Sunday, 29 January 2012

ਮੇਰਾ ਬਚਪਨ

ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨੀਤ ਸਿੰਘ ਹੈ। ਮੈਂ ਯੂਨੀਵਰਸਿਟੀ ਵਿੱਚ ਪੜ੍ਹਦਾ ਹਾਂ। ਮੇਰਾ ਬਚਪਨ ਬਹਰਾ ਖੁਸ਼ਹਾਲ ਚੰਗਾ ਸੀ। ਮੈਂ ਮੇਰੇ ਪਿਤਾ ਅਤੇ ਭਰਾ ਦੇ ਨਾਲ ਖੇਡਦਾ ਸੀ। ਅਸੀ ਫੁਟਬਾਲ ਅਤੇ ਬਾਸਕਟਬਾਲ ਖੇਡਦੇ ਸੀ। ਮੇਰੇ ਦਾਦਾਜੀ ਕਦੀ- ਕਦੀ ਮੇਰੇ ਨਾਲ ਕ੍ਰਿਕਟ ਖੇਡਦੇ ਸੀ। ਅਸੀ ਗਰਮੀਆ ਵਿੱਚ ਹਰ ਦਿਣ ਬਾਹਰ ਖੇਡਦੇ ਸੀ। ਹਰ ਅਪ੍ਰੈਲ ਦੇ ਮਹੀਨੇ ਵਿੱਚ ਮੈਂ ਮੇਰੇ ਮਾਤਾ ਅਤੇ ਪਿਤਾ ਜੀ ਦੇ ਨਾਲ ਬਗੀਚੇ ਵਿੱਚ ਕਮ ਕਰਦਾ ਸੀ। ਮੈ ਛੋਟੀਅਾਂ-ਛੋਟੀਆਂ ਬੂਟਿਆਂ ੳੁਗਾਇਅਾ ਸੀ। ਮੈਨੂੰ ਖੇਤੀ-ਬਾੜੀ ਨਹੀਂ ਚੰਗੀ ਲਗਦੀ ਸੀ ਪਰ ਮੈਂ ੳੁਹਨਾ ਦੀ ਮਦੱਦ ਕਰ ਦਾ ਸੀ। ਕਈ ਦਿਣ ਮੈਂ ਤੇ ਮੇਰਾ ਭਰਾ ਪਾਨੀ ਦੇ ਨਾਲ ਖੇਭਦੇ ਸੀ। ਹਰ ਦਿਣ ਅਸੀ ਸਾਡੇ ਦੋਸਤਾ ਦੇ ਨਾਲ ਸਾਈਕਲ ਦੀ ਦੌਰਾ ਹਾੳਂਦੀ ਸੀ। ਦੌਰ ਤੋਂ ਬਾਦ ਅਸੀ ਦੂਪ ਵਿੱਚ ਬੈਠਦੇ ਸੀ ਘਾ ਤੇ। ਰਾਤੀ ਵਿੱਚ ਅਸੀ ਇਕੱਠੇ ਗੱਪ-ਸ਼ੱਪ ਕਰਦੇ ਸੀ ਅਤੇ ਚੁਟਕਲੇ ਕਰਦੇ ਸੀ। ਸਰਦੀਆ ਵਿੱਚ ਮੈਂ ਸਕੂਲ ਜਾਂਦਾ ਸੀ। ਮੈਂ ਮੇਰੇ ਪਿਤਾ ਜੀ ਦੇ ਨਾਲ ਬਰਫ ਸਾਫ ਕਰ ਦਾ ਸੀ। ਮੈਂ ਮੇਰੇ ਕਜ਼ਨ ਦੇ ਨਾਲ ਬਹੁਤ ਗੇਮਾ- ਸ਼ੇਮਾ ਖੇਡਦੇ ਸੀ। ਮੈਂ ਤੈਰਨਾ ਦੀਆਂ ਕਲਾਸਾਂ ਲਿਈ ਸੀ। ਮੈਂ ਮੇਰਾ ਭਰਾ ਦੇ ਨਾਲ ਬਹੁਤ ਮਾਸਤੀ ਕਰਦਾ ਸੀ ਅਤੇ ਅਸੀ ਬਹੁਤ ਟੀ ਵੀ ਦੇਖਦੇ ਸੀ। ਅਸੀ ਬਹੁਤ xbox ਖੇਡਦੇ ਸੀ। 

No comments:

Post a Comment