Monday, 16 January 2012

Favorite Place


ਇੱਕ ਜਗਾ ਜੇੜੀ ਮੈਨੂੰ ਪਸੰਦ ਹੈ ਉਹ ਹੈ ਸਮੁੰਦਰ ਦਾ ਿਕਨਾਰਾਸਮੁੰਦਰ ਦੇ ਿਕਨਾਰੇ ਤੇ ਬੋਹੁਤ ਰੁਝੇਂਵੇ ਹਨ। ਅਸੀਂਂਂਂਂਂਂਂਂਂਂਂ ਸੁਮੰਦਰ ਤੇ ਿਵੱਚ ਤੈਰ ਸਕਦੇ ਹਾਂ। ਅਸੀਂਂਂਂਂਂਂਂਂਂਂਂ ਸੁਮੰਦਰ ਤੇ ਿਵੱਚ ਡੁਬਕੀ ਲਾ ਸਕਦੇ ਹਾਂ ਅਤੇ ਿਕਸ਼ਤੀ ਵੀ ਚਲਾ ਸਕਦੇ ਹਾਂ। ਯਾਂ ਮੈਂ ਧੁੱਪ ਿਵੱਚ ਅਰਾਮ ਕਰ ਸਕਦੀ ਹੈ। ਮੈ ਰੇਤ ਦੇ ਿਵੱਚ ਅਪਨੈ ਛੋਟੇ ਭਰਾ ਦੇ ਨਾਲ ਖੇਡ ਸਕਦੀ ਹਾਂ।
ਮੈਂ ਅਪਨੇ ਪਰਵਾਰ ਦੈ ਨਾਲ ਸਮੁੰਦਰ ਦਾ ਿਕਨਾਰੇ ਦੀ ਯਾਤਰੀ ਕਰਦੀ ਹਾਂ। ਜਦੋ ਅਸੀਂ ਸਮੁੰਦਰ ਦੇ ਿਕਨਾਰੇ ਜਾਂਦੇ ਸੈਰ ਗਾਹ ਤੇ ਵੀਚ ਰਿਹੰਦੇ ਹਾਂ। ਅਸੀਂ ਸੈਰ ਕਰ ਸਕਦੀ ਹਾਂ।
ਸਮੁੰਦਰ ਦੇ ਿਕਨਾਰੇ ਦੇ ਕੋਲ ਅਸੀਂ ਬਹੁਤ ਿਦਸ਼ ਦੇਖ ਸਕਦੀ ਹੈ।
ਸਮੁੰਦਰ ਦੇ ਿਕਨਾਰੇ ਬਹੁਤ ਦੇਖਣ ਯੋਗ ਚੀਜ਼ਾਂ ਹਨ।  ਬਹੁਤ ਲੋਕ ਸਮੁੰਦਰ ਦੇ ਿਕਨਾਰੇ ਜਾਂਦੇ ਹਨ।  ੳੁੱਥੇ ਕੲੀ ਦੁਕਾਨਾਂ ਹੁੰਦੀਆਂ ਹਨ। ਸੈਰ ਗਾਹ ਦੇ ਿਵੱਚ ਿੲੱਕ ਤਲਾ ਹੈ। ਬਹੁਤ ਿੲਿਤਹਾਸਕ ਭਵਨ ਸਮੁੰਦਰ ਦੇ ਿਕਨਾਰੇ ਹਨ।
ਮੈਨੂੰ ਸਮੁੰਦਰ ਦਾ ਿਕਨਾਰਾ ਪਸੰਦ ਹੈ ਿਕੳੁਿਕ ੳੁੱਥੇ ਮੋਸਮ ਬਹੁਤ ਚੰਗਾ ਹੰੁਦਾ ਹੈ।  ਿੲੱਥੇ ਿਮਿਸ਼ਗਨ ਦਾ ਮੋਸਮ ਸਰਦੀਆਂ ਿਵੱਚ ਬਹੁਤ ਖਰਾਬ ਹੰੁਦਾ ਹੈ। ਸਮੁੰਦਰ ਦੇ ਿਕਨਾਰਾ ਹਮੇਸ਼ਾ ਗਰਮੀ ਹੰਦੀ ਹੈ। ਕਦੀ-ਕਦੀ ਗਰਮੀ ਬਹੁਤ ਜ਼ਾਦਾ ਹੰਦੀ ਹੈ ਅਤੇ ਸਾਨੂੰ ਛਤਰੀ ਦੀ ਲੋੜ ਪੈਂਦੀ ਹੈ।
ਸਮੁੰਦਰ ਦੇ ਿਕਨਾਰੇ ਤੇ ਬਹੁਤ ਨਾਰੀਅਲ ਦੇ ਪੇੜ ਹੰੁਦੇ ਹਨ। ਅਸੀਂ ਿੲੱਕ ਦੋ ਵਾਰੀ ਨਾਰੀਅਲ ਦਾ ਪਾਣੀ ਵੀ ਪੀਤਾ ਸੀ।  ੳੁਹ ਬਹੁਤ ਸੁਅਾਦ ਸੀ। 

No comments:

Post a Comment