵਾਰੀਆਂ ਸਭਾ ਸਾਲ. ਗਰਮਿਆ ਤੇ ਓਸਦਾ ਘਰ ਬਹੁਤ ਸੋਹਨਾ ਹੈ. ਮੌਸਮ ਬਹੁਤ ਗਰਮ ਹੈ ਤੇ ਮੈ ਮਹਸੂਸ ਕਰਨਾ ਟਿਕ. ਅਸੀਂ ਤੈਰਨੇ ਤੇ  ਹਾਂ. ਅਸੀਂ ਕਿਸ਼ਤੀ ਚਲਾਉਣੇ ਤੇ ਮੇਰਾ ਮਾਤਾ ਤੇ ਮਾਸੀ ਖਾਨਾ ਤਿਆਰ ਕਰਨੇ. ਮੇਰਾ ਪਿਤਾ ਤੇ ਮਾਸੜ ਕਿਸ਼ਤੀ ਕਰਨੇ ਤੇ ਬਕਨੇ. ਓਹਨੇ ਥਕਨੇ ਹੈ ਕਿਉਂਕਿ ਓਹਨੇ ਜੂਲਾ ਹੈਂ. ਸਰਦੀਆਂ ਤੇ ਓਸਦਾ ਘਰ ਬਹੁਤ ਠੰਢ ਹੈ. ਝੀਲ ਬੀ ਠੰਢ ਤੇ ਅੱਸੀ ਤੈਰਨੇ ਨਹੀਂ ਹੈ. ਝੀਲ ਤੇ ਸਮੁੰਦਰ ਦਾ ਕਿਨਾਰੇ ਬਹੁਤ ਸੋਹਣੇ ਸਰਦੀਆਂ ਵਿਚ. ਅੱਸੀ ਗਰਮ-ਗਰਮ ਰੋਟੀਆਂ ਤੇ ਕੁਝ ਸਬਜੀਆਂ ਖਾਣੇ. ਅਸੀਂ ਗੰਡੀ ਚਲਾਉਣੇ ਦੋ ਘੰਟਾ ਪ੍ਰਤੀ ਓਸਦਾ ਘਰ. ਓਥੇ ਏਕ ਬਾਗ ਤੇ ਮੇਰਾ ਮਾਸੀ ਦੀ ਘਰ. ਮੇਰਾ ਮਾਤਾ ਲੈਣੀ ਸਬਜੀਆਂ ਦਾ ਟਮਾਟਰ, ਮਿਰ੍ਚੀਆਂ, ਤੇ ਬੈਂਗਨ. ਓਸਦਾ ਸਬਜੀਆਂ ਬਹੁਤ ਤਾਜ਼ੀ ਤੇ ਸ੍ਵਾਦ ਹੈ. ਅਸੀਂ ਛੱਡ ਹੁਣ, ਮੇਰਾ ਸ਼ਰੀਰ ਜ਼ਖਮ. ਓਸਦਾ ਘਰ ਹਮੇਸ਼ਾ ਲਹਿਰਾ ਹੈ. ਮੇਨੂ ਓਸਦਾ ਘਰ ਜਾਣਾ ਪਸੰਦ ਹੈ. ਮੈ ਫੇਰ ਮੈਰ ਕਰਨਾ ਹੈ.

No comments:

Post a Comment