ਮੇਰਾ ਮਨ ਪਸੰਦ ਅਸਥਾਨ ਮੇਰਾ ਕਮਰਾ ਹੈ. ਇਹ ਜੱਗਾ ਮੇਰਾ ਮਨ ਪਸੰਦ ਹੈ ਕਿਉਕਿ ਮੇਰੀ ਪੂਰੀ ਜ਼ਿੰਦਗੀ ਉਥੇ ਹੈ. ਉਥੇ ਮੈਂ ਕਮ ਕਰਦਾ, ਉਥੇ ਮੈਂ ਖਾਨਾ ਖਾਂਦਾ, ਮੈਂ ਪਾਣੀ ਪੀਂਦਾ ਤੇ ਮੈਂ ਸੋਂਦਾ. ਜਦੂਨ ਮੇਰਾ ਗੁਸਾ ਚਾਰਦਾ ਮੈਂ ਉਥੇ ਜਾਂਦਾ. ਜਦੂਨ ਮੈਂ ਬਹੁਤ ਖੁਸ਼ ਹੁੰਦਾ ਮੈਂ ਉਥੇ ਜਾਂਦਾ. ਮੇਰਾ ਕਮਰਾ ਮੇਰੀ ਸਹੀ ਸਲਾਮਤ ਪਨਾਹਗਾਹ ਹੈ. ਮੇਰੇ ਕਮਰੇ ਦੇ ਵਿੱਚ ਮੈਂ ਗਾਨਾ ਗਾਂ ਦੀ ਅਭਿਆਸ ਕਰਦਾ ਹੈ. ਜੇ ਮੈਂ ਅਸਲੀਅਤ ਤੋਂ ਛੱਡ ਆਉਣਾ ਕਿਤਾਬ ਅਥਵਾ ਵਿਦੇਓਗਾਮੇ ਦੇ ਨਾਲ ਮੈਂ ਚੰਗੇਰਾ ਅਸਥਾਨ ਨਹੀ ਸੋਚ ਸਕਦਾ. ਇਸ ਸੇਮੇਸ੍ਟਰ ਮੇਂ ਨਵੇ ਪੋਸਟਰ ਕੰਧ ਤੇ ਪਾਤਾ. ਪਿਛਲੇ ਸੇਮੇਸ੍ਟਰ ਮੇਰੇ ਕਮਰੇ ਦੇ ਕੰਧ ਸਖਣੇ ਸੀ. ਮੇਰਾ ਕਿਡ੍ਕੀ ਦੀ ਨਸ਼ਰ ਵੀ ਵਧਿਯਾ ਹੈ. ਮੇਰੇ ਕਿਡ੍ਕੀ ਤੋਂ ਫੁਟਬਾਲ ਸਟੇਡਿਯਮ ''ਵਾਡਾ ਘਰ" ਦੇਖ ਸਕਦੇ. ਮੇਰਾ ਕਮਰਾ ਮੇਰੀ ਗਿਮ ਵੀ ਹੈ. ਉਥੇ ਮੈਂ ਬਹੁਤ ਸਾਰਿਆ ਏਕ੍ਸੇਰ੍ਸਿਜ਼ੇ ਕਰਦਾ ਹੂੰ. ਹਰ ਰੋਸ਼ ਮੈਂ ਪੁਸ਼ ਉਪ ਤੇ ਸੀਟ ਉਪ ਕਰਦਾ ਹੂੰ. ਜਦੂਨ ਮੈਂ ਛੋਟਾ ਸੀ ਮੇਰੇ ਕਮਰੇ ਦੇ ਵਿੱਚ ਮੈਂ ਤੇ ਮੇਰੀ ਭਾਨਾਂ ਗੜ੍ਹ ਬਨਉਣਦੇ ਸੀ. ਗੜ੍ਹ ਦੇ ਵਿੱਚ ਅਸੀਂ ਮੂਵੀ ਦੇਕਦੇ ਤੇ ਖਾਨਾ ਖਾਂਦੇ ਤੇ ਰਾਜਾ ਤੇ ਰਾਜਕੁਮਾਰੀ ਕੇਹ੍ੜਦੇ ਸੀ. ਅਜ ਅਸੀਂ ਐਸੇ ਨਹੀ ਕਰਦੇ ਪਰ ਹਾਲੇ ਮੇਰੀ ਮਨ 'ਚ ਇਹ ਯਾਦ ਮਾਨੂ ਅੰਦਾ. ਆਜੀਵਨ ਹਰ ਸਾਲਾਂ ਮੇਰੇ ਕਮਰੇ ਬਦਲਦਾ ਤੇ ਮੈਂ ਬਦਲਦਾ. ਇਹ ਕਮਰਾ ਤੇ ਮੈਂ ਇਕ ਦੂਸਰੀ ਦੀ ਅਕਸ ਹੈ. ਇਹ ਸਮੁਚਿਤ ਹੈ ਕਿਉਕਿ ਇਹ ਮੇਰਾ ਮਨ ਪਸੰਦ ਅਸਥਾਨ ਹੈ.
Subscribe to:
Post Comments (Atom)
No comments:
Post a Comment