Monday, 16 January 2012

My Favorite Place

ਮੇਰਾ ਮਨ ਪਸੰਦ ਅਸਥਾਨ ਝੀਲ ਦਾ ਕੰਢਾ.  ਸਾਰੇ ਸਾਲ ਮੇਰਾ ਪਾਰਿਵਾਰ ਝੀਲ ਦਾ ਕੰਢਾ ਜਾਣਾ.  ਝੀਲ ਦਾ ਕੰਢਾ ਬਹੁਤ ਸੋਨਾ ਕਿਉਕਿ ਸਮੁੰਦਰ ਦਾ ਕਿਨਾਰਾ ਬਹੁਤ ਚੰਗਾ ਤੇ ਮੌਸਮ ਬਹੁਤ ਆਚਾ ਹੈ.  ਝੀਲ ਬਹੁਤ ਵਡਾ ਹੈ.  ਮੇਨੂ ਝੀਲ ਵਿਚ ਤਰਨਾ ਤੇ ਕਿਸ਼ਤੀ ਚਲਾਉਣ ਪਸੰਦ ਹੈ. ਕਿਸ਼ਤੀ ਚਲਾਉਣ ਬਾਰੀ ਮੁਸ਼ਕਿਲ ਹੈ ਕਿਉਕਿ ਪੌਣ ਬਹੁਤ ਜਬਰਦਸਤ ਹੈ.  ਸਾਰੇ ਦਿਨ ਮੈ  ਝੀਲ ਦਾ ਕੰਢਾ ਟਹਿਲਣਾ ਕਿਉਕਿ ਮੌਸੁਮ ਬਹੁਤ ਸਹੋਣੀ ਤੇ ਲੋਕਾ ਬਹੁਤ ਚੰਗਾ ਹਨ. ਸਾਰੇ ਪਾਰਿਵਾਰ ਸੈਰ ਗਾਹ ਸੈਰ ਕਰਨਾ.  ਸੈਰ ਗਾਹ ਬਹੁਤ ਵਡਾ ਹੈ.  ਸੈਰ ਗਾਹ ਵਿਚ ਵੀਹ ਕਮਰੇ ਹਨ.  ਸਾਰੇ ਕਮਰੇ ਵਿਚ ਦੋ ਮੰਜੇ ਤੇ ਦੋ ਗੁਸਲਖਾਨੇ ਤੇ ਏਕ ਰਸੋਈ ਤੇ ਤਿਨ ਮੇਜ਼ ਹਨ.  ਸੈਰ ਗਾਹ ਦੇ ਸਾਮ੍ਹਣਾ ਇਕ ਬਗੀਚਾ ਹੈ.  ਬਗੀਚੇ ਵਿਚ ਬਹੁਤ ਫੁਲ ਤੇ ਦੋ ਦਰਖ਼ਤ ਹਨ.  ਬਗੀਚੇ ਵਿਚ ਲਾਲ ਫੁਲ ਤੇ ਜਾਮਨੀ ਫੁਲ ਤੇ ਸੰਤਰਾ ਫੁਲ ਤੇ ਇਕ ਅੰਬ ਦਾ ਦਰਖ਼ਤ ਤੇ ਸੇਬ ਦਾ ਦਰਖ਼ਤ ਹਨ. ਬਗੀਚਾ ਬਹੁਤ ਸੋਹਣਾ ਹੈ.  ਮੇਰਾ ਮਾਥਾ ਨੂ  ਬਹੁਤ ਪਸੰਦ ਇਹ ਬਗੀਚਾ. ਮੇਰਾ ਮਾ ਪਸੰਦ ਰੁਝੇਂਵਾ bicycle ਚਲਾਉਣ.  ਮੈ bicycle ਚਲਾਉਣ ਝੀਲ ਦਾ ਕੰਦ ਤੇ.  ਮੇਰਾ bicycle ਨਵੇਂ ਤੇ ਬਹੁਤ ਵਧੀਆ ਹੈ. ਮੈ bicycle ਤੇ ਰਸਤਾ ਲੈਣਾ.  ਮੈ ਬਣ ਵਿਚ ਜਾਣਾ  ਤੇ ਸੈਰਗਾਹ ਜਾਣਾ ਤੇ ਝੀਲ ਦਾ ਕੰਢਾ.  ਮੌਸਮ ਅਹੂਤ ਗਰਮੀ ਹੈ.  ਮੈ ਥਕਣਾ ਬਹੁਤ ਝਾਬ ਹੈ.  ਮੇਰਾ ਮਨ ਪਸੰਦ ਅਸਥਾਨ ਬਹੁਤ ਆਚਾ ਹੈ.
                  

No comments:

Post a Comment