ਮੇਰਾ ਬਚਪਨ ਵਿਚ Syracuse, New York ਰਹਿੰਦਾ ਸੀ. ਮੇਰਾ ਸਾਰੇ ਪਾਰਿਵਾਰ ਵਿਚ ਰਹਿੰਦੇ ਦਸ ਸਾਲ ਸਨ. ਮੇਰਾ ਬਚਪਨ ਬਹੁਤ ਮਜ਼ਾ ਸੀ. ਸਾਰੇ ਦਿਨ ਮੈ ਗਲੀਆਂ ਤੇ ਖੇਡਦਾ ਸੀ ਮੇਰਾ ਦੋਸਤਾਂ ਨਾਲ. ਮੇਰਾ ਸਾਰੇ ਦੋਸਤਾਂ ਮੇਰਾ ਗੁਆਂਢ ਵਿਚ ਰਹਿੰਦੇ ਸਨ. ਮੇਰਾ ਬਚਪਨ ਵਿਚ ਮੇਨੂ ਬਹੁਤ ਪਸੰਦ ਖੇਡਾ ਸੀ. ਮੇਰਾ ਮਨਪਸੰਦ ਖੇਡਾ ਫੁਟਬਾਲ ਹੈ. ਸਾਰੇ ਹਫਤੇ ਮੈ ਫੁਟਬਾਲ ਖੇਡਦੇ ਸਨ ਮੇਰਾ ਦੋਸਤਾਂ ਨਾਲ. ਮੇਨੂ ਬਹੁਤ ਪਸੰਦ ਬਾਸਕਟਬਾਲ ਤੇ ਬੇਸਬਾਲ. ਮੇਰਾ ਬਚਪਨ ਵਿਚ ਬਾਸਕਟਬਾਲ ਤੇ ਬੇਸਬਾਲ ਖੇਡਦੇ ਸਨ ਮੇਰਾ ਭਰਾ ਤੇ ਮੇਰਾ ਪਿਤਾ ਨਾਲ. ਮੇਰਾ ਮਾਤਾ- ਪਿਤਾ ਨੂ ਬਹੁਤ ਪਸੰਦ Syracuse ਸਨ. ਸਾਡੇ ਗੁਆਂਢ ਬਹੁਤ ਵਡਾ ਸੀ. ਮੇਰਾ ਪੁਰਾਣਾ ਘਰ ਦਾ ਗਜ ਬਹੁਤ ਵਡਾ ਸੀ. ਸਰਦੀ ਵਾਰੀ ਮੈ sledding ਕਰਦੇ ਵਿਚ ਮੇਰਾ ਪਿਛੇ ਗਾਜ. ਮੈ ਤੇ ਮੇਰਾ ਦੋਸਤਾਂ ਨਾਲ sledding ਕਰਦੇ ਤੇ ਫੁਟਬਾਲ ਖੇਡਦੇ ਸਨ ਹਿਮ ਵਿਚ. ਮੇਨੂ ਬਹੁਤ ਪਸੰਦ ਮੇਰਾ ਪੁਰਾਣੇ ਘਰ ਦਾ ਗਾਜ ਸੀ. ਮੇਰਾ ਪੁਰਾਣੇ ਘਰ ਵਿਚ ਦੋ ਗੁਸਲਖਾਨੇ ਤੇ ਚਾਰ ਸਾਉਣ ਵਾਲਾ ਕਮਰੇ ਤੇ ਦੋ ਬਤਾਕ ਤੇ ਏਕ ਵਡਾ ਭੋਰਾ. ਭੋਰਾ ਵਿਚ ਏਕ ਟੀਵੀ ਸੀ ਤੇ ਮੈ ਸਾਰੇ ਹਫਤੇ ਦੇਖਦੇ ਸੀ. ਮੇਨੂ ਬਹੁਤ ਪਸੰਦ ਸਾਡਾ ਭੋਰਾ. ਮੇਰਾ ਬਚਪਨ ਵਿਚ ਮਨ ਪਸੰਦ ਟੀ ਵੀ ਦਾ ਤਮਾਸ਼ਾ Scooby-Doo. ਸਾਰੇ ਰਾਤ ਮੈ ਤੇ ਮੇਰਾ ਭੈਣ ਤੇ ਮੇਰਾ ਭਰਾ Scooby- Doo ਦੇਖਦੇ ਸੀ. ਮੈ ਸਾਰੇ ਰਾਠ ਦੇਕਦੇ ਸੀ. ਮਾਤਾ -ਪਿੱਤਾ ਬਹੁਤ ਪਸੰਦ ਮੇਰਾ ਪੁਰਾਣੇ ਗੁਆਂਢ. ਮੇਰਾ ਬਚਪਨ ਬਹੁਤ ਖੁਝਾ ਹੈ.
Sunday, 29 January 2012
Subscribe to:
Post Comments (Atom)
No comments:
Post a Comment