ਸਤ ਸ੍ਰੀ ਅਕਾਲ ਜੀ। ਮੇਰੀ ਨਾਂ ਗੁਨੇਤ ਹੈ। ਮੇਰਾ ਮਨਪਸੰਦ ਦੀ ਜਗਾ ਸਮੰਦਰ ਦਾ ਕਿਨਾਰਾ ਹੈ। ਸਮੰਦਰ ਦਾ ਕਿਨਾਰਾ ਮੇਰਾ ਮਨਪਸੰਦ ਦੀ ਜਗ ਹੇ ਕਿੳਕੀ ੳੁਹਥੇ ਸਬ ਲੌਕ ਵਸਤੇ ਬਹੁਤ ਕੁਝ ਹੈ ਕਰਨ ਵਸਤੇ। ਛੋਟੇ ਬੱਚੇਅਾਂ ਵਸਤੇ ਖੇਦਣ ਲਈ ਬਹੁਤ ਰੇਤ ਹੇ। ਰੇਤ ਦੇ ਨਾਲ ਬੱਚੇ ਬਹੁਤ ਕਰ ਸਕ ਦਾ ਹਨ। ਬੱਚੇ ਛੋਟੇ-ਛੋਟੇ ਮਕਾਨ ਬਣਾ ਸਕਦੇ ਹਾਂ ਰੇਤ ਦੇ ਨਾਲ। ਇਸ ਤੋ ਇਲਾਵਾ ਬੱਚੇ ਰੇਤ ਵਿੱਚ ਵੱਡੇ-ਵੱਡੇ ਹੋਲਾਂ ਬਣਾੳਂਦੇ ਹੈ। ਵੱਡੇ ਬੱਚੇ ਸਮੰਦਰ ਦਾ ਕਿਨਾਰਾ ਤੇ ਬਹੁਤ ਰੁਝੇਂਵਾ ਕਰ ਦੇ ਹਨ। ੳੁਹ ਸਮੰਦਰ ਵਿੱਚ ਤੈਰਦੇ ਕਰ ਦੇ ਹਨ ਅਤੇ ੳੁਹ ਸਮੰਦਰ ਵਿੱਚ ਕਿਸ਼ਤੀ ਚਲਿਾੳੁਣਦੇ ਹਨ। ਜਦੋ ਬੱਚੇ ਥਕਦੇ ੳੁਹ ਅਰਾਮ ਕਰਦੇ ਹਨ। ਬੱਚੇਅਾਂ ਦੇ ਮਾਪੇ ਸਮੰਦਰ ਦੇ ਕਿਨਾਰੇ ਤੇ ਟਹਿਲਦੇ ਹਨ। ਜਦੋ ਮੇਰਾ ਪਰਿਵਾਰ ਸਮੰਦਰ ਦੇ ਕਿਨਾਰੇ ਤੇ ਰਾਣਦੇ ਹਨ, ਅਸੀ ਸੈਰ ਗਾਹ ਵਿੱਚ ਟੇਕਦੇ ਹਨ। ਅਸੀ ਇਥੇ ਸਰਦੀਅਾਂ ਵਿੱਚ ਸਫਰਦੇ ਹਨ। ਜਦੋ ਅਸੀਂ ਇਸ ਗਰਮ ਜਗਾ ਤੇ ਜਾਣਦੇ ਹਨ, ਅਸੀਂ ਪਲੇਨ ਤੇ ਜਾਣਦੇ ਹਨ। ਅਸੀ ਵਿਜਲਾ ਵੇਲਾ ਤੇ ਜਾਣਦੇ ਹਨ। ਸੈਰ ਕਰਨਾ ਤੋ ਬਹੁਤ ਸੋਹਣੀ ਿਦ੍ਸ਼ ਹੈ। ਸਮੰਦਰ ਦਾ ਕਿਨਾਰਾ ਤੇ ਬਹੁਤ ਲੌਕ ਗੇਂਦ ਦੇ ਨਾਲ ਖੇਡਦੇ ਹਨ ਅਤੇ ਬਹੁਤ ਲੌਕ ਖਾਣਾ ਵੀ ਬਨਾੳਂਦੇ ਹਨ। ਸਮੰਦਰ ਦਾ ਕਿਨਾਰਾ ਤੇ ਮੌਸਮ ਬਹੁਤ ਚੰਗਾ ਹੇ ਅਤੇ ਠੰਢ ਹੈ।
Monday, 16 January 2012
Subscribe to:
Post Comments (Atom)
No comments:
Post a Comment