ਮੇਰਾ ਬਚਪਨ ਬਹਤ ਮਜ਼ਾਦਾਰ ਸੀ. ਮੈ ਰੋਜ਼ ਕੇਡਦੀ ਸੀ. ਮੈ ਤੇ ਆਪਣੇ ਦੋਸਤ ਵੇਦੇ ਵਿਚ ਕੇਡਦੇ ਸੀ. ਅਸੀਂ ਇਖ ਗੇਮ ਕੇਡਦੇ ਸੀ. ਇਕ ਬਚਾ ਛੁਪਦਾ ਸੀ, ਤੇ ਇਕ ਬਚਾ ਦੁਂਦਾ ਸੀ. ਇਹ ਇਕ ਲੰਬੀ ਗੇਮ ਸੀ. ਅਸੀਂ ਸਾਰੇ ਬਚਿਆ ਬਾਰ ਰਾਤ ਨੂ ਦੇਰ ਕੇਡਦੇ ਸੀ, ਤੇ ਸਾਡੇ ਮੁਮਿਆ ਗੁਸਾ ਕਰਦੇ ਸੀ. ਅਸੀਂ ਬਾਰ ਸਿਰਫ ਕੇਡਦੇ ਸੀ ਜਦੋ ਗਰਮੀ ਸੀ. ਸਰਦਿਓ ਮੈ ਅਸੀਂ ਸ੍ਕੀੰਗ ਜਾਂਦੇ ਸੀ. ਜਦੋ ਇਕ ਬਚਾ ਦਾ ਜਨਮ ਦਿਨ ਸੀ, ਤੇ ਸਾਰੇ ਬਚੇ ਇਕਾਤੇ ਹੋਂਦੇ ਸੀ. ਅਸੀਂ ਕੈਕ ਕੰਡੇ ਸੀ, ਤੇ ਗਿਫਟਸ ਕੋਲਦੇ ਸੀ. ਅਸੀਂ ਸਾਰੇ ਫ਼ਿਲਮਾ ਵੀ ਦੇਕਦੇ ਸੀ. ਮੈ ਬਹਤ ਜਿਦੀ ਕੁੜੀ ਸੀ. ਮੈ ਕਦੀ ਕਦੀ ਸਕੂਲ ਨਹੀ ਜਾਂਦੀ ਸੀ. ਮੈ ਆਪਣੇ ਛੋਟੇ ਭਰਾ ਦੇ ਨਾਲ ਬਹਤ ਲੜਦੇ ਸੀ. ਬਚਪਨ ਮੈ ਮੈ ਬਹਤ ਕੁਛ ਕੰਦੀ ਨਹੀ ਸੀ. ਇਸ ਲੇਹੀ ਮੈ ਅਜ ਚੋਟੀ ਹੂ. ਜਦੋ ਮੈ ਚੋਟੀ ਸੀ ਤੇ ਮੇਨੂ ਤੇਰਨਾ ਪਸੰਦ ਸੀ. ਜਬ ਮੈ ਛੇ ਸਾਲ ਦੀ ਸੀ, ਮੇਰਾ ਪਰਿਵਾਰ ਗੇਰ੍ਮਨੀ ਗਾਹੇ ਸੀ. ਅਸੀਂ ਉਤੇ ਦੋ ਸਾਲ ਰੇਹੇਂਦੇ ਸੀ. ਮੈ ਉਤੇ ਇਕ ਇੰਟਰਨੈਸ਼ਨਲ ਸਕੂਲ ਵਿਚ ਪ੍ਰਦੀ ਸੀ. ਜਬ ਮੈ ਚੋਟੀ ਸੀ, ਮੇਰੇ ਕੋਲ ਬਹਤ ਕਿਲੋਨੇ ਸੀ. ਮੇਨੂ ਪਰਨਾ ਨਹੀ ਪਸੰਦ ਸੀ. ਮੈ ਬਹਤ ਟੀ ਵੀ ਦੇਕਦੀ ਸੀ. ਮੇਰਾ ਬਚਪਨ ਬਹਤ ਚੰਗਾ ਸੀ. ਮੈ ਕੁਛ ਗਲ ਬਾਰੇ ਫਿਕਰ ਨਹੀ ਕਰਦੀ ਸੀ. ਅਜੇ ਕਲ ਮੈ ਬਹਤ ਫਿਕਰ ਕਰਦੀ ਹ. ਏਹੇ ਚੰਗੀ ਗਲ ਨਹੀ ਹੈ.
Monday, 30 January 2012
Subscribe to:
Post Comments (Atom)
No comments:
Post a Comment